ਪੜਚੋਲ ਕਰੋ
ਕੈਟਰੀਨਾ ਦੇ ਇਹ ਦੋ ਅੰਜ਼ਾਦ ਕਿਹੜੀ ਕਹਾਣੀ ਬਿਆਨ ਕਰ ਰਹੇ ਹਨ?
Written By : ਏਬੀਪੀ ਸਾਂਝਾ | Updated at : 26 Nov 2017 04:21 PM (IST)
1/7

ਇਸ ਤੋਂ ਪਹਿਲਾਂ ਫਿਲਮ ਦੇ ਪੋਸਟਰ ਅਤੇ ਟਰੇਲਰ ਵੀ ਰਿਲੀਜ਼ ਕਰ ਦਿੱਤੇ ਗਏ ਹਨ.ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਫਿਲਮ ਵਿੱਚ ਹੋਣ ਵਾਲੇ ਸਬਰਦਾਸਟ ਐਕਸ਼ਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ. ਹੁਣ ਫਿਲਮ ਸਲਮਾਨ ਅਤੇ ਕੈਟਰੀਨਾ ਦੀ ਹੋਵੇ ਤਾਂ ਉਸਦੇ ਐਕਸ਼ਨ ਅਤੇ ਰੋਮਾਂਸ ਦੀ ਉਮੀਦ ਰੱਖਣੀ ਤਾਂ ਲਾਜ਼ਮੀ ਹੈ.
2/7

ਕੈਟਰੀਨਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਇਹਨੀ ਦਿਨੀਂ ਸਲਮਾਨ ਖ਼ਾਨ ਦੇ ਨਾਲ ਆਪਣੀ ਆਉਣ ਵਾਲੀ ਫਿਲਮ "ਟਾਈਗਰ ਜ਼ਿੰਦਾ ਹੈ" ਦੇ ਪ੍ਰਮੋਸ਼ਨ ਵਿੱਚ ਵਿਅਸਤ ਹੈ. ਬੀਤੇ ਦਿਨੀਂ ਫਿਲਮ ਦਾ ਪਹਿਲਾ ਗਾਣਾ "ਸਵੈਗ ਸੇ ਸਵਾਗਤ" ਰਿਲੀਜ਼ ਕੀਤਾ ਗਿਆ ਹੈ. ਜਿਸਦਾ ਕੈਟਰੀਨਾ ਨੇ ਜਨਮ ਕੇ ਪਰਮੋਸ਼ਨ ਕੀਤਾ ਸੀ.
3/7

ਪਰ ਕੈਟਰੀਨਾ ਦੀ ਦੂਜੀ ਤਰਸਵੀਰ ਤੇ ਗੌਰ ਕਰੀਏ ਤਾਂ ਉਹ ਪਿਛਲੀ ਤਸਵੀਰ ਤੋਂ ਬੇਹੱਦ ਵੱਖਰੀ ਨਜ਼ਰ ਆ ਰਹੀ ਹੈ.ਬੋਲਡ ਅਵਤਾਰ ਵਿੱਚ ਕੈਟਰੀਨਾ ਦਾ ਲੁੱਕ ਉਸਦੀ ਪਿਛਲੀ ਤਸਵੀਰ ਤੋਂ ਵੱਖਰੀ ਕਹਾਣੀ ਬਿਆਨ ਕਰ ਰਿਹਾ ਹੈ. ਕੈਟਰੀਨਾ ਦਾ ਇਹ ਲੁੱਕ ਬੇਹੱਦ ਬੋਲਡ ਨਜ਼ਰ ਆ ਰਿਹਾ ਹੈ.
4/7

ਦੱਸਦੇ ਚੱਲੀਏ ਨੇ ਆਪਣੀ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਜਿਸ ਵਿੱਚ ਉਹ ਸਾੜੀ ਵਿੱਚ ਨਜ਼ਰ ਆਈ.ਕੈਟਰੀਨਾ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ. ਵੈਸਟਰਨ ਲੁਕ ਤੋਂ ਪਰ੍ਹੇ ਕੈਟਰੀਨਾ ਇਸ ਤਸਵੀਰ ਵਿੱਚ ਭਾਰਤੀ ਵਿਰਸੇ ਨੂੰ ਦਰਸਾਉਂਦੀ ਨਜ਼ਰ ਆ ਰਹੀ ਹੈ. ਸਾੜੀ,ਗਿਹਣੇਂ,ਬਿੰਦੀ ਅਤੇ ਗਜਰੇ ਵਿੱਚ ਕੈਟਰੀਨਾ ਬਾਹਲੀ ਖੂਬਸੂਰਤ ਨਜ਼ਰ ਆ ਰਹੀ ਹੈ.
5/7

