ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਿਵ ਸੈਨਾ MP ਨੇ ਖੋਲ੍ਹਿਆ ਨਵਾਜ਼ੁੱਦੀਨ ਦੇ ਠਾਕਰੇ ਬਣਨ ਦਾ ਰਾਜ਼
![](https://static.abplive.com/wp-content/uploads/sites/5/2018/02/18170023/4-Nawazudin-Siddiqui-as-Bal-Thackrey.jpg?impolicy=abp_cdn&imwidth=720)
1/5
![ਉਨ੍ਹਾਂ ਕਿਹਾ ਕਿ ਇਸ ਕਿਰਦਾਰ ਲਈ ਅਸੀਂ ਕਿਸੇ ਹੋਰ ਕਲਾਕਾਰ ਬਾਰੇ ਸੋਚਿਆ ਵੀ ਨਹੀਂ।](https://static.abplive.com/wp-content/uploads/sites/5/2018/02/18170025/5-Nawazudin-Siddiqui-as-Bal-Thackrey.jpg?impolicy=abp_cdn&imwidth=720)
ਉਨ੍ਹਾਂ ਕਿਹਾ ਕਿ ਇਸ ਕਿਰਦਾਰ ਲਈ ਅਸੀਂ ਕਿਸੇ ਹੋਰ ਕਲਾਕਾਰ ਬਾਰੇ ਸੋਚਿਆ ਵੀ ਨਹੀਂ।
2/5
![ਇਸ ਗੱਲ ਤੋਂ ਅੰਦਾਜ਼ਾ ਲਾਇਆ ਗਿਆ ਕਿ ਸਿੱਦਕੀ ਹੀ ਇਸ ਰੋਲ ਲਈ ਪਰਫੈਕਟ ਹਨ।](https://static.abplive.com/wp-content/uploads/sites/5/2018/02/18170023/4-Nawazudin-Siddiqui-as-Bal-Thackrey.jpg?impolicy=abp_cdn&imwidth=720)
ਇਸ ਗੱਲ ਤੋਂ ਅੰਦਾਜ਼ਾ ਲਾਇਆ ਗਿਆ ਕਿ ਸਿੱਦਕੀ ਹੀ ਇਸ ਰੋਲ ਲਈ ਪਰਫੈਕਟ ਹਨ।
3/5
![ਰਾਊਤ ਨੇ ਕਿਹਾ ਕਿ ਜਦੋਂ ਅਸੀਂ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਤਾਂ 24 ਘੰਟਿਆਂ ਵਿੱਚ ਉਸ ਨੂੰ 30 ਲੱਖ ਲੋਕਾਂ ਨੇ ਵੇਖ ਲਿਆ।](https://static.abplive.com/wp-content/uploads/sites/5/2018/02/18170020/3-Nawazudin-Siddiqui-as-Bal-Thackrey.jpg?impolicy=abp_cdn&imwidth=720)
ਰਾਊਤ ਨੇ ਕਿਹਾ ਕਿ ਜਦੋਂ ਅਸੀਂ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਤਾਂ 24 ਘੰਟਿਆਂ ਵਿੱਚ ਉਸ ਨੂੰ 30 ਲੱਖ ਲੋਕਾਂ ਨੇ ਵੇਖ ਲਿਆ।
4/5
![ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਠਾਕਰੇ ਵਿੱਚ ਬਾਲ ਠਾਕਰੇ ਦਾ ਕਿਰਦਾਰ ਨਿਭਾਉਣ ਲਈ ਸਿਰਫ ਤੇ ਸਿਰਫ ਸਿੱਦਕੀ ਹੀ ਉਨ੍ਹਾਂ ਦੀ ਪਹਿਲੀ ਪਸੰਦ ਸਨ।](https://static.abplive.com/wp-content/uploads/sites/5/2018/02/18170019/2-Nawazudin-Siddiqui-as-Bal-Thackrey-compressed.jpg?impolicy=abp_cdn&imwidth=720)
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਠਾਕਰੇ ਵਿੱਚ ਬਾਲ ਠਾਕਰੇ ਦਾ ਕਿਰਦਾਰ ਨਿਭਾਉਣ ਲਈ ਸਿਰਫ ਤੇ ਸਿਰਫ ਸਿੱਦਕੀ ਹੀ ਉਨ੍ਹਾਂ ਦੀ ਪਹਿਲੀ ਪਸੰਦ ਸਨ।
5/5
![ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਦਮ 'ਤੇ ਪਛਾਣ ਬਣਾਉਣ ਵਾਲੇ ਨਵਾਜ਼ੁੱਦੀਨ ਸਿੱਦਕੀ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦਾ ਕਿਰਦਾਰ ਨਿਭਾਅ ਰਹੇ ਹਨ।](https://static.abplive.com/wp-content/uploads/sites/5/2018/02/18170016/1-Nawazudin-Siddiqui-as-Bal-Thackrey.jpg?impolicy=abp_cdn&imwidth=720)
ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਦਮ 'ਤੇ ਪਛਾਣ ਬਣਾਉਣ ਵਾਲੇ ਨਵਾਜ਼ੁੱਦੀਨ ਸਿੱਦਕੀ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦਾ ਕਿਰਦਾਰ ਨਿਭਾਅ ਰਹੇ ਹਨ।
Published at : 18 Feb 2018 05:00 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)