ਪੜਚੋਲ ਕਰੋ

2017 ਵਿੱਚ ਇਨ੍ਹਾਂ ਅਦਾਕਾਰਾਵਾਂ ਨੂੰ ਇੰਟਰਨੈੱਟ 'ਤੇ ਸਭ ਤੋਂ ਵੱਧ ਲੱਭਿਆ!

1/9
ਈਸ਼ਾ ਗੁਪਤਾ- ਫ਼ਿਲਮਾਂ ਤੋਂ ਜ਼ਿਆਦਾ ਈਸ਼ਾ ਗੁਪਤਾ ਨੂੰ ਉਸ ਦੇ ਅਰਧ ਨਗਨ (ਹਾਫ ਨੇਕਡ) ਫ਼ੋਟੋਸ਼ੂਟ ਕਾਰਨ ਚਰਚਾ ਮਿਲੀ। ਬੇਸ਼ੱਕ ਇਸ ਫ਼ੋਟੋਸ਼ੂਟ ਕਾਰਨ ਈਸ਼ਾ ਨੂੰ ਖ਼ੂਬ ਭੱਦੇ ਕਮੈਂਟਸ ਮਿਲੇ ਪਰ ਯਾਹੂ ਦੀ ਮੋਸਟ ਸਰਚੇਬਲ ਸੈਲਿਬ੍ਰੀਟੀਜ਼ ਲਿਸਟ ਵਿੱਚ ਉਹ ਵੀ ਸ਼ੁਮਾਰ ਹੋ ਹੀ ਗਈ। ਤਸਵੀਰਾਂ- ਇੰਸਟਾਗ੍ਰਾਮ।

2/9
ਦਿਸ਼ਾ ਪਟਾਨੀ- ਇੰਟਰਨੈੱਟ ਦੀ ਟੌਪ ਸਰਚ ਲਿਸਟ ਵਿੱਚ ਥਾਂ ਬਣਾਉਣ ਦਾ ਕਾਰਨ ਕੋਈ ਫ਼ਿਲਮ ਜਾਂ ਹੁਨਰ ਨਹੀਂ ਬਲਕਿ ਦਿਸ਼ਾ ਪਟਾਨੀ ਵੱਲੋਂ ਇੰਸਟਾਗ੍ਰਾਮ 'ਤੇ ਪਾਇਆ ਇੱਕ ਡਾਂਸ ਵੀਡੀਓ ਸੀ। ਇਸ ਤੋਂ ਇਲਾਵਾ ਕਈ ਰੈੱਡ ਕਾਰਪੈੱਟਸ 'ਤੇ ਦਿੱਸਣ ਤੇ ਅਫੇਅਰਜ਼ ਕਾਰਨ ਦਿਸ਼ਾ ਪਟਾਨੀ ਦੇ ਜ਼ਿਆਦਾ ਖੋਜੇ ਜਾਣ ਦੇ ਕਾਰਨ ਬਣੇ। ਕਈ ਮੈਗ਼ਜ਼ੀਨ ਲਈ ਦਿਸ਼ਾ ਦੇ ਲੀਕ ਤੋਂ ਹਟ ਕੇ ਕਰਵਾਏ ਫ਼ੋਟੋਸ਼ੂਟ ਕਾਰਨ ਵੀ ਉਸ ਨੂੰ ਕਾਫੀ ਸਰਚ ਕੀਤਾ ਗਿਆ।

3/9
ਕਰੀਨਾ ਕਪੂਰ- ਭਾਰਤ ਦੀਆਂ ਖ਼ੂਬਸੂਰਤ ਸੈਲਿਬ੍ਰੀਟੀਜ਼ ਦੇ ਰੂਪ ਵਿੱਚ ਕਰੀਨਾ ਕਪੂਰ ਖ਼ਾਨ ਨੂੰ ਰੇਟਿੰਗ ਦਿੱਤੀ ਗਈ ਹੈ। ਗਰਭਵਤੀ ਹੋਣ ਤੋਂ ਬਾਅਦ ਵਜ਼ਨ ਘਟਾਉਣ ਤੋਂ ਲੈ ਕੇ ਆਪਣੇ ਪੁੱਤਰ ਤੈਮੂਰ ਕਾਰਨ ਖ਼ੂਬ ਚਰਚਾ ਵਿੱਚ ਰਹਿ ਚੁੱਕੀ ਹੈ ਕਰੀਨਾ ਕਪੂਰ। ਕਰੀਨਾ ਨੂੰ ਉਸ ਦੇ ਪੁੱਤਰ ਦੇ ਬਰਥ ਸੈਲੀਬ੍ਰੇਸ਼ਨ ਦੇ ਚਲਦਿਆਂ ਇੰਟਰਨੈੱਟ 'ਤੇ ਕਾਫੀ ਖੋਜਿਆ ਗਿਆ।

