ਪੜਚੋਲ ਕਰੋ
(Source: ECI/ABP News)
ਬਿੱਗ ਬੌਸ ‘ਚ ਐਂਟਰੀ ਕਰਨ ਵਾਲੀ ਦਲਜੀਤ ਕੌਰ ਨੇ ਕਰਵਾਇਆ ਸੀ ਦਿਲਕਸ਼ ਫੋਟੋਸ਼ੂਟ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/09/30144035/DALJEET-KAUR-1.jpg?impolicy=abp_cdn&imwidth=720)
1/10
![ਐਕਟਰਸ ਦਲਜੀਤ ਕੌਰ](https://static.abplive.com/wp-content/uploads/sites/5/2019/09/30144120/DALJEET-KAUR-11.jpg?impolicy=abp_cdn&imwidth=720)
ਐਕਟਰਸ ਦਲਜੀਤ ਕੌਰ
2/10
![ਐਕਟਰਸ ਦਲਜੀਤ ਕੌਰ](https://static.abplive.com/wp-content/uploads/sites/5/2019/09/30144115/DALJEET-KAUR-10.jpg?impolicy=abp_cdn&imwidth=720)
ਐਕਟਰਸ ਦਲਜੀਤ ਕੌਰ
3/10
![ਐਕਟਰਸ ਦਲਜੀਤ ਕੌਰ](https://static.abplive.com/wp-content/uploads/sites/5/2019/09/30144111/DALJEET-KAUR-9.jpg?impolicy=abp_cdn&imwidth=720)
ਐਕਟਰਸ ਦਲਜੀਤ ਕੌਰ
4/10
![ਐਕਟਰਸ ਦਲਜੀਤ ਕੌਰ](https://static.abplive.com/wp-content/uploads/sites/5/2019/09/30144106/DALJEET-KAUR-8.jpg?impolicy=abp_cdn&imwidth=720)
ਐਕਟਰਸ ਦਲਜੀਤ ਕੌਰ
5/10
![ਸਲਮਾਨ ਦੇ ਸ਼ੋਅ ‘ਚ ਆਉਣ ਲਈ ਉਸ ਨੇ ਆਪਣਾ ਸ਼ੋਅ ‘ਗੁੱਡਣ’ ਵੀ ਛੱਡ ਦਿੱਤਾ। ਦਲਜੀਤ ਦਾ ਕਹਿਣਾ ਹੈ ਕਿ ਉਹ ਸ਼ੋਅ ‘ਚ ਆਪਣੇ ਲਈ ਪਿਆਰ ਲੱਭਣ ਲਈ ਆਈ ਹੈ।](https://static.abplive.com/wp-content/uploads/sites/5/2019/09/30144102/DALJEET-KAUR-7.jpg?impolicy=abp_cdn&imwidth=720)
ਸਲਮਾਨ ਦੇ ਸ਼ੋਅ ‘ਚ ਆਉਣ ਲਈ ਉਸ ਨੇ ਆਪਣਾ ਸ਼ੋਅ ‘ਗੁੱਡਣ’ ਵੀ ਛੱਡ ਦਿੱਤਾ। ਦਲਜੀਤ ਦਾ ਕਹਿਣਾ ਹੈ ਕਿ ਉਹ ਸ਼ੋਅ ‘ਚ ਆਪਣੇ ਲਈ ਪਿਆਰ ਲੱਭਣ ਲਈ ਆਈ ਹੈ।
6/10
![ਦਲਜੀਤ ਨੇ ਆਪਣੇ ਪਤੀ ‘ਤੇ ਕੁੱਟ ਮਾਰ ਦੇ ਇਲਜ਼ਾਮ ਲੱਗਾਏ ਸੀ ਜਿਸ ਤੋਂ ਬਾਅਦ ਉਹ ਆਪਣੇ ਇੱਕ ਸਾਲ ਦੇ ਬੇਟੇ ਨਾਲ ਵੱਖ ਰਹਿਣ ਲੱਗੀ ਸੀ।](https://static.abplive.com/wp-content/uploads/sites/5/2019/09/30144057/DALJEET-KAUR-6.jpg?impolicy=abp_cdn&imwidth=720)
ਦਲਜੀਤ ਨੇ ਆਪਣੇ ਪਤੀ ‘ਤੇ ਕੁੱਟ ਮਾਰ ਦੇ ਇਲਜ਼ਾਮ ਲੱਗਾਏ ਸੀ ਜਿਸ ਤੋਂ ਬਾਅਦ ਉਹ ਆਪਣੇ ਇੱਕ ਸਾਲ ਦੇ ਬੇਟੇ ਨਾਲ ਵੱਖ ਰਹਿਣ ਲੱਗੀ ਸੀ।
7/10
