ਪੜਚੋਲ ਕਰੋ

ਟੀ.ਵੀ. ਅਦਾਕਾਰਾ ਦਾ ਬਾਲੀਵੁੱਡ ਕੁਨੈਕਸ਼ਨ, ਪਹਿਲਾਂ ਸਲਮਾਨ ਤੇ ਹੁਣ ਅਕਸ਼ੈ ਨਾਲ ਨੇੜਤਾ ਦਾ ਰਾਜ਼

1/24
2/24
3/24
4/24
5/24
6/24
7/24
8/24
ਅੱਗੇ ਦੇਖੋ ਹੋਰ ਵੀ ਤਸਵੀਰਾਂ।
ਅੱਗੇ ਦੇਖੋ ਹੋਰ ਵੀ ਤਸਵੀਰਾਂ।
9/24
ਅਮਿਤ ਤੋਂ ਇਲਾਵਾ ਕੁਨਾਲ ਕਪੂਰ ਵੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

10/24
ਇਸ ਫ਼ਿਲਮ ਵਿੱਚ ਅਮਿਤ ਸਾਧ ਵੀ ਨਜ਼ਰ ਆਉਣਗੇ।
ਇਸ ਫ਼ਿਲਮ ਵਿੱਚ ਅਮਿਤ ਸਾਧ ਵੀ ਨਜ਼ਰ ਆਉਣਗੇ।
11/24
ਇਹ ਫਿਲਮ 2018 'ਚ ਆਜ਼ਾਦੀ ਦਿਹਾੜੇ 'ਤੇ ਰਿਲੀਜ਼ ਹੋਵੇਗੀ।

12/24
ਪਾਰਟੀ ਤੋਂ ਬਾਅਦ ਮੌਨੀ ਨੇ ਕੁਝ ਤਸਵੀਰਾਂ ਇੰਸਟਾ 'ਤੇ ਪੋਸਟ ਕੀਤੀਆਂ। ਇਸ ਤਸਵੀਰ ਵਿੱਚ ਅਕਸ਼ੈ ਕੁਮਾਰ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।

13/24
ਟੀਵੀ 'ਤੇ ਏਕਤਾ ਕਪੂਰ ਦੇ ਸੀਰੀਅਲ
ਟੀਵੀ 'ਤੇ ਏਕਤਾ ਕਪੂਰ ਦੇ ਸੀਰੀਅਲ "ਨਾਗਿਨ" ਦੀ ਵਜ੍ਹਾ ਨਾਲ ਮੌਨੀ ਬਹੁਤ ਹੀ ਜ਼ਿਆਦਾ ਪਾਪੂਲਰ ਹੋਈ। ਇਹ ਸੀਰੀਅਲ ਹਮੇਸ਼ਾ ਹੀ ਟੀ.ਆਰ.ਪੀ. ਵਿੱਚ ਸਿਖਰ 'ਤੇ ਰਿਹਾ। ਹੁਣ ਉਹ ਫ਼ਿਲਮਾਂ ਵਿੱਚ ਐਂਟਰੀ ਕਰ ਰਹੀ ਹੈ।
14/24
ਮੌਨੀ ਰਾਏ ਨੇ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਸਾਲ 2007 'ਚ ਡੈਬਿਊ ਕੀਤਾ ਸੀ। ਕਰੀਬ 10 ਸਾਲ ਤੱਕ ਕਈ ਪਾਪੂਲਰ ਸਿਰੀਅਲਜ਼ ਦਾ ਹਿੱਸਾ ਰਹਿਣ ਤੋਂ ਬਾਅਦ ਮੌਨੀ ਰਾਇ ਨੂੰ ਬਾਲੀਵੁੱਡ ਵਿੱਚ ਡੈਬਿਊ ਕਾਰਨ ਦਾ ਮੌਕਾ ਮਿਲਿਆ ਹੈ।

15/24
ਰਿਤੇਸ਼ ਨੇ ਦੱਸਿਆ ਕਿ ਮੈਂ ਫਰਹਾਨ ਅਤੇ ਰੀਮਾ ਨੇ ਮੌਨੀ ਰਾਏ ਦਾ ਆਡੀਸ਼ਨ ਦੇਖਿਆ ਅਤੇ ਉਸ ਤੋਂ ਬਾਅਦ ਅਸੀਂ ਲੋਕਾਂ ਨੇ ਉਸ ਨੂੰ ਫ਼ਿਲਮ ਵਿੱਚ ਰੋਲ ਦੇਣ ਦਾ ਫੈਸਲਾ ਕੀਤਾ। ਇਹ ਫੈਸਲਾ ਕਿਸੇ ਵੀ ਸਿਫਾਰਿਸ਼ 'ਤੇ ਨਹੀਂ ਲਿਆ ਗਿਆ ਹੈ।

16/24
ਕੁਝ ਦਿਨ ਪਹਿਲਾਂ ਜਦ ਰਿਤੇਸ਼ ਆਲ ਮੌਨੀ ਨੂੰ ਕਾਸਟ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਫ਼ਿਲਮ ਵਿੱਚ ਰੋਲ ਉਸ ਦੇ ਟੈਲੈਂਟ ਦੇ ਦਮ 'ਤੇ ਮਿਲਿਆ ਹੈ ਨਾਕਿ ਕਿਸੇ ਸਿਫਾਰਿਸ਼ ਕਰਕੇ। ਜੇਕਰ ਮੈਂ ਕਹਿੰਦਾ ਹਾਂ ਕਿ ਉਸ ਨੂੰ ਇਹ ਰੋਲ ਕਿਸੇ ਦੀ ਵਜ੍ਹਾ ਨਾਲ ਮਿਲਿਆ ਹੈ ਤਾਂ ਇਹ ਗੱਲ ਉਸ ਦੇ ਟੈਲੈਂਟ ਦੇ ਨਾਲ ਨਿਆਂ ਨਹੀਂ ਹੋਵੇਗਾ। ਉਸ ਨੇ ਫ਼ਿਲਮ ਦੇ ਲਈ ਆਡੀਸ਼ਨ ਦਿੱਤਾ ਸੀ ਅਤੇ ਉਹ ਬਹੁਤ ਹੀ ਸ਼ਾਨਦਾਰ ਆਡੀਸ਼ਨ ਰਿਹਾ।

