ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੇਟ ਗਾਲਾ 2019 'ਚ ਦੀਪਿਕਾ ਦਾ ਅੰਦਾਜ਼ ਹਿੱਟ ਤਾਂ ਪ੍ਰਿਅੰਕਾ ਗਈ ਪਿੱਟ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/05/07152330/Priyanka-Chopra-Deepika-Padukone-1.jpg?impolicy=abp_cdn&imwidth=720)
1/21
![](https://static.abplive.com/wp-content/uploads/sites/5/2019/05/07152516/Priyanka-Chopra-Deepika-Padukone-3.jpg?impolicy=abp_cdn&imwidth=720)
2/21
![](https://static.abplive.com/wp-content/uploads/sites/5/2019/05/07152510/Priyanka-Chopra-Deepika-Padukone-22.jpg?impolicy=abp_cdn&imwidth=720)
3/21
![](https://static.abplive.com/wp-content/uploads/sites/5/2019/05/07152504/Priyanka-Chopra-Deepika-Padukone-21.jpg?impolicy=abp_cdn&imwidth=720)
4/21
![](https://static.abplive.com/wp-content/uploads/sites/5/2019/05/07152459/Priyanka-Chopra-Deepika-Padukone-20.jpg?impolicy=abp_cdn&imwidth=720)
5/21
![](https://static.abplive.com/wp-content/uploads/sites/5/2019/05/07152454/Priyanka-Chopra-Deepika-Padukone-19.jpg?impolicy=abp_cdn&imwidth=720)
6/21
![](https://static.abplive.com/wp-content/uploads/sites/5/2019/05/07152449/Priyanka-Chopra-Deepika-Padukone-18.jpg?impolicy=abp_cdn&imwidth=720)
7/21
![ਮੇਟ ਗਾਲਾ ‘ਤੇ ਇਸ ਆਉਟਫਿੱਟ ‘ਚ ਆਈ ਪੀਸੀ ਦਾ ਸੋਸ਼ਲ ਮੀਡੀਆ ‘ਤੇ ਕਾਫੀ ਮਜ਼ਾਕ ਉੱਡ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਦੀ ਡ੍ਰੈੱਸ ਨੂੰ ਸਭ ਤੋਂ ਘਟੀਆ ਕਿਹਾ ਹੈ।](https://static.abplive.com/wp-content/uploads/sites/5/2019/05/07152444/Priyanka-Chopra-Deepika-Padukone-17.jpg?impolicy=abp_cdn&imwidth=720)
ਮੇਟ ਗਾਲਾ ‘ਤੇ ਇਸ ਆਉਟਫਿੱਟ ‘ਚ ਆਈ ਪੀਸੀ ਦਾ ਸੋਸ਼ਲ ਮੀਡੀਆ ‘ਤੇ ਕਾਫੀ ਮਜ਼ਾਕ ਉੱਡ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਦੀ ਡ੍ਰੈੱਸ ਨੂੰ ਸਭ ਤੋਂ ਘਟੀਆ ਕਿਹਾ ਹੈ।
8/21
