ਪੜਚੋਲ ਕਰੋ

ਹੁਣ ਬਾਲੀਵੁੱਡ ਸਿਤਾਰਿਆਂ 'ਚ ਦਾੜ੍ਹੀ ਰੱਖਣ ਦਾ ਕ੍ਰੇਜ਼

1/16
ਸੰਜੇ ਦੱਤ ਵੀ ਇਸ ਟ੍ਰੈਂਡ ਨੂੰ ਫਾਲੋ ਕਰਦੇ ਨਜ਼ਰ ਆ ਰਹੇ ਹਨ। ਫ਼ੋਟੋਆਂ: ਇੰਸ‍ਟਾਗ੍ਰਾਮ

2/16
ਕ੍ਰਿਕਟਰ ਰੋਹਿਤ ਸ਼ਰਮਾ ਵੀ ਦਾੜ੍ਹੀ ਵਾਲੇ ਬਣ ਗਏ ਹਨ।

3/16
ਸੁਨੀਲ ਸ਼ੈੱਟੀ ਨੇ ਵੀ ਦਾੜ੍ਹੀ ਵਧਾ ਕੇ ਆਪਣਾ ਮੇਕ ਓਵਰ ਕਰ ਲਿਆ ਹੈ।

4/16
ਖੇਡ ਜਗਤ ਵੀ ਇਸ ਰਿਵਾਜ਼ ਤੋਂ ਦੂਰ ਨਹੀਂ ਰਿਹਾ। ਕ੍ਰਿਕੇਟਰ ਰਵਿੰਦਰ ਜਡੇਜਾ ਦਾ ਦਾੜ੍ਹੀ ਵਾਲਾ ਲੁੱਕ ਕੁਝ ਇਸ ਤਰ੍ਹਾਂ ਹੈ।

5/16
ਬਿਗ ਬਾਸ ਸੀਜ਼ਨ 10 ਦੇ ਵਿਜੇਤਾ ਮਨਵੀਰ ਗੁੱਜਰ ਵੀ ਅੱਜ-ਕੱਲ੍ਹ ਕਾਫ਼ੀ ਚਰਚਾ ਵਿੱਚ ਹਨ। ਉਹ ਵੀ ਇਸ ਟ੍ਰੈਂਡ ਤੋਂ ਵੱਖ ਨਹੀਂ ਹਨ।

6/16
ਆਮਿਰ ਖ਼ਾਨ ਦਾ ਇਹ ਲੁੱਕ ਉਨ੍ਹਾਂ ਦੀ ਫ਼ਿਲ‍ਮ 'ਠਗਸ ਆਫ਼ ਹਿੰਦੁਸ‍ਤਾਨ' ਦਾ ਹੈ। ਇਸ ਲੁੱਕ ਵਿੱਚ ਖ਼ਾਸ ਗੱਲ ਇਹ ਹੈ ਕਿ ਆਮੀਰ ਖ਼ਾਨ ਨੇ ਆਪਣਾ ਨੱਕ ਵੀ ਵਿੰਨ੍ਹਿਆ ਹੈ, ਭਾਵ ਕਿ ਉਹ ਹੁਣ ਕੋਕਾ ਪਾ ਸਕਦੇ ਹਨ।

7/16
ਦਾੜ੍ਹੀ ਵਧਾਉਣ ਦਾ ਟ੍ਰੇਂਡ ਫ਼ਿਲ‍ਮਾਂ ਵਿੱਚ ਵੀ ਖ਼ੂਬ ਵਧ-ਫੁੱਲ ਰਿਹਾ ਹੈ। ਸ਼ਾਹਰੁਖ ਖ਼ਾਨ ਆਪਣੀ ਫ਼ਿਲ‍ਮ 'ਰਈਸ' ਵਿੱਚ ਅਜਿਹੀ ਦਿੱਖ ਅਪਣਾਈ ਸੀ।

8/16
ਸਾਲ ਦੀ ਸ਼ੁਰੂਆਤ ਵਿੱਚ ਕੁਝ ਅਜਿਹਾ ਸੀ ਰਣਬੀਰ ਕਪੂਰ ਦਾ ਲੁੱਕ।

9/16
ਅਰਜੁਨ ਕਪੂਰ ਨਾ ਸਿਰਫ਼ ਅਸਲ ਵਿੱਚ ਸਗੋਂ ਫ਼ਿਲ‍ਮਾਂ ਵਿੱਚ ਵੀ ਇਸ ਲੁਕ 'ਚ ਨਜ਼ਰ ਆਏ ਹਨ।

10/16
ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਕ੍ਰਿਕੇਟਰ ਵਿਰਾਟ ਕੋਹਲੀ ਵੀ ਇਸ ਦਾੜ੍ਹੀ ਵਾਲਿਆਂ ਵਿੱਚ ਸ਼ਾਮਲ ਹਨ।

