ਪੜਚੋਲ ਕਰੋ
(Source: ECI/ABP News)
ਨੁਰਸਤ ਦੀ ਰਿਸੈਪਸ਼ਨ ‘ਚ ਪਹੁੰਚੀ ਮਮਤਾ, ਵੇਖੋ ਖੂਬਸੂਰਤ ਤਸਵੀਰਾਂ
![](https://static.abplive.com/wp-content/uploads/sites/5/2019/07/05180803/nusar-jahan-nikhil-1.jpg?impolicy=abp_cdn&imwidth=720)
1/11
![](https://static.abplive.com/wp-content/uploads/sites/5/2019/07/05180906/nusar-jahan-nikhil-12.jpg?impolicy=abp_cdn&imwidth=720)
2/11
![](https://static.abplive.com/wp-content/uploads/sites/5/2019/07/05180900/nusar-jahan-nikhil-11.jpg?impolicy=abp_cdn&imwidth=720)
3/11
![](https://static.abplive.com/wp-content/uploads/sites/5/2019/07/05180854/nusar-jahan-nikhil-10.jpg?impolicy=abp_cdn&imwidth=720)
4/11
![ਦੋਵਾਂ ਨੇ ਟਰਕੀ ‘ਚ 19 ਜੂਨ ਨੂੰ ਵਿਆਹ ਕੀਤਾ। ਹਿੰਦੂ ਰੀਤਾਂ ਤੋਂ ਬਾਅਦ ਦੋਵਾਂ ਨੇ ਕ੍ਰਿਸਚਨ ਰੀਤਾਂ ਮੁਤਾਬਕ ਵੀ ਵਿਆਹ ਕੀਤਾ।](https://static.abplive.com/wp-content/uploads/sites/5/2019/07/05180847/nusar-jahan-nikhil-9.jpg?impolicy=abp_cdn&imwidth=720)
ਦੋਵਾਂ ਨੇ ਟਰਕੀ ‘ਚ 19 ਜੂਨ ਨੂੰ ਵਿਆਹ ਕੀਤਾ। ਹਿੰਦੂ ਰੀਤਾਂ ਤੋਂ ਬਾਅਦ ਦੋਵਾਂ ਨੇ ਕ੍ਰਿਸਚਨ ਰੀਤਾਂ ਮੁਤਾਬਕ ਵੀ ਵਿਆਹ ਕੀਤਾ।
5/11
![ਮਮਤਾ ਨੇ ਨੁਸਰਤ ਤੇ ਉਸ ਦੇ ਪਤੀ ਨਿਖਿਲ ਜੈਨ ਨਾਲ ਖੂਬ ਤਸਵੀਰਾਂ ਕਲਿੱਕ ਕਰਵਾਈਆਂ।](https://static.abplive.com/wp-content/uploads/sites/5/2019/07/05180841/nusar-jahan-nikhil-8.jpg?impolicy=abp_cdn&imwidth=720)
ਮਮਤਾ ਨੇ ਨੁਸਰਤ ਤੇ ਉਸ ਦੇ ਪਤੀ ਨਿਖਿਲ ਜੈਨ ਨਾਲ ਖੂਬ ਤਸਵੀਰਾਂ ਕਲਿੱਕ ਕਰਵਾਈਆਂ।
6/11
![ਨੁਸਰਤ ਦਾ ਪਤੀ ਨਿਖਿਲ ਪਾਰਟੀ ‘ਚ ਬਲੈਕ ਸ਼ੇਰਵਾਨੀ ‘ਚ ਨਜ਼ਰ ਆਏ। ਨਿਖਿਲ ਇੱਕ ਬਿਜਨਸਮੈਨ ਹਨ।](https://static.abplive.com/wp-content/uploads/sites/5/2019/07/05180835/nusar-jahan-nikhil-7.jpeg?impolicy=abp_cdn&imwidth=720)
ਨੁਸਰਤ ਦਾ ਪਤੀ ਨਿਖਿਲ ਪਾਰਟੀ ‘ਚ ਬਲੈਕ ਸ਼ੇਰਵਾਨੀ ‘ਚ ਨਜ਼ਰ ਆਏ। ਨਿਖਿਲ ਇੱਕ ਬਿਜਨਸਮੈਨ ਹਨ।
7/11
![ਇਸ ਪਾਰਟੀ ‘ਚ ਟੀਐਮਸੀ ਮੁਖੀ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ।](https://static.abplive.com/wp-content/uploads/sites/5/2019/07/05180829/nusar-jahan-nikhil-6.jpg?impolicy=abp_cdn&imwidth=720)
ਇਸ ਪਾਰਟੀ ‘ਚ ਟੀਐਮਸੀ ਮੁਖੀ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ।
