ਪੜਚੋਲ ਕਰੋ
ਪਰਿਵਾਰ ਨਾਲ ਸਿੱਧੀਵਿਨਾਇਕ ਮੰਦਰ ਪੁੱਜੀ ਮਿਸ ਵਰਲਡ, ਇੱਕ ਝਲਕ ਪਾਉਣ ਲਈ ਲੱਗੀ ਭੀੜ
Written By : ਏਬੀਪੀ ਸਾਂਝਾ | Updated at : 27 Nov 2017 02:27 PM (IST)
1/15

ਪੂਜਾ ਕਰਨ ਤੋਂ ਬਾਅਦ ਮਾਨੁਸ਼ੀ ਨੇ ਉੱਥੇ ਮੌਜੂਦ ਕੁਝ ਔਰਤਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। (Photo: Manav Mangalani)
2/15

ਭੀੜ ਤੋਂ ਬਚਾ ਕੇ ਮਾਨੁਸ਼ੀ ਨੂੰ ਪੁਲਿਸ ਕੁਝ ਇਸ ਤਰ੍ਹਾਂ ਮੰਦਰ ਤੱਕ ਲੈ ਕੇ ਗਈ। (Photo: Manav Mangalani)
3/15

ਮਾਨੁਸ਼ੀ ਆਪਣੇ ਦੇਸ਼ ਵਿੱਚ ਇਨਾਂ ਸਨਮਾਨ ਪਾ ਕੇ ਬਹੁਤ ਖੁਸ਼ ਹੈ। ਉਨ੍ਹਾਂ ਨੇ ਕੱਲ੍ਹ ਟਵੀਟ ਕਰਕੇ ਕਿਹਾ ਕਿ ਘਰ ਵਾਪਸ ਆ ਕੇ ਵਧੀਆ ਲੱਗ ਰਿਹਾ ਹੈ। ਇਸ ਸ਼ਾਨਦਾਰ ਸਵਾਗਤ ਲਈ ਸ਼ੁਕਰੀਆ ਭਾਰਤ। (Photo: Manav Mangalani)
4/15

ਮਾਨੁਸ਼ੀ ਛਿੱਲਰ ਹਰਿਆਣਾ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਚੀਨ ਦੇ ਸਾਨਿਆ ਵਿੱਚ ਮਿਸ ਵਰਲਡ 2017 ਦਾ ਤਾਜ ਜਿੱਤਿਆ ਸੀ ਤੇ ਉਹ ਇਹ ਵੱਡਾ ਖਿਤਾਬ ਜਿੱਤਣ ਵਾਲੀ 6ਵੀਂ ਭਾਰਤੀ ਮਹਿਲਾ ਹੈ। (Photo: Manav Mangalani)
5/15

ਪਿਛਲੇ ਹਫਤੇ ਮਾਨੁਸ਼ੀ ਲੰਡਨ ਤੇ ਹਾਂਗਕਾਂਗ ਵਿੱਚ ਸੀ। (Photo: Manav Mangalani)
6/15

ਪਿਛਲੇ ਹਫਤੇ ਮਾਨੁਸ਼ੀ ਲੰਡਨ ਤੇ ਹਾਂਗਕਾਂਗ ਵਿੱਚ ਸੀ। (Photo: Manav Mangalani)
7/15

ਪਿਛਲੇ ਹਫਤੇ ਮਾਨੁਸ਼ੀ ਲੰਡਨ ਤੇ ਹਾਂਗਕਾਂਗ ਵਿੱਚ ਸੀ। (Photo: Manav Mangalani)
8/15

ਪੂਜਾ ਕਰਨ ਤੋਂ ਬਾਅਦ ਮਾਨੁਸ਼ੀ ਨੇ ਉੱਥੇ ਮੌਜੂਦ ਕੁਝ ਔਰਤਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। (Photo: Manav Mangalani)
9/15

ਪੂਜਾ ਅਰਚਨਾ ਕਰਨ ਤੋਂ ਬਾਅਦ ਮਾਨੁਸ਼ੀ ਨੇ 'ਏਬੀਪੀ ਨਿਊਜ਼' ਨਾਲ ਵੀ ਖਾਸ ਗੱਲਬਾਤ ਕੀਤੀ ਤੇ ਕਿਹਾ ਖੁਸ਼ੀ ਹੈ ਕਿ ਮੈਂ ਦੇਸ਼ ਦਾ ਸਿਰ ਉੱਚਾ ਕੀਤਾ ਹੈ। (Photo: Manav Mangalani)
10/15

