ਪੜਚੋਲ ਕਰੋ
ਮੈਕਸੀਕੋ ਤੋਂ ਕੈਟਰੀਨਾ ਨੇ ਸ਼ੇਅਰ ਕੀਤੀਆਂ ਤਸਵੀਰਾਂ, 1.5 ਮਿਲੀਅਨ ਤੋਂ ਵੱਧ ਲਾਈਕਸ
1/5

ਇਸ ਤਸਵੀਰ ‘ਤੇ ਐਕਟਰ ਅਰਜੁਨ ਕਪੂਰ ਨੇ ਵੀ ਕੁਮੈਂਟ ਕੀਤਾ ਹੈ। ਕੈਟ ਦੇ ਇੰਸਟਾਗ੍ਰਾਮ ‘ਤੇ 24.7 ਮਿਲੀਅਨ ਫੌਲੋਅਰਸ ਹਨ।
2/5

ਕੈਟਰੀਨਾ ਦੀਆਂ ਇਨ੍ਹਾਂ ਤਸਵੀਰਾਂ ‘ਤੇ 1.5 ਮਿਲੀਅਨ ਤੋਂ ਜ਼ਿਆਦਾ ਲਾਈਕਸ ਤੇ 10 ਹਜ਼ਾਰ ਦੇ ਕਰੀਬ ਕੁਮੈਂਟ ਆ ਚੁੱਕੇ ਹਨ।
Published at : 15 Jul 2019 12:50 PM (IST)
View More






