8/11
![ਵੈਡਿੰਗ ਰਿਸੈਪਸ਼ਨ ਲਈ ਨੁਸਰਤ ਨੇ ਮੈਰੂਨ, ਵੈਲਵੇਟ ਲਹਿੰਗਾ ਪਾਇਆ ਸੀ। ਇਹ ਲਹਿੰਗਾ ਫੈਸ਼ਨ ਡਿਜ਼ਾਇਨਰ ਸਬਆਸਾਚੀ ਨੇ ਡਿਜ਼ਾਇਨ ਕੀਤਾ ਸੀ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।](https://static.abplive.com/wp-content/uploads/sites/5/2019/07/05180822/nusar-jahan-nikhil-5.jpg?impolicy=abp_cdn&imwidth=720)
ਵੈਡਿੰਗ ਰਿਸੈਪਸ਼ਨ ਲਈ ਨੁਸਰਤ ਨੇ ਮੈਰੂਨ, ਵੈਲਵੇਟ ਲਹਿੰਗਾ ਪਾਇਆ ਸੀ। ਇਹ ਲਹਿੰਗਾ ਫੈਸ਼ਨ ਡਿਜ਼ਾਇਨਰ ਸਬਆਸਾਚੀ ਨੇ ਡਿਜ਼ਾਇਨ ਕੀਤਾ ਸੀ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
9/11
![ਇਸ ਪਾਰਟੀ ‘ਚ ਰਾਜਨੀਤੀ ਤੋਂ ਲੈ ਕੇ ਵਪਾਰੀ ਜਗਤ ਦੇ ਵੱਡੇ-ਵੱਡੇ ਲੋਕਾਂ ਨੇ ਸ਼ਿਰਕਤ ਕੀਤੀ।](https://static.abplive.com/wp-content/uploads/sites/5/2019/07/05180817/nusar-jahan-nikhil-4.jpg?impolicy=abp_cdn&imwidth=720)
ਇਸ ਪਾਰਟੀ ‘ਚ ਰਾਜਨੀਤੀ ਤੋਂ ਲੈ ਕੇ ਵਪਾਰੀ ਜਗਤ ਦੇ ਵੱਡੇ-ਵੱਡੇ ਲੋਕਾਂ ਨੇ ਸ਼ਿਰਕਤ ਕੀਤੀ।
10/11
![ਵਿਆਹ ਤੋਂ ਬਾਅਦ ਹੁਣ ਨੁਸਰਤ ਦੇ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਨੁਸਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://static.abplive.com/wp-content/uploads/sites/5/2019/07/05180812/nusar-jahan-nikhil-3.jpg?impolicy=abp_cdn&imwidth=720)
ਵਿਆਹ ਤੋਂ ਬਾਅਦ ਹੁਣ ਨੁਸਰਤ ਦੇ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਨੁਸਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ।
11/11
![ਬੰਗਾਲੀ ਐਕਟਰਸ ਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕੀਤਾ ਹੈ। ਆਪਣੇ ਵਿਆਹ ਨੂੰ ਲੈ ਕੇ ਨੁਸਰਤ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫਾਂ ਹਾਸਲ ਕੀਤੀਆਂ ਸੀ।](https://static.abplive.com/wp-content/uploads/sites/5/2019/07/05180807/nusar-jahan-nikhil-2.jpg?impolicy=abp_cdn&imwidth=720)
ਬੰਗਾਲੀ ਐਕਟਰਸ ਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕੀਤਾ ਹੈ। ਆਪਣੇ ਵਿਆਹ ਨੂੰ ਲੈ ਕੇ ਨੁਸਰਤ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫਾਂ ਹਾਸਲ ਕੀਤੀਆਂ ਸੀ।
Published at : 05 Jul 2019 06:19 PM (IST)
Tags :
Nusrat Jahanਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)