ਪੜਚੋਲ ਕਰੋ
(Source: ECI/ABP News)
ਐਮੀ ਜੈਕਸਨ ਨੇ ਬੇਬੀ ਬੰਪ ਨਾਲ ਕਰਵਾਇਆ ਫੋਟੋਸ਼ੂਟ, ਦਿੱਤਾ ਖੂਬਸੂਰਤ ਮੈਸੇਜ

1/7

ਐਮੀ ਨੇ 31 ਮਾਰਚ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰੈਗਨੈਂਸੀ ਨੂੰ ਆਫੀਸ਼ੀਅਲੀ ਅਨਾਉਂਸ ਕੀਤਾ ਸੀ।
2/7

ਇਨ੍ਹਾਂ ਤਸਵੀਰਾਂ ਤੇ ਵੀਡੀਓ ‘ਚ ਐਮੀ ਆਪਣੇ ਮੰਗੇਤਰ ਨਾਲ ਬੇਬੀ ਬੰਪ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
3/7

ਲੰਦਨ ‘ਚ ਹੋਈ ਐਂਗੇਜਮੈਂਟ ਪਾਰਟੀ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ।
4/7

ਐਮੀ ਜੈਕਸਨ ਨੇ ਬੁਆਏਫ੍ਰੈਨਡ ਜੋਰਜ ਪਾਨਾਈਟ ਨਾਲ ਜਨਵਰੀ ‘ਚ ਸੀਕ੍ਰੇਟ ਮੰਗਣੀ ਕੀਤੀ ਸੀ। ਹੁਣ ਐਕਟਰਸ ਨੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਆਫੀਸ਼ੀਅਲੀ ਮੰਗਣੀ ਕੀਤੀ ਹੈ।
5/7

ਇਸ ਦੌਰਾਨ ਦੀ ਕਈ ਤਸਵੀਰਾਂ ਤੇ ਵੀਡੀਓ ਐਮੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।
6/7

ਐਮੀ ਨੇ ਹਾਲ ਹੀ ‘ਚ ਆਪਣੇ ਬੁਆਏਫ੍ਰੈਂਡ ਨਾਲ ਮੰਗਣੀ ਕੀਤੀ ਸੀ।
7/7

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਐਮੀ ਨੇ ਲਿਖਿਆ, “ਨੰਨ੍ਹੇ ਮਹਿਮਾਨ ਤੁਹਾਡੇ ਬਾਰੇ ਸੋਚ ਰਹੀ ਹਾਂ।”
Published at : 13 May 2019 02:24 PM (IST)
Tags :
Amy Jacksonਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
