ਦੱਸ ਦਈਏ ਕਿ ਅਪ੍ਰੈਲ ਮਹੀਨੇ 'ਚ ਆਪਣੇ ਸਾਲ ਦੇ ਵਿਆਹ ਤੋਂ ਪਹਿਲਾਂ ਲੇਡੀ ਸੰਗੀਤ ਦੇ ਪ੍ਰੋਗਰਾਮ 'ਚ ਉਨ੍ਹਾਂ ਫਿਲਮ 'ਖੁਦਗਰਜ਼' ਦੇ ਗੀਤ 'ਆਪ ਕੇ ਆ ਜਾਨੇ ਸੇ' 'ਤੇ ਡਾਂਸ ਕੀਤਾ ਸੀ।