ਪੜਚੋਲ ਕਰੋ

Valentine 2018: ਫ਼ਿਲਮੀ ਸਿਤਾਰਿਆਂ ਦੀ ਅਸਲ ਜ਼ਿੰਦਗੀ ਦੀਆਂ ਸੁਪਰਹਿੱਟ ਕਹਾਣੀਆਂ

1/10
2008 ਵਿੱਚ ਇਹ ਇਕੱਠੇ ਫਿਲਮ ਟਸ਼ਨ ਵਿੱਚ ਨਜ਼ਰ ਆਏ। ਫ਼ਿਲਮ ਤਾਂ ਬਹੁਤ ਨਹੀਂ ਚੱਲੀ ਪਰ ਇਨ੍ਹਾਂ ਦੀ ਜੋੜੀ ਚੱਲ ਨਿਕਲੀ। ਸਾਲ 2012 ਵਿੱਚ ਦੋਹਾਂ ਨੇ ਵਿਆਹ ਕਰ ਲਿਆ। ਕਰੀਨਾ ਨੇ ਵਿਆਹ ਤੋਂ ਬਾਅਦ ਸ਼ਾਹਰੁਖ ਦੀ ਬੀਵੀ ਵਾਂਗ ਆਪਣਾ ਧਰਮ ਨਹੀਂ ਬਦਲਿਆ। ਇਨਾਂ ਦਾ ਇੱਕ ਬੇਟਾ ਤੈਮੂਰ ਹੈ। ਕਰੀਨਾ ਸੈਫ਼ ਅਲੀ ਖ਼ਾਨ ਤੋਂ 10 ਸਾਲ ਛੋਟੀ ਹੈ।

2/10
ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੀ ਜੋੜੀ ਵੀ ਕਮਾਲ ਦੀ ਹੈ। ਦੱਸਿਆ ਜਾਂਦਾ ਹੈ ਕਿ 2007 ਵਿੱਚ ਕਰੀਨਾ ਨੇ ਸੈਫ਼ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ।

3/10
ਦੋਹਾਂ ਨੇ ਸੱਤ ਜੁਲਾਈ 2015 ਨੂੰ ਵਿਆਹ ਕੀਤਾ ਸੀ। ਇਹ ਵਿਆਹ ਇਸ ਲਈ ਵੀ ਚਰਚਾ ਵਿੱਚ ਰਿਹਾ ਸੀ ਕਿਉਂਕਿ ਮੀਰਾ ਸ਼ਾਹਿਦ ਤੋਂ 13 ਸਾਲ ਛੋਟੀ ਹੈ। ਹੁਣ ਇਨਾਂ ਦੀ ਇੱਕ ਖ਼ੂਬਸੂਰਤ ਧੀ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਸਾਂਝਾ ਫੋਟੋਸ਼ੂਟ ਵੀ ਕਰਵਾਇਆ ਹੈ ਜਿਹੜਾ ਕਿ ਅੱਗੇ ਜਾ ਕੇ ਫ਼ਿਲਮ ਦਾ ਸਾਥ ਵੀ ਬਣ ਸਕਦਾ ਹੈ।

4/10
ਬਾਲੀਵੁੱਡ ਦੇ ਚਾਕਲੇਟੀ ਮੁੰਡੇ ਸ਼ਾਹਿਦ ਕਪੂਰ ਵੀ ਪਹਿਲਾਂ ਕਾਫੀ ਸੁਰਖੀਆਂ ਵਿੱਚ ਰਹੇ ਸਨ। ਉਨ੍ਹਾਂ ਦਾ ਨਾਂਅ ਵੀ ਕਈ ਹੀਰੋਇਨਾਂ ਨਾਲ ਜੁੜਿਆ ਪਰ ਦਿੱਲੀ ਦੀ ਮੀਰਾ ਰਾਜਪੂਤ ਨਾਲ ਵਿਆਹ ਕਰਵਾ ਕੇ ਉਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

