ਪੜਚੋਲ ਕਰੋ
ਜਕਰਬਰਗ ਨੂੰ ਪਛਾੜ 21 ਸਾਲਾ ਕਾਇਲੀ ਬਣੀ ਦੁਨੀਆ ਦੀ ਜਵਾਨ ਅਰਬਪਤੀ
1/10

ਕਾਇਲੀ ਨੇ ਆਪਣਾ ਕਾਸਮੈਟਿਕ ਬਿਜਨੈੱਸ 2015 ‘ਚ ਸ਼ੁਰੂ ਕੀਤਾ ਸੀ। ਇਸ ਦਾ ਪ੍ਰਮੋਸ਼ਨ ਅਕਸਰ ਉਹ ਸੋਸ਼ਲ ਮੀਡੀਆ ‘ਤੇ ਕਰਦੀ ਹੈ। ਇਸ ਦੇ ਨਾਲ ਹੀ ਆਪਣੇ ਪ੍ਰੋਡਕਟਸ ਦੀ ਮਾਡਲਿੰਗ ਉਹ ਖੁਦ ਕਰਦੀ ਹੈ।
2/10

ਇਸ ਬਾਰੇ ਖੁਦ ਜੇਨਰ ਨੇ ਕਿਹਾ ਕਿ ਮੈਂ ਕਦੇ ਭਵਿੱਖ ‘ਚ ਅਜਿਹੀ ਉਮੀਦ ਨਹੀਂ ਕੀਤੀ ਸੀ ਕਿ ਮੈਂ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣਾਂਗੀ।
Published at : 06 Mar 2019 02:29 PM (IST)
Tags :
ForbesView More






















