ਦੋਵਾਂ ਦਾ ਵਿਆਹ ਸਿਰਫ ਪੰਜ ਸਾਲ ਹੀ ਨਿਭ ਸਕਿਆ। ਇਸ ਤੋਂ ਬਾਅਦ ਸਤੰਬਰ 2015 ਵਿੱਚ ਦੋਵੇਂ ਵੱਖ ਹੋ ਗਏ ਸਨ। ਹਾਲਾਂਕਿ, ਕੋਂਕਣ ਆਪਣੇ ਪੁੱਤਰ ਦੀ ਪਰਵਰਿਸ਼ ਵਧੀਆ ਤਰੀਕੇ ਨਾਲ ਕਰਦੀ ਹੈ।