ਅਕਸਰ ਆਪਣੀਆਂ ਗ਼ਜ਼ਬ ਦੀਆਂ ਅਦਾਵਾਂ ਦੇ ਲਈ ਤਰੀਫਾਂ ਬਟੋਰਨ ਵਾਲੀ ਕੈਟਰੀਨਾ ਇੱਕ ਵਾਰ ਫਿਰ ਆਪਣੀ ਖੂਬਸੂਰਤੀ ਨੂੰ ਲੈਕੇ ਚਰਚਾਵਾਂ ਵਿੱਚ ਹੈ. ਜੀ ਹਾਂ,ਕੈਟਰੀਨਾ ਦਾ ਇੱਕ ਨਹੀਂ ਬਲਕਿ ਉਹਨਾਂ ਦੇ ਦੋ ਅਵਤਾਰ ਖ਼ਬਰਾਂ ਦੀਆਂ ਸੁਰਖੀਆਂ ਬਣੇ ਹੋਏ ਹਨ.
6/7

ਕੈਟਰੀਨਾ ਕੈਫ ਬਾਲੀਵੁੱਡ ਵਿੱਚ ਇੱਕ ਅਜਿਹੀਆਂ ਅਦਾਕਾਰਾ ਹੈ ਜਿਸ ਨੂੰ ਕਿਸੇ ਵੀ ਤਰਾਂ ਦਾ ਆਉਤਫਿਟ ਸੂਟ ਕਰਦਾ ਹੈ. ਭਾਵੇਂ ਉਹ ਵੈਸਟਰਨ ਹੋਵੇ ਜਾਂ ਫਿਰ ਇੰਡੀਅਨ ਜਾਂ ਕੋਈ ਗਲੈਮਰਸ ਡਰੈਸ, ਕੈਟਰੀਨਾ ਹਰ ਅੰਦਾਜ਼ ਵਿੱਚ ਖੂਬਸੂਰਤ ਨਜ਼ਰ ਆਉਂਦੀ ਹੈ.
7/7

ਫਿਲਮ 22 ਦਿਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ. ਇਹ ਫਿਲਮ ਸਾਲ 2012 ਵਿੱਚ ਆਈ "ਏਕ ਥਾ ਟਾਈਗਰ" ਦਾ ਸੀਕੁਅਲ ਹੈ, ਇਸ ਵਿੱਚ ਵੀ ਸਲਮਾਨ ਅਤੇ ਕੈਟਰੀਨਾ ਦੀ ਜੋਡੀ ਨੇ ਜੰਮ ਕੇ ਧਮਾਲ ਮਚਾਇਆ ਸੀ. 2012 ਤੋਂ ਬਾਅਦ ਸਲਮਾਨ ਅਤੇ ਕੈਟਰੀਨਾ ਦੀ ਜੋੜੀ ਨੂੰ ਇੱਕ ਵਾਰ ਫਿਰ ਪਰਦੇ ਤੇ ਦੇਖਣ ਲਈ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ.
Published at : 26 Nov 2017 04:21 PM (IST)
Sponsored Links by Taboola
ਟਾਪ ਹੈਡਲਾਈਨ
ਬਾਲੀਵੁੱਡ
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਅਤੇ ਮਸ਼ਹੂਰ ਗਾਇਕ ਦਾ ਪਿਤਾ 'ਭਾਜਪਾ' ਛੱਡ 'ਕਾਂਗਰਸ' 'ਚ ਹੋਇਆ ਸ਼ਾਮਲ, ਬੋਲੇ...
ਬਾਲੀਵੁੱਡ
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਬਾਲੀਵੁੱਡ
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਬਾਲੀਵੁੱਡ
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਟ੍ਰੈਂਡਿੰਗ ਟੌਪਿਕ

