4/9
ਦੀਪਿਕਾ ਪਾਦੂਕੋਣ- ਸਾਲ 2017 ਦੀਪਿਕਾ ਲਈ ਚਰਚਾਵਾਂ ਵਿੱਚ ਰਹਿਣ ਵਾਲਾ ਸਾਲ ਰਿਹਾ। ਹਾਲੀਵੁੱਡ ਫ਼ਿਲਮ ‘xXx ਰਿਟਰਨ’ ਵਿੱਚ ਡੈਬਿਊ, ਕਾਨਸ ਫ਼ਿਲਮ ਮੇਲੇ ਵਿੱਚ ਰੈੱਡ ਕਾਰਪੇਟ 'ਤੇ ਵਿਖਾਈ ਦੇਣ ਵਾਲੀ ਅਦਾਕਾਰਾ ਦੀਪਿਕਾ ਆਪਣੀ ਵਿਵਾਦਤ ਫ਼ਿਲਮ ਪਦਮਾਵਤੀ ਕਾਰਨ ਵੀ ਇੰਟਰਨੈੱਟ 'ਤੇ ਖ਼ੂਬ ਸਰਚ ਕੀਤੀ ਗਈ।

5/9
ਕੈਟਰੀਨਾ ਕੈਫ- ਹਿੰਦੀ ਫ਼ਿਲਮਾਂ ਵਿੱਚ ਆਪਣੀ ਸੁੰਦਰਤਾ ਤੇ ਅਦਾਕਾਰੀ ਲਈ ਪਛਾਣੀ ਜਾਣ ਵਾਲੀ ਕੈਟਰੀਨਾ ਕੈਫ ਭਾਰਤ ਵਿੱਚ ਸਭ ਤੋਂ ਆਕਰਸ਼ਕ ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਦਾਕਾਰਾਵਾਂ ਵਿੱਚੋਂ ਇੱਕ ਹੈ। ਸਲਮਾਨ ਖ਼ਾਨ ਨਾਲ 'ਟਾਈਗਰ ਜ਼ਿੰਦਾ ਹੈ' ਦੀ ਇਸ ਅਦਾਕਾਰਾ ਨੂੰ ਵੀ ਇੰਟਰਨੈੱਟ 'ਤੇ ਕਾਫ ਖੋਜਿਆ ਗਿਆ ਹੈ।

6/9
ਐਸ਼ਵਰਿਆ ਰਾਏ- ਵਿਸ਼ਵ ਸੁੰਦਰੀ ਰਹਿ ਚੁੱਕੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਨੂੰ ਇਸ ਵਾਰ ਦੁਨੀਆ ਦੀ ਸਭ ਤੋਂ ਖ਼ੂਬਸੂਰਤ, ਹਰਮਨਪਿਆਰੀ ਤੇ ਸਫਲ ਸੈਲੇਬ੍ਰਿਟੀ ਵਜੋਂ ਰੇਟਿੰਗ ਮਿਲੀ ਹੈ। ਉਹ ਯਾਹੂ ਦੀ ਇਸ ਸੂਚੀ ਦੇ 3 ਪਾਏਦਾਨ 'ਤੇ ਹੈ।

7/9
ਪ੍ਰਿਅੰਕਾ ਚੋਪੜਾ- ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਹਾਲੀਵੁੱਡ ਫ਼ਿਲਮ 'ਬੇਵਾਚ' ਕਾਰਨ ਹੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੂੰ ਇੰਟਰਨੈੱਟ 'ਤੇ ਖੋਜਿਆ ਹੋਵੇਗਾ। ਪ੍ਰਿਅੰਕਾ ਦਾ ਨਾਂ ਫੋਰਬਸ 2017 ਦੀ 100 ਮੋਸਟ ਪਾਵਰਫੁੱਲ ਵੂਮਨ ਲਿਸਟ ਵਿੱਚ ਵੀ ਸ਼ਾਮਲ ਹੋਇਆ ਸੀ। ਇਸ ਤੋਂ ਇਲਾਵਾ ਉਹ ਕੁਆਂਟਿਕੋ ਲੜੀਵਾਰ ਕਾਰਨ ਇਸ ਸਾਲ ਪ੍ਰਿਅੰਕਾ ਚਰਚਾ ਵਿੱਚ ਰਹੀ। ਪ੍ਰਿਅੰਕਾ ਨੂੰ ਇੰਸਟਾਗ੍ਰਾਮ 'ਤੇ 20 ਮਿਲੀਅਨ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਇਨ੍ਹਾਂ ਸਾਰਿਆਂ ਕਾਰਨਾਂ ਕਰ ਕੇ ਪ੍ਰਿਅੰਕਾ ਚੋਪੜਾ ਯਾਹੂ ਇੰਡੀਆ ਦੀ ਮੋਸਟ ਸਰਚਡ ਫੀਮੇਲ ਸੈਲਿਬ੍ਰਿਟੀ ਵਾਲੀ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ।

