ਪੜਚੋਲ ਕਰੋ
ਜਾਨ੍ਹਵੀ ਦੀ ਪਹਿਲੀ ਫਿਲਮ ਨੂੰ ਲੈ ਕੇ ਕਪੂਰ ਖਾਨਦਾਨ 'ਚ ਖਾਸਾ ਉਤਸ਼ਾਹ
Written By : ਏਬੀਪੀ ਸਾਂਝਾ | Updated at : 15 Jul 2018 06:29 PM (IST)
1/18

ਅਜੇ ਤੱਕ ਇਸ ਫਿਲਮ ਦੇ ਕਈ ਪੋਸਟਰਸ, ਟੀਜ਼ਰ, ਟ੍ਰੇਲਰ ਤੇ ਗਾਣੇ ਰਿਲੀਜ਼ ਹੋ ਚੁੱਕੇ ਹਨ।
2/18

ਦੋਵੇਂ ਹੀ ਆਪਣੀ ਡੈਬਿਊ ਫੀਲਮ ਨੂੰ ਹਿੱਟ ਕਰਨ 'ਚ ਹਰ ਕੋਸ਼ਿਸ਼ ਕਰ ਰਹੇ ਹਨ।
3/18

ਇਨੀਂ ਦਿਨੀਂ ਇਸ਼ਾਨ ਤੇ ਜਾਨ੍ਹਵੀ ਇਸ ਫਿਲਮ ਦੀ ਪ੍ਰਮੋਸ਼ਨ 'ਚ ਵਿਅਸਤ ਹਨ।
4/18

ਇਹ ਫਿਲਮ ਮਰਾਠੀ ਫਿਲਮ 'ਸੈਰਾਠ' ਦੀ ਰੀਮੇਕ ਹੈ।
5/18

ਫਿਲਮ ਦੇ ਪ੍ਰਮੋਸ਼ਨ ਦੌਰਾਨ ਜਾਨ੍ਹਵੀ ਤੇ ਇਸ਼ਾਨ ਦੀ ਕੈਮਿਸਟ੍ਰੀ ਕਾਫੀ ਪਸੰਦ ਕੀਤੀ ਗਈ।
6/18

ਬੋਨੀ ਕਪੂਰ ਦੇ ਭਾਣਜੇ ਮੋਹਿਤ ਮਾਰਵਾ ਵੀ ਫਿਲਮ ਦੀ ਸਕਰੀਨਿੰਗ 'ਚ ਪਤਨੀ ਨਾਲ ਆਏ।
7/18

ਧੜਕ ਦੀ ਸਪੈਸ਼ਲ ਸਕਰੀਨਿੰਗ 'ਚ ਸ਼ਾਮਲ ਹੋਈ ਸੋਨਮ ਕਪੂਰ ਦੀ ਛੋਟੀ ਭੈਣ ਰਿਆ ਕਪੂਰ।
8/18

ਬੋਨੀ ਕਪੂਰ ਛੋਟੀ ਬੇਟੀ ਖੁਸ਼ੀ ਕਪੂਰ ਦਾ ਹੱਥ ਫੜੀ ਨਜ਼ਰ ਆਏ।
9/18

ਅਰਜੁਨ ਕਪੂਰ ਸ਼ਹਿਰ 'ਚ ਨਹੀਂ ਸਨ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦਾ ਦੋਸਤ ਵਰੁਣ ਧਵਨ ਪਹੁੰਚਿਆ।
10/18

ਇਸਦੇ ਨਾਲ ਹੀ ਫਿਲਮ ਮੇਕਰ ਆਰ ਬਾਲਕੀ ਤੇ ਉਨ੍ਹਾਂ ਦੀ ਪਤਨੀ ਗੌਰੀ ਸ਼ਿੰਦੇ ਜਿੰਨ੍ਹਾਂ ਸ਼੍ਰੀਦੇਵੀ ਦੀ ਕਮਬੈਕ ਫਿਲਮ 'ਇੰਗਲਿਸ਼ ਵਿੰਗਲਿਸ਼' ਡਾਇਰੈਕਟ ਕੀਤੀ ਸੀ। ਉਹ ਵੀ ਸਕਰੀਨਿੰਗ 'ਚ ਪਹੁੰਚੇ।
11/18

ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ, ਦੋਸਤ ਅੰਨਯ ਪਾਂਡੇ ਜੋ ਜਲਦ ਹੀ 'ਸਟੂਡੈਂਟ ਆਫ ਦਾ ਈਅਰ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਉਹ ਵੀ ਇਸ ਸਕਰੀਨਿੰਗ 'ਚ ਪਹੁੰਚੀ।
12/18

