ਪੜਚੋਲ ਕਰੋ
ਵਿਆਹ ਤੋਂ 11 ਸਾਲ ਬਾਅਦ ਦੀਆ ਮਿਰਜ਼ਾ ਹੋਈ ਪਤੀ ਤੋਂ ਵੱਖ, ਇੰਸਟਾਗ੍ਰਾਮ 'ਤੇ ਕੀਤਾ ਖੁਲਾਸਾ
1/8

ਦੀਆ ਤੇ ਸਾਹਿਲ ਕਰੀਬ 11 ਸਾਲ ਤੋਂ ਇੱਕ-ਦੂਜੇ ਦੇ ਨਾਲ ਰਹੇ ਹਨ, ਜਦਕਿ ਉਨ੍ਹਾਂ ਨੇ 18 ਅਕਤੂਬਰ, 2014 ‘ਚ ਵਿਆਹ ਕੀਤਾ ਸੀ।
2/8

ਸਾਨੂੰ ਪਿਆਰ ਦੇਣ ਤੇ ਸਮਝਣ ਲਈ ਸਾਡੇ ਪਰਿਵਾਰ, ਦੋਸਤਾਂ ਦਾ ਵੀ ਧੰਨਵਾਦ। ਨਾਲ ਹੀ ਲਗਾਤਾਰ ਸਮਰੱਥਣ ਦੇਣ ਲਈ ਮੀਡੀਆ ਦਾ ਵੀ ਧੰਨਵਾਦ।
Published at : 01 Aug 2019 03:06 PM (IST)
View More






