8/9
ਸੰਨੀ ਲਿਓਨੀ- ਇੰਟਰਨੈੱਟ 'ਤੇ ਸਭ ਤੋਂ ਜ਼ਿਆਦਾ ਖੋਜੀ ਜਾਣ ਵਾਲੀ ਅਦਾਕਾਰਾ ਹੈ। ਸੰਨੀ ਨੇ ਕਈ ਟੈਲੀਵਿਜ਼ਨ ਸ਼ੋਅ ਤੇ ਫ਼ਿਲਮਾਂ ਦੇ ਨਾਲ ਨਾਲ ਐਮ.ਟੀ.ਵੀ. ਲਈ ਰੈੱਡ ਕਾਰਪੇਟ ਰਿਪੋਰਟਰ ਵਜੋਂ ਕੰਮ ਵੀ ਕਰ ਚੁੱਕੀ ਹੈ। ਇੰਨਾ ਹੀ ਨਹੀਂ, ਉਸ ਨੇ ਰਿਐਲਿਟੀ ਸ਼ੋਅ ਸਪਲਿਟਸਵਿਲਾ ਨੂੰ ਵੀ ਹੋਸਟ ਕੀਤਾ ਹੈ।

9/9
ਬਾਲੀਵੁੱਡ ਹੁਣ ਪਹਿਲਾਂ ਨਾਲੋਂ ਜ਼ਿਆਦਾ ਵਿਸ਼ਾਲ ਹੋ ਗਿਆ ਹੈ। ਇਸੇ ਦਾ ਨਤੀਜਾ ਹੈ ਕਿ 300 ਮਿਲੀਅਨ ਇੰਟਰਨੈੱਟ ਯੂਜਰਜ਼ ਭਾਰਤ ਦੇ ਅਦਾਕਾਰ, ਗਾਇਕ ਤੇ ਫ਼ਿਲਮਾਂ ਬਾਰੇ ਇੰਟਰਨੈੱਟ 'ਤੇ ਖੋਜਦੇ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ 2017 ਦਾ ਲੇਖਾ-ਜੋਖਾ ਕਰਦੇ ਦੱਸ ਰਹੇ ਹਾਂ ਕਿ ਕੌਣ ਹਨ ਉਹ ਬਾਲੀਵੁੱਡ ਅਦਾਕਾਰਾਵਾਂ, ਜਿਨ੍ਹਾਂ ਨੂੰ ਯਾਹੂ 'ਤੇ ਇਸ ਸਾਲ ਸਭ ਤੋਂ ਵੱਧ ਵਾਰ ਖੋਜਿਆ ਗਿਆ।

Sponsored Links by Taboola

ਟਾਪ ਹੈਡਲਾਈਨ

Political News: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਅਤੇ ਮਸ਼ਹੂਰ ਗਾਇਕ ਦਾ ਪਿਤਾ 'ਭਾਜਪਾ' ਛੱਡ 'ਕਾਂਗਰਸ' 'ਚ ਹੋਇਆ ਸ਼ਾਮਲ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਅਤੇ ਮਸ਼ਹੂਰ ਗਾਇਕ ਦਾ ਪਿਤਾ 'ਭਾਜਪਾ' ਛੱਡ 'ਕਾਂਗਰਸ' 'ਚ ਹੋਇਆ ਸ਼ਾਮਲ, ਬੋਲੇ...
Tiger Shroff Attack: ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
Entertainment Breaking: ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !

iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ

Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ

 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ

8th Pay Commission ਤੋਂ ਪਹਿਲਾਂ ਜਾਣੋ DA ਅਤੇ DR 'ਚ ਕੀ ਹੈ ਫ਼ਰਕ? ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਪੂਰਾ ਹਿਸਾਬ

Jio IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ, ਅੰਕੜੇ ਦੇਖ ਕੇ ਰਹਿ ਜਾਓਗੇ ਹੈਰਾਨ!

 Tiger Shroff Net Worth : ਫ਼ਿਲਮਾਂ ਹੀ ਨਹੀਂ ਇਨ੍ਹਾਂ ਕਾਰੋਬਾਰਾਂ ਤੋਂ ਵੀ ਕਰੋੜਾਂ ਦੀ ਕਮਾਈ ਕਰਦੇ ਹਨ ਟਾਈਗਰ ਸ਼ਰਾਫ਼, ਜਾਣੋ ਕੁੱਲ ਜਾਇਦਾਦ

Punjab News: ਪੰਜਾਬ 'ਚ ਵੱਡੀ ਵਾਰਦਾਤ, ਯਾਤਰੀਆਂ ਨਾਲ ਭਰੀ ਬੱਸ 'ਤੇ ਹੋਇਆ ਹਮਲਾ, ਪੈ ਗਿਆ ਚੀਕ-ਚਿਹਾੜਾ...

Embed widget