![ਮੇਟ ਗਾਲਾ 2019 ‘ਚ ਨਿੱਕ ਦਾ ਵ੍ਹਾਈਟ ਕੱਲਰ ਸੂਟ ‘ਚ ਇੰਡੀਅਨ ਸਟਾਈਲ ਸਾਫ਼ ਨਜ਼ਰ ਆ ਰਿਹਾ ਸੀ।](https://static.abplive.com/wp-content/uploads/sites/5/2019/05/07152439/Priyanka-Chopra-Deepika-Padukone-16.jpg?impolicy=abp_cdn&imwidth=720)
ਮੇਟ ਗਾਲਾ 2019 ‘ਚ ਨਿੱਕ ਦਾ ਵ੍ਹਾਈਟ ਕੱਲਰ ਸੂਟ ‘ਚ ਇੰਡੀਅਨ ਸਟਾਈਲ ਸਾਫ਼ ਨਜ਼ਰ ਆ ਰਿਹਾ ਸੀ।
9/21
![ਦੇਸੀ ਗਰਲ ਪ੍ਰਿਅੰਕਾ ਦੇ ਫੈਨਸ ਨੂੰ ਉਸ ਦਾ ਗ੍ਰੇ ਕਲਰ ‘ਚ ਇਹ ਅੰਦਾਜ਼ ਕੁਝ ਪਸੰਦ ਨਹੀਂ ਆਇਆ।](https://static.abplive.com/wp-content/uploads/sites/5/2019/05/07152435/Priyanka-Chopra-Deepika-Padukone-15.jpg?impolicy=abp_cdn&imwidth=720)
ਦੇਸੀ ਗਰਲ ਪ੍ਰਿਅੰਕਾ ਦੇ ਫੈਨਸ ਨੂੰ ਉਸ ਦਾ ਗ੍ਰੇ ਕਲਰ ‘ਚ ਇਹ ਅੰਦਾਜ਼ ਕੁਝ ਪਸੰਦ ਨਹੀਂ ਆਇਆ।
10/21
![ਇਸ ਮੌਕੇ ਨਿੱਕ ਦਾ ਅੰਦਾਜ਼ ਕਾਫੀ ਵਧੀਆ ਸੀ। ਉਸ ਨੇ ਆਪਣੀਆਂ ਮੁੱਛਾਂ ਨਾਲ ਹੇਅਰ ਸਟਾਈਲ ਚੇਂਜ ਕੀਤਾ ਸੀ।](https://static.abplive.com/wp-content/uploads/sites/5/2019/05/07152428/Priyanka-Chopra-Deepika-Padukone-14.jpg?impolicy=abp_cdn&imwidth=720)
ਇਸ ਮੌਕੇ ਨਿੱਕ ਦਾ ਅੰਦਾਜ਼ ਕਾਫੀ ਵਧੀਆ ਸੀ। ਉਸ ਨੇ ਆਪਣੀਆਂ ਮੁੱਛਾਂ ਨਾਲ ਹੇਅਰ ਸਟਾਈਲ ਚੇਂਜ ਕੀਤਾ ਸੀ।
11/21
![ਇਸ ਮੌਕੇ ਉਹ ਆਪਣੇ ਪਤੀ ਨਿੱਕ ਜੋਨਸ ਨਾਲ ਨਜ਼ਰ ਆਈ। ਰੈੱਡ ਕਾਰਪਟ ‘ਤੇ ਪੀਸੀ ਨੇ ਖੂਬ ਪੋਜ਼ ਦਿੱਤੇ।](https://static.abplive.com/wp-content/uploads/sites/5/2019/05/07152422/Priyanka-Chopra-Deepika-Padukone-13.jpg?impolicy=abp_cdn&imwidth=720)
ਇਸ ਮੌਕੇ ਉਹ ਆਪਣੇ ਪਤੀ ਨਿੱਕ ਜੋਨਸ ਨਾਲ ਨਜ਼ਰ ਆਈ। ਰੈੱਡ ਕਾਰਪਟ ‘ਤੇ ਪੀਸੀ ਨੇ ਖੂਬ ਪੋਜ਼ ਦਿੱਤੇ।
12/21
![ਦੋਵਾਂ ਦਾ ਇੱਥੇ ਕਾਫੀ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ। ਇੰਨਾ ਹੀ ਨਹੀਂ ਪ੍ਰਿਅੰਕਾ ਰੇਡ ਕਾਰਪਟ ‘ਤੇ ਨਿੱਕ ਨੂੰ ਕਿੱਸ ਕਰਦੀ ਵੀ ਨਜ਼ਰ ਆਈ।](https://static.abplive.com/wp-content/uploads/sites/5/2019/05/07152418/Priyanka-Chopra-Deepika-Padukone-12.jpg?impolicy=abp_cdn&imwidth=720)
ਦੋਵਾਂ ਦਾ ਇੱਥੇ ਕਾਫੀ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ। ਇੰਨਾ ਹੀ ਨਹੀਂ ਪ੍ਰਿਅੰਕਾ ਰੇਡ ਕਾਰਪਟ ‘ਤੇ ਨਿੱਕ ਨੂੰ ਕਿੱਸ ਕਰਦੀ ਵੀ ਨਜ਼ਰ ਆਈ।
13/21
