ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਾਲੀਵੁੱਡ ਸਿਤਾਰਿਆਂ ਨੂੰ ਦੀਵਾਨਾ ਕਰ ਗਈ ਸਾਰਾ, ਸੋਸ਼ਲ ਮੀਡੀਆ ‘ਤੇ ਰਿਐਕਸ਼ਨ ਦੇ ਢੇਰ
![](https://static.abplive.com/wp-content/uploads/sites/5/2018/12/07162433/KEDARNATH-MOVIE.jpg?impolicy=abp_cdn&imwidth=720)
1/5
![ਇਸ ਫ਼ਿਲਮ ਤੋਂ ਬਾਅਦ ਸਾਰਾ, ਰਣਵੀਰ ਸਿੰਘ ਨਾਲ ‘ਸਿੰਬਾ’ ‘ਚ ਵੀ ਇਸੇ ਮਹੀਨੇ ਨਜ਼ਰ ਆਵੇਗੀ ਜਿਸ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਹੈ।](https://static.abplive.com/wp-content/uploads/sites/5/2018/12/07162408/SUZR-KEDARNATH.jpg?impolicy=abp_cdn&imwidth=720)
ਇਸ ਫ਼ਿਲਮ ਤੋਂ ਬਾਅਦ ਸਾਰਾ, ਰਣਵੀਰ ਸਿੰਘ ਨਾਲ ‘ਸਿੰਬਾ’ ‘ਚ ਵੀ ਇਸੇ ਮਹੀਨੇ ਨਜ਼ਰ ਆਵੇਗੀ ਜਿਸ ਨੂੰ ਰੋਹਿਤ ਸ਼ੈੱਟੀ ਨੇ ਡਾਇਰੈਕਟ ਕੀਤਾ ਹੈ।
2/5
![ਸੈਲੇਬਸ ਵੱਲੋਂ ਮਿਲੇ ਇਸ ਰਿਸਪਾਂਸ ਤੋਂ ਬਾਅਦ ਲੱਗਦਾ ਹੈ ਔਡੀਅੰਸ ਨੂੰ ਵੀ ਇਹ ਫ਼ਿਲਮ ਖੂਬ ਪਸੰਦ ਆਵੇਗੀ।](https://static.abplive.com/wp-content/uploads/sites/5/2018/12/07162402/RAJ-KUNDRA-KEDARNATH.jpg?impolicy=abp_cdn&imwidth=720)
ਸੈਲੇਬਸ ਵੱਲੋਂ ਮਿਲੇ ਇਸ ਰਿਸਪਾਂਸ ਤੋਂ ਬਾਅਦ ਲੱਗਦਾ ਹੈ ਔਡੀਅੰਸ ਨੂੰ ਵੀ ਇਹ ਫ਼ਿਲਮ ਖੂਬ ਪਸੰਦ ਆਵੇਗੀ।
3/5
![ਡਾਇਰੈਕਟਰ ਰਾਹੁਲ ਢੋਲਕੀਆ ਨੇ ਟਵੀਟ ਕਰ ਕਿਹਾ, ‘ਧੰਨਵਾਦ ਰੌਨੀ ਸਕਰੂਵਾਲਾ ਤੁਸੀਂ ਮੈਨੂੰ ‘ਕਰਦਾਰਨਾਥ’ ਦੇਖਣ ਬੁਲਾਇਆ। ਸੁਸ਼ਾਂਤ, ਸਾਰਾ ਤੇ ਗੱਟੂ ਨੂੰ ਮੇਰੀ ਸ਼ੁਭਕਾਮਨਾਵਾਂ’।](https://static.abplive.com/wp-content/uploads/sites/5/2018/12/07162358/RAHUL-DHOLAKIA-KEDARNATH.jpg?impolicy=abp_cdn&imwidth=720)
ਡਾਇਰੈਕਟਰ ਰਾਹੁਲ ਢੋਲਕੀਆ ਨੇ ਟਵੀਟ ਕਰ ਕਿਹਾ, ‘ਧੰਨਵਾਦ ਰੌਨੀ ਸਕਰੂਵਾਲਾ ਤੁਸੀਂ ਮੈਨੂੰ ‘ਕਰਦਾਰਨਾਥ’ ਦੇਖਣ ਬੁਲਾਇਆ। ਸੁਸ਼ਾਂਤ, ਸਾਰਾ ਤੇ ਗੱਟੂ ਨੂੰ ਮੇਰੀ ਸ਼ੁਭਕਾਮਨਾਵਾਂ’।
4/5
![ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸਟਾਰਸ ਨੇ ਸਾਰਾ ਦੀ ਐਕਟਿੰਗ ਦੀ ਖੂਬ ਤਾਰੀਫ ਕੀਤੀ। ਸਿਤਾਰਿਆਂ ਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤਾ ਹੈ।](https://static.abplive.com/wp-content/uploads/sites/5/2018/12/07162354/POOJA-A-GOR-KEDARNATH.jpg?impolicy=abp_cdn&imwidth=720)
ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸਟਾਰਸ ਨੇ ਸਾਰਾ ਦੀ ਐਕਟਿੰਗ ਦੀ ਖੂਬ ਤਾਰੀਫ ਕੀਤੀ। ਸਿਤਾਰਿਆਂ ਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤਾ ਹੈ।
5/5
![ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਦੀ ਪਹਿਲੀ ਫ਼ਿਲਮ ਅੱਜ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਬੀਤੇ ਦਿਨੀਂ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।](https://static.abplive.com/wp-content/uploads/sites/5/2018/12/07162349/ARJUN-RAMPAL-KEDARNATH.jpg?impolicy=abp_cdn&imwidth=720)
ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਦੀ ਪਹਿਲੀ ਫ਼ਿਲਮ ਅੱਜ ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਬੀਤੇ ਦਿਨੀਂ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।
Published at : 07 Dec 2018 04:25 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)