ਮਾਨੁਸ਼ੀ ਆਪਣੇ ਮਾਤਾ ਪਿਤਾ ਤੇ ਭਰਾ ਦੇ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੀ ਸੀ ਤੇ ਭਗਵਾਨ ਦਾ ਅਸ਼ੀਰਵਾਦ ਲਿਆ। (Photo: Manav Mangalani)
11/15

ਮਾਨੁਸ਼ੀ ਆਪਣੇ ਮਾਤਾ ਪਿਤਾ ਤੇ ਭਰਾ ਦੇ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੀ ਸੀ ਤੇ ਭਗਵਾਨ ਦਾ ਅਸ਼ੀਰਵਾਦ ਲਿਆ। (Photo: Manav Mangalani)
12/15

ਪੂਰੇ ਪਰਿਵਾਰ ਦੇ ਸੋਮਵਾਰ ਸਵੇਰੇ ਬੱਪਾ ਦੀ ਪਹਿਲੀ ਆਰਤੀ ਕੀਤੀ ਤੇ ਤਹਿ ਦਿਲੋਂ ਮਾਨੁਸ਼ੀ ਦੀ ਇਸ ਸਫਲਤਾ ਦੇ ਲਈ ਬੱਪਾ ਦਾ ਸ਼ੁਕਰਾਨਾ ਕੀਤਾ। (Photo: Manav Mangalani)
13/15

ਭੀੜ ਤੋਂ ਬਚਾ ਕੇ ਮਾਨੁਸ਼ੀ ਨੂੰ ਪੁਲਿਸ ਕੁਝ ਇਸ ਤਰ੍ਹਾਂ ਮੰਦਰ ਤੱਕ ਲੈ ਕੇ ਗਈ। (Photo: Manav Mangalani)
14/15

ਇਸ ਤੋਂ ਪਹਿਲਾਂ ਜਦੋਂ ਮਾਨੁਸ਼ੀ ਭਾਰਤ ਪਹੁੰਚੀ ਤਾਂ ਹਵਾਈ ਅੱਡੇ ਤੇ ਵੀ ਉਨ੍ਹਾਂ ਨੂੰ ਦੇਖਣ ਦੇ ਲਈ ਹਜ਼ਾਰਾਂ ਲੋਕ ਇਕੱਠੇ ਹੋ ਗਏ ਸਨ। ਉਥੋਂ ਪੁਲਿਸ ਨੇ ਬੜੀ ਹੀ ਮੁਸ਼ਕਲ ਨਾਲ ਮਾਨੁਸ਼ੀ ਨੂੰ ਗੱਡੀ ਤੱਕ ਪਹੁੰਚਾਇਆ। (Photo: Manav Mangalani)
15/15

ਮਿਸ ਵਰਲਡ ਮਾਨੁਸ਼ੀ ਛਿੱਲਰ ਭਾਰਤ ਆ ਚੁੱਕੀ ਹੈ ਤੇ ਹੁਣ ਉਹ ਜਿੱਥੇ ਵੀ ਜਾ ਰਹੀ ਹੈ, ਉਸ ਦੀ ਇੱਕ ਝਾਕ ਪਾਉਣ ਨੂੰ ਲੋਕ ਬੇਤਾਬ ਹਨ। ਅਜਿਹਾ ਹੀ ਕੁਝ ਹੋਇਆ ਜਦ ਉਹ ਸਿੱਧੀਵਿਨਾਇਕ ਮੰਦਰ ਪੁੱਜੀ, ਉੱਥੇ ਇੰਨੀ ਭੀੜ ਇਕੱਠੀ ਹੋ ਗਈ ਕਿ ਪੁਲਿਸ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਮੰਦਰ ਤੱਕ ਪਹੁੰਚਾਇਆ, ਦੇਖੋ ਤਸਵੀਰਾਂ:
Published at : 27 Nov 2017 02:27 PM (IST)
Sponsored Links by Taboola
ਟਾਪ ਹੈਡਲਾਈਨ
ਬਾਲੀਵੁੱਡ
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਅਤੇ ਮਸ਼ਹੂਰ ਗਾਇਕ ਦਾ ਪਿਤਾ 'ਭਾਜਪਾ' ਛੱਡ 'ਕਾਂਗਰਸ' 'ਚ ਹੋਇਆ ਸ਼ਾਮਲ, ਬੋਲੇ...
ਬਾਲੀਵੁੱਡ
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਬਾਲੀਵੁੱਡ
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਬਾਲੀਵੁੱਡ
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਟ੍ਰੈਂਡਿੰਗ ਟੌਪਿਕ

