![ਇਸ ਤੋਂ ਬਾਅਦ ਗੱਲ ਕਰਦੇ ਹਾਂ ਬੀ-ਟਾਉਨ ਦੀ ਦੇਸੀ ਗਰਲ ਪ੍ਰਿਅੰਕਾ ਦੀ ਜੋ ਇਸ ਇਵੈਂਟ ‘ਚ ਅਜੀਬ ਜਿਹੇ ਗੈਟਅੱਪ ‘ਚ ਨਜ਼ਰ ਆਈ।](https://static.abplive.com/wp-content/uploads/sites/5/2019/05/07152413/Priyanka-Chopra-Deepika-Padukone-11.jpg?impolicy=abp_cdn&imwidth=720)
ਇਸ ਤੋਂ ਬਾਅਦ ਗੱਲ ਕਰਦੇ ਹਾਂ ਬੀ-ਟਾਉਨ ਦੀ ਦੇਸੀ ਗਰਲ ਪ੍ਰਿਅੰਕਾ ਦੀ ਜੋ ਇਸ ਇਵੈਂਟ ‘ਚ ਅਜੀਬ ਜਿਹੇ ਗੈਟਅੱਪ ‘ਚ ਨਜ਼ਰ ਆਈ।
14/21
![](https://static.abplive.com/wp-content/uploads/sites/5/2019/05/07152408/Priyanka-Chopra-Deepika-Padukone-10.jpg?impolicy=abp_cdn&imwidth=720)
15/21
![ਆਪਣੀਆਂ ਕੁਝ ਤਸਵੀਰਾਂ ਨੂੰ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਵੀ ਸ਼ੇਅਰ ਕੀਤਾ ਹੈ।](https://static.abplive.com/wp-content/uploads/sites/5/2019/05/07152403/Priyanka-Chopra-Deepika-Padukone-9.jpg?impolicy=abp_cdn&imwidth=720)
ਆਪਣੀਆਂ ਕੁਝ ਤਸਵੀਰਾਂ ਨੂੰ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਵੀ ਸ਼ੇਅਰ ਕੀਤਾ ਹੈ।
16/21
![ਦੀਪਿਕਾ ਨੇ ਆਪਣੇ ਕਾਤਿਲਾਨਾ ਅੰਦਾਜ਼ ‘ਚ ਇੰਟਰਨੈਸ਼ਨਲ ਮੀਡੀਆ ਸਾਹਮਣੇ ਖੂਬ ਪੋਜ਼ ਦਿੱਤੇ।](https://static.abplive.com/wp-content/uploads/sites/5/2019/05/07152358/Priyanka-Chopra-Deepika-Padukone-8.jpg?impolicy=abp_cdn&imwidth=720)
ਦੀਪਿਕਾ ਨੇ ਆਪਣੇ ਕਾਤਿਲਾਨਾ ਅੰਦਾਜ਼ ‘ਚ ਇੰਟਰਨੈਸ਼ਨਲ ਮੀਡੀਆ ਸਾਹਮਣੇ ਖੂਬ ਪੋਜ਼ ਦਿੱਤੇ।
17/21
![ਰੈੱਡ ਕਾਰਪਟ ‘ਤੇ ਦੀਪਿਕਾ ਨੂੰ ਇਸ ਮੌਕੇ ਦੇਖ ਹਰ ਕੋਈ ਹੈਰਾਨ ਸੀ। ਕਹਿਣਾ ਗਲਤ ਨਹੀਂ ਹੋਵੇਗਾ ਕਿ ਦੀਪਿਕਾ ਵੱਲੋਂ ਖੁਦ ‘ਤੇ ਕੀਤਾ ਐਕਸਪੈਰੀਮੈਂਟ ਕਮਾਲ ਲੱਗ ਰਿਹਾ ਹੈ।](https://static.abplive.com/wp-content/uploads/sites/5/2019/05/07152354/Priyanka-Chopra-Deepika-Padukone-7.jpg?impolicy=abp_cdn&imwidth=720)
ਰੈੱਡ ਕਾਰਪਟ ‘ਤੇ ਦੀਪਿਕਾ ਨੂੰ ਇਸ ਮੌਕੇ ਦੇਖ ਹਰ ਕੋਈ ਹੈਰਾਨ ਸੀ। ਕਹਿਣਾ ਗਲਤ ਨਹੀਂ ਹੋਵੇਗਾ ਕਿ ਦੀਪਿਕਾ ਵੱਲੋਂ ਖੁਦ ‘ਤੇ ਕੀਤਾ ਐਕਸਪੈਰੀਮੈਂਟ ਕਮਾਲ ਲੱਗ ਰਿਹਾ ਹੈ।
18/21