5/10
ਬਾਲੀਵੁੱਡ ਦੇ ਜੋੜਿਆਂ ਦੀ ਗੱਲ ਹੋਵੇ ਅਤੇ ਟਾਇਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਦੀ ਗੱਲ ਨਾ ਹੋਵੇ ਅਜਿਹਾ ਹੋ ਹੀ ਨਹੀਂ ਸਕਦਾ। ਇਹ ਫ਼ਿਲਮਾਂ ਵਿੱਚ ਕਦੇ ਇਕੱਠੇ ਤਾਂ ਨਜ਼ਰ ਨਹੀਂ ਆਏ ਪਰ ਇਨਾਂ ਦੀ ਮੁਹੱਬਤ ਦੇ ਬੜੇ ਚਰਚੇ ਹਨ। ਦੱਸਿਆ ਜਾਂਦਾ ਹੈ ਕਿ ਦੋਵੇਂ ਇੱਕ-ਦੂਜੇ ਦੇ ਪਿਆਰ ਵਿੱਚ ਪਾਗਲ ਹਨ ਪਰ ਬੋਲ ਕੋਈ ਨਹੀਂ ਰਿਹਾ। ਇਨ੍ਹਾਂ ਦੋਹਾਂ ਨੂੰ ਹੋਟਲਾਂ ਵਿੱਚ ਕਈ ਵਾਰ ਇਕੱਠੇ ਵੇਖਿਆ ਜਾਂਦਾ ਹੈ। ਇਹ ਜੋੜੀ 'ਬਾਗ਼ੀ-2' ਨਾਲ ਵੱਡੇ ਪਰਦੇ 'ਤੇ ਐਂਟਰੀ ਵੀ ਕਰਨ ਜਾ ਰਹੇ ਹਨ। ਸਵਾਲਾਂ 'ਤੇ ਸਿਰਫ ਇੰਨਾ ਹੀ ਕਹਿੰਦੇ ਹਨ ਕਿ ਅਸੀਂ ਚੰਗੇ ਦੋਸਤ ਹਾਂ।

6/10
ਕਈ ਵਾਰ ਰਣਵੀਰ ਦੀਪਿਕਾ ਦੀ ਫ਼ੈਮਿਲੀ ਨਾਲ ਵੀ ਨਜ਼ਰ ਆ ਚੁੱਕੇ ਹਨ। ਦੋਵੇਂ ਇਕੱਠੇ ਵਿਦੇਸ਼ ਟੂਰ 'ਤੇ ਵੀ ਜਾਂਦੇ ਰਹਿੰਦੇ ਹਨ। ਇਸ ਸਾਲ ਵੀ ਦੋਵੇਂ ਪਦਮਾਵਤ ਵਿੱਚ ਨਜ਼ਰ ਆਏ। ਇਸ ਫ਼ਿਲਮ ਦੀ ਸਕ੍ਰੀਨਿੰਗ ਵਿੱਚ ਵੀ ਦੋਵੇਂ ਇਕੱਠੇ ਗਏ ਸਨ।

7/10
ਅੱਜ-ਕੱਲ੍ਹ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਵੀ ਬੜੇ ਚਰਚੇ ਹਨ। ਲੋਕ ਇਨ੍ਹਾਂ ਦੇ ਵਿਆਹ ਦੀਆਂ ਗੱਲਾਂ ਕਰ ਰਹੇ ਹਨ। ਇਹ 2013 ਵਿੱਚ ਫ਼ਿਲਮ 'ਗੋਲੀਆਂ ਦੀ ਰਾਸ ਲੀਲਾ' ਤੋਂ ਕਰੀਬ ਆਏ ਅਤੇ ਹੁਣ ਤੱਕ ਬਾਜ਼ਾਰ ਵਿੱਚ ਚਰਚਾਵਾਂ ਦਾ ਦੌਰ ਚੱਲ ਰਿਹਾ ਹੈ।

8/10
ਇਸ ਰਿਸ਼ਤੇ ਬਾਰੇ ਅਨੁਸ਼ਕਾ ਨੇ ਕਦੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਪਰ ਵਿਰਾਟ ਦੀਆਂ ਗੱਲਾਂ ਤੋਂ ਕਾਫੀ ਕੁਝ ਸਾਫ ਹੋ ਗਿਆ ਸੀ। ਅਨੁਸ਼ਕਾ ਵਿਰਾਟ ਦੇ ਮੈਚ ਦੌਰਾਨ ਵਿਖਾਈ ਦਿੰਦੀ ਸੀ। ਸਾਲ 2016 ਵਿੱਚ ਦੋਹਾਂ ਦੇ ਬ੍ਰੇਕਅਪ ਦੀਆਂ ਵੀ ਖ਼ਬਰਾਂ ਆਈਆਂ ਪਰ ਬਾਅਦ ਵਿਚ ਸਾਰਾ ਕੁਝ ਠੀਕ ਹੋ ਗਿਆ। ਪਿਛਲੇ ਸਾਲ 11 ਦਸੰਬਰ ਨੂੰ ਦੋਹਾਂ ਨੇ ਵਿਆਹ ਵੀ ਕਰ ਲਿਆ।

