ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਰਨ ਜੌਹਰ ਦਾ ਮੋਮ ਦਾ ਪੁਤਲਾ ਬਣਿਆ ਮੈਡਮ ਤੁਸਾਦ ਮਿਊਜ਼ੀਅਮ ਦਾ ਸ਼ਿੰਗਾਰ
![](https://static.abplive.com/wp-content/uploads/sites/5/2019/04/05170623/KARAN-JOHAR.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2019/04/05170618/KARAN-JOHAR-9.jpg?impolicy=abp_cdn&imwidth=720)
2/9
![](https://static.abplive.com/wp-content/uploads/sites/5/2019/04/05170614/KARAN-JOHAR-8.jpg?impolicy=abp_cdn&imwidth=720)
3/9
![](https://static.abplive.com/wp-content/uploads/sites/5/2019/04/05170609/KARAN-JOHAR-7.jpg?impolicy=abp_cdn&imwidth=720)
4/9
![ਮਿਊਜ਼ੀਅਮ 'ਚ ਕਰਨ ਵ੍ਹਾਈਟ ਕਲਰ ਸੂਟ 'ਚ ਨਜ਼ਰ ਆਏ ਜਿਸ ਨਾਲ ਉਨ੍ਹਾਂ ਨੇ ਸਟਾਈਲੀਸ਼ ਚਸ਼ਮੇ ਲਗਾਏ ਸੀ।](https://static.abplive.com/wp-content/uploads/sites/5/2019/04/05170604/KARAN-JOHAR-6.jpg?impolicy=abp_cdn&imwidth=720)
ਮਿਊਜ਼ੀਅਮ 'ਚ ਕਰਨ ਵ੍ਹਾਈਟ ਕਲਰ ਸੂਟ 'ਚ ਨਜ਼ਰ ਆਏ ਜਿਸ ਨਾਲ ਉਨ੍ਹਾਂ ਨੇ ਸਟਾਈਲੀਸ਼ ਚਸ਼ਮੇ ਲਗਾਏ ਸੀ।
5/9
![](https://static.abplive.com/wp-content/uploads/sites/5/2019/04/05170559/KARAN-JOHAR-5.jpg?impolicy=abp_cdn&imwidth=720)
6/9
![](https://static.abplive.com/wp-content/uploads/sites/5/2019/04/05170555/KARAN-JOHAR-4.jpg?impolicy=abp_cdn&imwidth=720)
7/9
![ਕਰਨ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੇ ਬਚਪਨ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਵੀ ਬੁੱਤ ਮੈਡਮ ਤੁਸਾਦ ਦੇ ਮਿਊਜ਼ੀਅਮ 'ਚ ਲੱਗਿਆ ਹੋਵੇ।](https://static.abplive.com/wp-content/uploads/sites/5/2019/04/05170550/KARAN-JOHAR-3.jpg?impolicy=abp_cdn&imwidth=720)
ਕਰਨ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੇ ਬਚਪਨ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਵੀ ਬੁੱਤ ਮੈਡਮ ਤੁਸਾਦ ਦੇ ਮਿਊਜ਼ੀਅਮ 'ਚ ਲੱਗਿਆ ਹੋਵੇ।
8/9
![ਇਸ ਦੇ ਨਾਲ ਹੀ ਕਰਨ ਪਹਿਲੇ ਅਜਿਹੇ ਬਾਲੀਵੁੱਡ ਨਿਰਦੇਸ਼ਕ ਬਣ ਗਏ ਹਨ ਜਿਨ੍ਹਾਂ ਦਾ ਮੋਮ ਦਾ ਪੁਤਲਾ ਤੁਸਾਦ ਮਿਊਜ਼ੀਅਮ 'ਚ ਲੱਗਿਆ ਹੈ।](https://static.abplive.com/wp-content/uploads/sites/5/2019/04/05170546/KARAN-JOHAR-2.jpg?impolicy=abp_cdn&imwidth=720)
ਇਸ ਦੇ ਨਾਲ ਹੀ ਕਰਨ ਪਹਿਲੇ ਅਜਿਹੇ ਬਾਲੀਵੁੱਡ ਨਿਰਦੇਸ਼ਕ ਬਣ ਗਏ ਹਨ ਜਿਨ੍ਹਾਂ ਦਾ ਮੋਮ ਦਾ ਪੁਤਲਾ ਤੁਸਾਦ ਮਿਊਜ਼ੀਅਮ 'ਚ ਲੱਗਿਆ ਹੈ।
9/9
![ਬੀਤੇ ਦਿਨੀਂ ਕਰਨ ਜੌਹਰ ਨੇ ਮੈਡਮ ਤੁਸਾਦ ਦੇ ਅਜਾਇਬ ਘਰ 'ਚ ਆਪਣੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਉਸ ਨਾਲ ਉਸ ਦੀ ਮਾਂ ਵੀ ਮੌਜੂਦ ਸੀ। ਨਾਲ ਹੀ ਕਰਨ ਜੌਹਰ ਨੇ ਆਪਣੇ ਬੁੱਤ ਨਾਲ ਖੂਬ ਤਸਵੀਰਾਂ ਖਿੱਚਵਾਈਆਂ।](https://static.abplive.com/wp-content/uploads/sites/5/2019/04/05170540/KARAN-JOHAR-1.jpg?impolicy=abp_cdn&imwidth=720)
ਬੀਤੇ ਦਿਨੀਂ ਕਰਨ ਜੌਹਰ ਨੇ ਮੈਡਮ ਤੁਸਾਦ ਦੇ ਅਜਾਇਬ ਘਰ 'ਚ ਆਪਣੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਉਸ ਨਾਲ ਉਸ ਦੀ ਮਾਂ ਵੀ ਮੌਜੂਦ ਸੀ। ਨਾਲ ਹੀ ਕਰਨ ਜੌਹਰ ਨੇ ਆਪਣੇ ਬੁੱਤ ਨਾਲ ਖੂਬ ਤਸਵੀਰਾਂ ਖਿੱਚਵਾਈਆਂ।
Published at : 05 Apr 2019 05:08 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)