11/16
ਰਣਦੀਪ ਦਾੜ੍ਹੀ ਵਧਾ ਕੇ ਇੱਕਦਮ ਵੱਖਰੇ ਹੀ ਨਜ਼ਰ ਆ ਰਹੇ ਹਨ।

12/16
ਦਾੜ੍ਹੀ ਵਧਾਉਣ ਦੇ ਰਿਵਾਜ਼ ਵਿੱਚ ਰਣਦੀਪ ਹੁੱਡਾ ਨੂੰ ਕਿਵੇਂ ਭੁਲਾ ਸਕਦੇ ਹਾਂ

13/16
ਇਹ ਹੈ ਸ਼ਾਹਿਦ ਕਪੂਰ ਦੀ ਇੱਕ ਹੋਰ ਸੈਲ‍ਫੀ।
ਇਹ ਹੈ ਸ਼ਾਹਿਦ ਕਪੂਰ ਦੀ ਇੱਕ ਹੋਰ ਸੈਲ‍ਫੀ।
14/16
ਸ਼ਾਹਿਦ ਕਪੂਰ ਅੱਜ-ਕੱਲ੍ਹ ਆਪਣੇ ਇਸ ਲੁੱਕ ਦੀਆਂ ਤਸ‍ਵੀਰਾਂ ਸੋਸ਼ਲ ਮੀਡਿਆ 'ਤੇ ਖ਼ੂਬ ਪੋਸ‍ਟ ਕਰ ਰਹੇ ਹਨ।

15/16
ਰਣਵੀਰ ਸਿੰਘ ਨੇ ਕੁਝ ਇਸ ਅੰਦਾਜ਼ ਵਿੱਚ ਦਾੜ੍ਹੀ ਰੱਖੀ ਸੀ। ਦੂਜੇ ਪਾਸੇ ਉਹ ਤਸ‍ਵੀਰ ਹੈ ਜਦੋਂ ਉਨ੍ਹਾਂ ਦਾੜ੍ਹੀ ਥੋੜ੍ਹੀ ਛੋਟੀ ਕਰਵਾ ਲਈ ਸੀ।

16/16
ਗਲੈਮਰ ਦੀ ਦੁਨੀਆ ਵਿੱਚ ਬਹੁਤ ਪਾਪੂਲਰ ਹੋ ਰਿਹਾ ਹੈ ਲੰਮੀ ਦਾੜ੍ਹੀ ਰੱਖਣ ਦਾ ਰਿਵਾਜ਼। ਤੁਹਾਡੇ ਚਹੇਤੇ ਸਿਤਾਰੇ ਵੀ ਨਹੀਂ ਰਹਿ ਸਕੇ ਇਸ ਤੋਂ ਦੂਰ..! ਬਾਲੀਵੁੱਡ ਹੋਵੇ, ਟੀ.ਵੀ. ਦੀ ਦੁਨੀਆ ਜਾਂ ਫਿਰ ਖੇਡ ਜਗਤ, ਗ‍ਲੈਮਰ ਵਰਲ‍ਡ ਵਿੱਚ ਜਦੋਂ ਇੱਕ ਟ੍ਰੇਂਡ ਚੱਲਦਾ ਹੈ ਤਾਂ ਸਭ ਉਸ ਨੂੰ ਫਾਲੋ ਕਰਦੇ ਹਨ। ਇਸ ਸਾਲ ਸਿਤਾਰਿਆਂ ਵਿੱਚ ਲੰਮੀ ਦਾੜ੍ਹੀ ਰੱਖਣ ਦਾ ਕ੍ਰੇਜ਼ ਖ਼ੂਬ ਵਧ ਰਿਹਾ ਹੈ। ਇਸ ਦਾ ਨਤੀਜਾ ਹੈ ਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਸਿਤਾਰੇ ਲੰਮੀ ਦਾੜ੍ਹੀ ਰੱਖ ਰਹੇ ਹਨ। ਚਲੋ ਵੇਖਦੇ ਹਾਂ ਕਿਸ-ਕਿਸ ਸਿਤਾਰੇ ਨੇ ਕਿਸ ਸ‍ਟਾਇਲ ਵਿੱਚ ਰੱਖੀ ਹੈ ਦਾੜ੍ਹੀ।

Sponsored Links by Taboola

ਟਾਪ ਹੈਡਲਾਈਨ

Comedian Kapil Sharma: ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...
ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ 'ਚ ਗੋਲੀਬਾਰੀ ਮਾਮਲੇ 'ਚ ਵਿਦਿਆਰਥੀ ਡਿਪੋਰਟ, ਪੰਜਾਬ ਦਾ ਰਹਿਣ ਵਾਲਾ ਦੋਸ਼ੀ, ਜ਼ਿੰਦਗੀ ਭਰ ਕੈਨੇਡਾ 'ਚ ਨਹੀਂ ਕਰ ਸਕੇਗਾ ਐਂਟਰੀ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...

Arshdeep Singh Love Life: ਕ੍ਰਿਕਟਰ ਅਰਸ਼ਦੀਪ ਦੀ ਲਵ ਲਾਈਫ ਤੋਂ ਉੱਠਿਆ ਪਰਦਾ, ਗਰਲਫ੍ਰੈਂਡ ਨਾਲ ਰਿਸ਼ਤਾ ਕੀਤਾ ਕੰਨਫਰਮ, ਜਾਣੋ ਕੌਣ ਹੈ ਸਮਰੀਨ ਕੌਰ? ਚਰਚਾ 'ਚ ਵਾਇਰਲ ਤਸਵੀਰਾਂ...
ਕ੍ਰਿਕਟਰ ਅਰਸ਼ਦੀਪ ਦੀ ਲਵ ਲਾਈਫ ਤੋਂ ਉੱਠਿਆ ਪਰਦਾ, ਗਰਲਫ੍ਰੈਂਡ ਨਾਲ ਰਿਸ਼ਤਾ ਕੀਤਾ ਕੰਨਫਰਮ, ਜਾਣੋ ਕੌਣ ਹੈ ਸਮਰੀਨ ਕੌਰ? ਚਰਚਾ 'ਚ ਵਾਇਰਲ ਤਸਵੀਰਾਂ...
Amitabh Bachchan: ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ

ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ

ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026

ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?

Embed widget