![ਦੱਸ ਦਈਏ ਕਿ 36 ਸਾਲਾ ਦੀ ਦਲਜੀਤ ਦੀ ਇੱਕ ਬੱਚੇ ਦੀ ਮਾਂ ਹੈ। 2016 ‘ਚ ਉਸ ਦਾ ਆਪਣੇ ਪਤੀ ਸ਼ਾਲੀਨ ਨਾਲ ਤਲਾਕ ਹੋ ਗਿਆ ਸੀ।](https://static.abplive.com/wp-content/uploads/sites/5/2019/09/30144053/DALJEET-KAUR-5.jpg?impolicy=abp_cdn&imwidth=720)
ਦੱਸ ਦਈਏ ਕਿ 36 ਸਾਲਾ ਦੀ ਦਲਜੀਤ ਦੀ ਇੱਕ ਬੱਚੇ ਦੀ ਮਾਂ ਹੈ। 2016 ‘ਚ ਉਸ ਦਾ ਆਪਣੇ ਪਤੀ ਸ਼ਾਲੀਨ ਨਾਲ ਤਲਾਕ ਹੋ ਗਿਆ ਸੀ।
8/10
![ਦਲਜੀਤ ਦੀ ਐਂਟਰੀ ਨੂੰ ਲੈ ਕੇ ਫੈਨਸ ਕਾਫੀ ਐਕਸਾਈਟਿਡ ਸੀ। ਉਸ ਨੇ ਸ਼ੋਅ ‘ਚ ਆਉਣ ਤੋਂ ਪਹਿਲਾਂ ਬਲ਼ੈਕ ਡ੍ਰੈਸ ‘ਚ ਇਹ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਸੀ।](https://static.abplive.com/wp-content/uploads/sites/5/2019/09/30144049/DALJEET-KAUR-4.jpg?impolicy=abp_cdn&imwidth=720)
ਦਲਜੀਤ ਦੀ ਐਂਟਰੀ ਨੂੰ ਲੈ ਕੇ ਫੈਨਸ ਕਾਫੀ ਐਕਸਾਈਟਿਡ ਸੀ। ਉਸ ਨੇ ਸ਼ੋਅ ‘ਚ ਆਉਣ ਤੋਂ ਪਹਿਲਾਂ ਬਲ਼ੈਕ ਡ੍ਰੈਸ ‘ਚ ਇਹ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਸੀ।
9/10
![ਇਨ੍ਹਾਂ ਤਸਵੀਰਾਂ ‘ਚ ਦਲਜੀਤ ਕੌਰ ਬੇਹੱਦ ਹੌਟ ਨਜ਼ਰ ਆ ਰਹੀ ਹੈ। ਘਰ ‘ਚ ਐਂਟਰੀ ਦੇ ਨਾਲ ਹੀ ਉਹ ਸੁਰਖੀਆਂ ‘ਚ ਛਾ ਗਈ ਹੈ।](https://static.abplive.com/wp-content/uploads/sites/5/2019/09/30144044/DALJEET-KAUR-3.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ ‘ਚ ਦਲਜੀਤ ਕੌਰ ਬੇਹੱਦ ਹੌਟ ਨਜ਼ਰ ਆ ਰਹੀ ਹੈ। ਘਰ ‘ਚ ਐਂਟਰੀ ਦੇ ਨਾਲ ਹੀ ਉਹ ਸੁਰਖੀਆਂ ‘ਚ ਛਾ ਗਈ ਹੈ।
10/10
![ਟੀਵੀ ਐਕਟਰਸ ਦਲਜੀਤ ਕੌਰ ਨੇ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 13 ‘ਚ ਦਮਦਾਰ ਤੇ ਇਮੋਸ਼ਨਲ ਐਂਟਰੀ ਕੀਤੀ ਹੈ। ਇਸ ਸ਼ੋਅ ‘ਚ ਆਉਣ ਤੋਂ ਪਹਿਲਾਂ ਦਲਜੀਤ ਨੇ ਹੌਟ ਫੋਟੋਸ਼ੂਟ ਕਰਵਾਇਆ ਸੀ। ਇਸ ਦੀਆਂ ਤਸਵੀਰਾਂ ਉਸ ਨੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ।](https://static.abplive.com/wp-content/uploads/sites/5/2019/09/30144040/DALJEET-KAUR-2.jpg?impolicy=abp_cdn&imwidth=720)
ਟੀਵੀ ਐਕਟਰਸ ਦਲਜੀਤ ਕੌਰ ਨੇ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 13 ‘ਚ ਦਮਦਾਰ ਤੇ ਇਮੋਸ਼ਨਲ ਐਂਟਰੀ ਕੀਤੀ ਹੈ। ਇਸ ਸ਼ੋਅ ‘ਚ ਆਉਣ ਤੋਂ ਪਹਿਲਾਂ ਦਲਜੀਤ ਨੇ ਹੌਟ ਫੋਟੋਸ਼ੂਟ ਕਰਵਾਇਆ ਸੀ। ਇਸ ਦੀਆਂ ਤਸਵੀਰਾਂ ਉਸ ਨੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ।
Published at : 30 Sep 2019 02:42 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)