ਸੋਨਮ ਕਪੂਰ ਸੂਟ 'ਚ ਕਾਫੀ ਜਚ ਰਹੀ ਸੀ।
13/18

ਜਾਨ੍ਹਵੀ ਕਪੂਰ ਦੀ ਕਜ਼ਨ ਸੋਨਮ ਕਪੂਰ ਵੀ ਇਸ ਮੌਕੇ ਕਾਫੀ ਖੂਬਸੂਰਤ ਲੱਗ ਰਹੀ ਸੀ।
14/18

ਬੋਨੀ ਕਪੂਰ ਦੇ ਛੋਟੇ ਭਾਈ ਅਨਿਲ ਕਪੂਰ ਨੇ ਵੀ ਫਿਲਮ ਦੀ ਸਪੈਸ਼ਲ ਸਕਰੀਨਿੰਗ 'ਚ ਸ਼ਿਰਕਤ ਕੀਤੀ।
15/18

ਜਾਨ੍ਹਵੀ ਕਪੂਰ ਦੇ ਚਾਚਾ ਸੰਜੇ ਕਪੂਰ ਆਪਣੀ ਪਤਨੀ ਮਹੀਪ ਤੇ ਬੇਟੇ ਨਾਲ ਪਹੁੰਚੇ।
16/18

ਇਸ ਦੌਰਾਨ ਇਸ਼ਾਨ ਖੱਟਰ ਦੀ ਮਾਂ ਨੀਲਮਾ ਅਜੀਮ ਬੇਟੇ ਦੀ ਪਹਿਲੀ ਫਿਲਮ ਦੇਖਣ ਉਨ੍ਹਾਂ ਨਾਲ ਪਹੁੰਚੀ।
17/18

ਜਾਨ੍ਹਵੀ ਤੇ ਇਸ਼ਾਨ ਦੇ ਪਰਿਵਾਰ ਤੇ ਦੋਸਤਾਂ ਲਈ ਫਿਲਮ ਦੀ ਪਹਿਲੀ ਸਕਰੀਨਿੰਗ ਮੁੰਬਈ 'ਚ ਰੱਖੀ ਗਈ। ਸਭ ਤੋਂ ਪਹਿਲਾਂ ਫਿਲਮ ਦੇ ਨਿਰਮਾਤਾ ਕਰਨ ਜੌਹਰ ਤੇ ਉਨ੍ਹਾਂ ਦੀ ਮਾਂ ਹੀਰੂ ਜੌਹਰ ਪਹੁੰਚੇ।
18/18

ਇਸ਼ਾਨ ਖੱਟਰ ਤੇ ਜਾਨ੍ਹਵੀ ਕਪੂਰ ਦੀ ਬਾਲੀਵੁੱਡ ਡੈਬਿਊ ਫਿਲਮ 'ਧੜਕ' ਦੇ ਰਿਲੀਜ਼ ਹੋਣ 'ਚ ਕੁਝ ਦਿਨ ਬਚੇ ਹਨ। ਅਜਿਹੇ 'ਚ ਸ਼ਨੀਵਾਰ ਫਿਲਮ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ। ਇਸ ਸਪੈਸ਼ਲ ਸਕਰੀਨਿੰਗ 'ਚ ਕਪੂਰ ਪਰਿਵਾਰ ਤੇ ਉਨ੍ਹਾਂ ਦੇ ਕੁਝ ਕਰੀਬੀਆਂ ਨੇ ਸ਼ਿਰਕਤ ਕੀਤੀ ਸੀ।
Published at : 15 Jul 2018 06:29 PM (IST)
Sponsored Links by Taboola
ਟਾਪ ਹੈਡਲਾਈਨ
ਬਾਲੀਵੁੱਡ
Big News: ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਅਦਾਕਾਰ ਦੇ ਬੰਗਲੇ ਉੱਤੇ ਚੱਲਿਆ ਬੁਲਡੋਜ਼ਰ; ਜਾਣੋ ਪੂਰਾ ਮਾਮਲਾ...
ਬਾਲੀਵੁੱਡ
ਇਮਰਾਨ ਖਾਨ ਨੂੰ 'ਭਾਰਤ ਛੱਡਣ' ਦਾ ਨੋਟਿਸ, ਆਮਿਰ ਖਾਨ ਦਾ ਭਾਣਜਾ ਅਤੇ ਅਦਾਕਾਰ ਇਸ ਫੈਸਲੇ ਨੂੰ ਬੰਬੇ ਹਾਈ ਕੋਰਟ 'ਚ ਦਏਗਾ ਚੁਣੌਤੀ, ਮਨੋਰੰਜਨ ਜਗਤ 'ਚ ਮੱਚੀ ਤਰਥੱਲੀ...
ਬਾਲੀਵੁੱਡ
ਆਮਿਰ ਖਾਨ ਦੇ ਭਾਣਜੇ ਤੇ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਨੋਟਿਸ; ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਬਾਲੀਵੁੱਡ
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
ਟ੍ਰੈਂਡਿੰਗ ਟੌਪਿਕ





