17/24
ਇਸ ਫ਼ਿਲਮ ਨੂੰ ਰੀਮਾ ਕਾਗਤੀ ਨੇ ਨਿਰਦੇਸ਼ਿਤ ਕੀਤਾ ਹੈ। ਰਿਤੇਸ਼ ਸਿੱਧਵਾਨੀ ਨਿਰਮਿਤ ਇਹ ਫ਼ਿਲਮ ਫ਼ਰਹਾਨ ਅਖ਼ਤਰ ਦੇ ਬੈਨਰ ਐਕਸੈਲ ਇੰਟਰਟੇਨਮੈਂਟ ਹੇਠ ਬਣੀ ਹੈ।

18/24
ਇਹ ਫਿਲਮ ਲੰਦਨ ਵਿੱਚ 14ਵੇਂ ਓਲੰਪਿਕ ਖੇਡਾਂ ਚ ਭਾਰਤ ਦੇ ਆਜ਼ਾਦ ਮੁਲਕ ਦੇ ਤੌਰ 'ਤੇ ਪਹਿਲੇ ਓਲੰਪਿਕ ਤਮਗੇ ਦੀ ਜਿੱਤ ਬਾਰੇ ਹੈ।

19/24
ਅਕਸ਼ੈ ਕੁਮਾਰ ਵੀ ਇਥੇ ਬਲੈਕ ਡਰੈਸ ਵਿੱਚ ਹੀ ਨਜ਼ਰ ਆਏ।

20/24
ਬੀਤੇ ਕੱਲ੍ਹ ਮੁੰਬਈ ਵਿੱਚ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫ਼ਿਲਮ ਪੈਡਮੈਨ ਦਾ ਇੱਕ ਗੀਤ ਲਾਂਚ ਕੀਤਾ ਅਤੇ ਇਸ ਤੋਂ ਬਾਅਦ ਉਹ ਇਸ ਫ਼ਿਲਮ ਦੀ ਪਾਰਟੀ ਕਰਨ ਪਹੁੰਚੇ।

21/24
ਦੱਸ ਦੇਈਏ ਕਿ ਇਸ ਫ਼ਿਲਮ ਨਾਲ ਮੌਨੀ ਰਾਏ ਬਾਲੀਵੁੱਡ ਵਿੱਚ ਡੈਬਿਊ ਕਰ ਰਹੀ ਹੈ। ਜਦ ਮੌਨੀ ਨੂੰ ਇਹ ਫ਼ਿਲਮ ਮਿਲੀ ਤਾਂ ਅਜਿਹਾ ਕਿਹਾ ਗਿਆ ਕਿ ਇਸ ਦੀ ਵਜ੍ਹਾ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਹਨ। ਦੱਸ ਦੇਈਏ ਕਿ ਸਲਮਾਨ ਦੇ ਨਾਲ ਪਿਛਲੇ ਦਿਨੀਂ ਮੌਨੀ ਬਿਗ ਬੌਸ ਦੇ ਸੈੱਟ 'ਤੇ ਵੀ ਨਜ਼ਰ ਆਈ ਸੀ।

22/24
ਹਮੇਸ਼ਾਂ ਦੀ ਤਰ੍ਹਾਂ ਇਹ ਅਦਾਕਾਰਾ ਬਹੁਤ ਹੀ ਗਲੈਮਰਸ ਨਜ਼ਰ ਆ ਰਹੀ ਸੀ।

23/24
ਮੌਨੀ ਰਾਏ ਇਸ ਪਾਰਟੀ ਵਿੱਚ ਬਲੈਕ ਡਰੈਸ 'ਚ ਪਹੁੰਚੀ।

24/24
ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਕੱਲ ਮੁੰਬਈ ਵਿੱਚ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਨਾਲ ਪਾਰਟੀ ਕਰਨ ਪਹੁੰਚੇ। ਪਾਰਟੀ ਇਨ੍ਹਾਂ ਦੋਹਾਂ ਸਿਤਾਰਿਆਂ ਦੀ ਫ਼ਿਲਮ
ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਕੱਲ ਮੁੰਬਈ ਵਿੱਚ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਨਾਲ ਪਾਰਟੀ ਕਰਨ ਪਹੁੰਚੇ। ਪਾਰਟੀ ਇਨ੍ਹਾਂ ਦੋਹਾਂ ਸਿਤਾਰਿਆਂ ਦੀ ਫ਼ਿਲਮ "ਗੋਲਡ" ਦੀ ਸ਼ੂਟਿੰਗ ਖ਼ਤਮ ਹੋਣ ਦੀ ਖ਼ੁਸ਼ੀ ਵਿੱਚ ਰੱਖੀ ਗਈ ਸੀ।
Sponsored Links by Taboola

ਟਾਪ ਹੈਡਲਾਈਨ

DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!

DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?

iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ

Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Big News: ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ

Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!

Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼

Embed widget