ਪੜਚੋਲ ਕਰੋ
ਟਾਈਗਰ-ਦਿਸ਼ਾ ਦੇ ਰਿਸ਼ਤਿਆਂ 'ਤੇ ਕ੍ਰਿਸ਼ਨਾ ਦੀ ਮੋਹਰ!
1/15

ਦਿਸ਼ਾ ਪਟਾਨੀ ਤੇ ਟਾਈਗਰ ਸ਼ਰੌਫ ਦੇ ਅਫੇਅਰ ਦੀਆਂ ਖ਼ਬਰਾਂ ਅਕਸਰ ਹੀ ਸੁਰਖੀਆਂ ‘ਚ ਰਹੀਆਂ ਹਨ। ਕੁਝ ਸਮਾਂ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਦੋਵਾਂ ਦਾ ਬ੍ਰੈਕਅੱਪ ਹੋ ਗਿਆ ਹੈ। ਹੁਣ ਮੀਡੀਆ ਦੇ ਹੱਥ ਲੱਗੀਆਂ ਇਹ ਖਾਸ ਤਸਵੀਰਾਂ ਤਾਂ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀਆਂ ਹਨ।
2/15

ਦਿਸ਼ਾ ਤੇ ਕ੍ਰਿਸ਼ਨਾ ਦੀਆਂ ਤਸਵੀਰਾਂ ਦੇਖ ਕੇ ਸਾਫ ਹੋ ਗਿਆ ਹੈ ਕਿ ਦੋਵਾਂ ਦੀ ਚੰਗੀ ਦੋਸਤੀ ਹੈ। ਇਸ ਡੇਟ ‘ਚ ਆਏ ਤਿੰਨਾਂ ਦੇ ਚਿਹਰੇ ਦੀ ਮੁਸਕੁਰਾਹਟ ਕਾਫੀ ਕੁਝ ਬਿਆਨ ਕਰ ਰਹੀ ਹੈ।
Published at : 19 Nov 2018 11:52 AM (IST)
View More






















