ਪੜਚੋਲ ਕਰੋ
ਧਰਮਿੰਦਰ ਤੇ ਹੇਮਾ ਨੂੰ ਇਸ ਤਸਵੀਰ ਕਰਕੇ ਕਰਵਾਉਣਾ ਪਿਆ ਸੀ ਵਿਆਹ...!
1/12

ਧਰਮ ਤੇ ਹੇਮਾ ਨੇ 1975 ‘ਚ ਫ਼ਿਲਮ ‘ਸ਼ੋਲੇ’ ਕੀਤੀ ਸੀ। ਇਸ ਦੀ ਸ਼ੂਟਿੰਗ ਦੌਰਾਨ ਚੇਨਈ ਦੇ ਹੋਟਲ ‘ਚ ਧਰਮ ਤੇ ਹੇਮਾ ਰੁਕੇ ਸੀ। ਇਸੇ ਦੌਰਾਨ ਫ਼ਿਲਮ ਦੇ ਡਾਇਰੈਕਟਰ ਬਿਨਾ ਦਰਵਾਜ਼ਾ ਖੜਕਾਏ ਉਨ੍ਹਾਂ ਦੇ ਕਮਰੇ ‘ਚ ਦਾਖਲ ਹੋ ਗਏ।
2/12

ਧਰਮ ਪਹਿਲਾਂ ਹੀ ਵਿਆਹੇ ਸੀ। ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਸੀ ਪਰ ਧਰਮ ਨੇ ਹੇਮਾ ਨਾਲ ਵਿਆਹ ਤੋਂ ਪਹਿਲਾਂ ਸ਼ਰਤ ਰੱਖੀ ਸੀ ਕਿ ਉਹ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੇ ਦੋਵੇਂ ਬੇਟਿਆਂ ਬੌਬੀ ਦਿਓਲ ਤੇ ਸਨੀ ਦਿਓਲ ਨੂੰ ਨਹੀਂ ਛੱਡਣਗੇ, ਜਿਸ ਨੂੰ ਹੇਮਾ ਨੇ ਮੰਨ ਲਿਆ।
Published at : 06 Mar 2019 12:12 PM (IST)
View More






