9/10
ਇਸ ਵੇਲੇ ਦੀ ਸਭ ਤੋਂ ਮਸ਼ਹੂਰ ਪ੍ਰੇਮ ਕਹਾਣੀ ਹੈ ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ। ਸਾਲ 2013 ਵਿੱਚ ਇਨਾਂ ਦੀ ਮੁਲਾਕਾਤ ਇੱਕ ਐਡ ਸ਼ੂਟ ਦੌਰਾਨ ਹੋਈ ਅਤੇ ਹੌਲੀ-ਹੌਲੀ ਪਿਆਰ ਹੋ ਗਿਆ।

10/10
ਨਵੀਂ ਦਿੱਲੀ: ਪਿਆਰ ਦਾ ਇਜ਼ਹਾਰ ਕਰਨ ਵਾਲਿਆਂ ਲਈ ਬਾਲੀਵੁੱਡ ਅਜਿਹਾ ਜ਼ਰੀਆ ਹੈ ਜਿਹੜਾ ਸਾਰਿਆਂ ਲਈ ਕਈ ਰਸਤੇ ਖੋਲ੍ਹ ਦਿੰਦਾ ਹੈ। ਕੋਈ ਰੋਮਾਂਟਿਕ ਡਾਇਲਾਗ ਨਾਲ ਪਿਆਰ ਦਾ ਇਜ਼ਹਾਰ ਕਰਦਾ ਹੈ ਅਤੇ ਕੋਈ ਰੋਮਾਂਟਿਕ ਗਾਣਿਆਂ ਨਾਲ ਆਪਣੇ ਦਿਲ ਦੀ ਗੱਲ ਕਹਿ ਦਿੰਦਾ ਹੈ। ਕੋਈ ਕਿਸੇ ਫਿਲਮ ਤੋਂ ਪ੍ਰਪੋਜ਼ ਕਰਨ ਦਾ ਸੀਨ ਕਾਪੀ ਕਰ ਲੈਂਦਾ ਹੈ ਅਤੇ ਕੋਈ ਉਨ੍ਹਾਂ ਨੂੰ ਯਾਦਗਾਰ ਬਨਾਉਣ ਲਈ ਗੁਲਾਬ ਤੋਂ ਲੈ ਕੇ ਕੈਂਡਲ ਲਾਈਟ ਡਿਨਰ ਤਕ ਦਾ ਇੰਤਜ਼ਾਮ ਕਰ ਲੈਂਦਾ ਹੈ। ਪੜ੍ਹੋ ਬਾਲੀਵੁੱਡ ਦੇ ਸਿਤਾਰਿਆਂ ਦੇ ਪ੍ਰੇਮ ਪ੍ਰਸੰਗ ਦੀਆਂ ਕੁਝ ਖਾਸ ਬਾਤਾਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ

Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ

NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
Advertisement
ABP Premium

ਵੀਡੀਓਜ਼

ਕੇਂਦਰ ਸਰਕਾਰ ਦਾ ਨਵਾਂ ਪੰਜਾਬ ਮਾਰੂ ਫੈਸਲਾ, ਚੰਡੀਗੜ੍ਹ 'ਚ ਨਵਾਂ ਅਫ਼ਸਰ ਲਾਉਂਣ ਦੀ ਤਿਆਰੀਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, Bambiha Gang ਦੇ 2 ਗੈਂਗਸਟਰ ਗ੍ਰਿਫਤਾਰPunjab Weather Update | ਚੰਡੀਗੜ੍ਹ ਤੇ ਪੰਜਾਬ ਦੇ 23 ਜਿਲ੍ਹਿਆਂ ਲਈ ਮੋਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟਮਰਹੂਮ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਬੁੱਤ 'ਚ ਪਾਈ ਜਾਨ, ਕਲਾਕਾਰ ਨੇ ਕਰਤੀ ਕਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ

ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ

ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ

ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ

Embed widget