ਇਸ ਵੀਡੀਓ ਵਿੱਚ ਉਹ ਸਾਰੇ ਭਾਰਤੀਆਂ ਨੂੰ ਤੰਦਰੁਸਤ ਰਹਿਣ ਲਈ ਅਪੀਲ ਕਰ ਦੇ ਦਿੱਸ ਰਹੇ ਸਨ। ਸਾਬਕਾ ਖਿਡਾਰੀ ਦੇ ਇਸ ਚੈਲੇਂਜ ਨੂੰ ਵਿਰਾਟ ਕੋਹਲੀ, ਰੀਤਿਕ ਰੌਸ਼ਨ, ਸਾਇਨਾ ਨੇਹਾਵਾਲ ਵਰਗੇ ਵੱਡੇ ਸਿਤਾਰਿਆਂ ਨੇ ਪੂਰਾ ਕੀਤਾ ਤੇ ਅੱਗੇ ਵੀ ਸ਼ੇਅਰ ਕੀਤਾ। ਕੋਹਲੀ ਨੇ ਤਾਂ ਪ੍ਰਧਾਨ ਮੰਤਰੀ ਨੂੰ ਹੀ ਚੁਣੌਤੀ ਦੇ ਦਿੱਤੀ। ਮੋਦੀ ਨੇ ਚੁਣੌਤੀ ਦਾ ਪ੍ਰਵਾਨ ਕਰ ਲਈ ਪਰ ਹਾਲੇ ਤਕ ਵੀਡੀਓ ਸਾਂਝਾ ਨਹੀਂ ਕੀਤਾ।