![ਆਪਣੀ ਪਿੰਕ ਡ੍ਰੈੱਸ ਨਾਲ ਦੀਪਿਕਾ ਨੇ ਬੋਲਡ ਮੇਕਅੱਪ ਕੀਤਾ ਸੀ ਜਿਸ ਕਾਰਨ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।](https://static.abplive.com/wp-content/uploads/sites/5/2019/05/07152349/Priyanka-Chopra-Deepika-Padukone-6.jpg?impolicy=abp_cdn&imwidth=720)
ਆਪਣੀ ਪਿੰਕ ਡ੍ਰੈੱਸ ਨਾਲ ਦੀਪਿਕਾ ਨੇ ਬੋਲਡ ਮੇਕਅੱਪ ਕੀਤਾ ਸੀ ਜਿਸ ਕਾਰਨ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।
19/21
![ਪਿੰਕ ਗਾਉਨ ‘ਚ ਦੀਪਿਕਾ ਬੇਹੱਦ ਖੁਬਸੂਰਤ ਨਜ਼ਰ ਆ ਰਹੀ ਸੀ। ਡ੍ਰੈੱਸ ਨਾਲ ਉਸ ਦਾ ਹੇਅਰਸਟਾਈਲ ਦੀਪਿਕਾ ‘ਤੇ ਕਾਫੀ ਜਚ ਰਿਹਾ ਸੀ।](https://static.abplive.com/wp-content/uploads/sites/5/2019/05/07152344/Priyanka-Chopra-Deepika-Padukone-5.jpg?impolicy=abp_cdn&imwidth=720)
ਪਿੰਕ ਗਾਉਨ ‘ਚ ਦੀਪਿਕਾ ਬੇਹੱਦ ਖੁਬਸੂਰਤ ਨਜ਼ਰ ਆ ਰਹੀ ਸੀ। ਡ੍ਰੈੱਸ ਨਾਲ ਉਸ ਦਾ ਹੇਅਰਸਟਾਈਲ ਦੀਪਿਕਾ ‘ਤੇ ਕਾਫੀ ਜਚ ਰਿਹਾ ਸੀ।
20/21
![ਇੱਥੇ ਮਸਤਾਨੀ ਗਰਲ ਦੀਪਿਕਾ ਪਾਦੁਕੋਨ ਬਾਰਬੀ ਗਰਲ ਬਣ ਪਹੁੰਚੀ। ਪਿੰਕ ਕਲਰ ਗਾਉਨ ‘ਚ ਦੀਪਿਕਾ ਨੇ ਇਵੈਂਟ ‘ਚ ਆਏ ਮਹਿਮਾਨਾਂ ਨੂੰ ਆਪਣੇ ਹੁਸਨ ਦਾ ਗੁਲਾਮ ਬਣਾ ਲਿਆ।](https://static.abplive.com/wp-content/uploads/sites/5/2019/05/07152340/Priyanka-Chopra-Deepika-Padukone-4.jpg?impolicy=abp_cdn&imwidth=720)
ਇੱਥੇ ਮਸਤਾਨੀ ਗਰਲ ਦੀਪਿਕਾ ਪਾਦੁਕੋਨ ਬਾਰਬੀ ਗਰਲ ਬਣ ਪਹੁੰਚੀ। ਪਿੰਕ ਕਲਰ ਗਾਉਨ ‘ਚ ਦੀਪਿਕਾ ਨੇ ਇਵੈਂਟ ‘ਚ ਆਏ ਮਹਿਮਾਨਾਂ ਨੂੰ ਆਪਣੇ ਹੁਸਨ ਦਾ ਗੁਲਾਮ ਬਣਾ ਲਿਆ।
21/21
![ਹਾਲ ਹੀ ‘ਚ ਕਰਵਾਏ ‘ਮੇਟ ਗਾਲਾ 2019’ ‘ਚ ਹਾਲੀਵੁੱਡ ਦੇ ਵੱਡੇ ਸਟਾਰਸ ਵੱਖ-ਵੱਖ ਅੰਦਾਜ਼ ‘ਚ ਨਜ਼ਰ ਆਏ। ਇਸ ਇਵੈਂਟ ‘ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਨ ਤੇ ਪ੍ਰਿਅੰਕਾ ਚੋਪੜਾ ਵੀ ਨਜ਼ਰ ਆਈਆਂ।](https://static.abplive.com/wp-content/uploads/sites/5/2019/05/07152335/Priyanka-Chopra-Deepika-Padukone-2.jpg?impolicy=abp_cdn&imwidth=720)
ਹਾਲ ਹੀ ‘ਚ ਕਰਵਾਏ ‘ਮੇਟ ਗਾਲਾ 2019’ ‘ਚ ਹਾਲੀਵੁੱਡ ਦੇ ਵੱਡੇ ਸਟਾਰਸ ਵੱਖ-ਵੱਖ ਅੰਦਾਜ਼ ‘ਚ ਨਜ਼ਰ ਆਏ। ਇਸ ਇਵੈਂਟ ‘ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਨ ਤੇ ਪ੍ਰਿਅੰਕਾ ਚੋਪੜਾ ਵੀ ਨਜ਼ਰ ਆਈਆਂ।
Published at : 07 May 2019 03:41 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)