ਆਪਣੇ ਹੁਸਨ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਐਕਰਸ ਨਸੀਫਾ ਅਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਜਾਣਕਾਰੀ ਸਾਂਝੀ ਕਰ ਦੱਸਿਆ ਸੀ ਕਿ ਉਹ ਕੈਂਸਰ ਦੇ ਤੀਜੇ ਸਟੇਜ ‘ਤੇ ਹੈ। ਉਸ ਵੱਲੋਂ ਪੋਸਟ ਤਸਵੀਰ ‘ਚ ਨਸੀਫਾ ਸੋਨੀਆ ਗਾਂਧੀ ਨਾਲ ਨਜ਼ਰ ਆਈ ਸੀ।