ਪੜਚੋਲ ਕਰੋ
(Source: ECI/ABP News)
ਹੁਣ ਪ੍ਰਿੰਅਕਾ ਇਸ ਰੂਪ 'ਚ ਆਈ ਨਜ਼ਰ, ਲੋਕਾਂ ਨੇ ਕੀਤਾ ਪੰਸਦ

1/17

2/17

3/17

4/17

5/17

6/17

7/17

8/17

9/17

10/17

ਪਿਛਲੇ ਦਿਨੀਂ ਪ੍ਰਿਅੰਕਾ ‘Isn't It Romantic’ ਫ਼ਿਲਮਾਂ ‘ਚ ਆਈ ਸੀ ਤੇ ਹੁਣ ਜਲਦੀ ਹੀ ਉਹ ਹਿੰਦੀ ਫ਼ਿਕਮ ‘ਸਕਾਈ ਇੰਜ਼ ਪਿੰਕ’ ‘ਚ ਨਜ਼ਰ ਆਵੇਗੀ।
11/17

ਇਸ ਤੋਂ ਪਹਿਲਾਂ ਪ੍ਰਿਅੰਕਾ ਦੀ ਮੇਟ ਗਾਲਾ 2019 ਦੀ ਅਜੀਬੋ ਗਰੀਬ ਲੁੱਕ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਉਸ ਦੀ ਗਾਲਾ ਲੁੱਕ ਨੂੰ ਖੂਬ ਟ੍ਰੋਲ ਕੀਤਾ ਗਿਆ ਸੀ।
12/17

ਪ੍ਰਿਅੰਕਾ ਦੀ ਲੁੱਕ ਨਾਲ ਉਸ ਦੀ ਸਮਾਈਲ ਨੇ ਵੀ ਫੈਸਨ ਦਾ ਦਿਲ ਜਿੱਤ ਲਿਆ ਹੈ।
13/17

ਪ੍ਰਿਅੰਕਾ ਇਸ ਫੈਸਟੀਵਲ ‘ਚ ਫ਼ਿਲਮ ਰਾਕੇਟਮੈਨ ਦਾ ਪ੍ਰੀਮੀਅਰ ਅਟੈਂਡ ਕਰਨ ਪਹੁੰਚੀ। ਉਂਝ ਪੀਸੀ ਕਿਤੇ ਵੀ ਜਾਂਦੀ ਹੈ ਤਾਂ ਉਸ ਨਾਲ ਨਿੱਕ ਜੋਨਸ ਵੀ ਹੁੰਦੇ ਹਨ ਪਰ ਇਸ ਇਵੈਂਟ ‘ਚ ਦੇਸੀ ਗਰਲ ਇਕੱਲੇ ਹੀ ਨਜ਼ਰ ਆਈ।
14/17

ਆਪਣੀ ਪਹਿਲੀ ਲੁੱਕ ‘ਚ ਪ੍ਰਿਅੰਕਾ ਨੇ ਬਲੈਕ ਐਂਡ ਗੋਲਡਨ ਗਾਉਨ ਨੂੰ ਚੁਣਿਆ। ਸਿਲਵਰ ਈਅਰਰਿੰਗਸ, ਲਿਪਸਟਿਕ ਤੇ ਡਾਇਮੰਡ ਰਿੰਗਸ ਨਾਲ ਪ੍ਰਿਅੰਕਾ ਨੇ ਆਪਣਾ ਲੁੱਕ ਕੰਪਲੀਟ ਕੀਤਾ।
15/17

ਇਸ ਫੈਸਟੀਵਲ ‘ਚ ਪ੍ਰਿਅੰਕਾ ਪਹਿਲੀ ਵਾਰ ਸ਼ਿਰਕਤ ਕਰ ਰਹੀ ਤੇ ਅਜਿਹੇ ‘ਚ ਉਸ ਦਾ ਇਸ ਅੰਦਾਜ਼ ‘ਚ ਡੈਬਿਊ ਫੈਨਸ ਨੂੰ ਕਾਫੀ ਪਸੰਦ ਆਇਆ ਹੈ।
16/17

ਪ੍ਰਿਅੰਕਾ ਨੇ ਸ਼ਾਨਦਾਰ ਅੰਦਾਜ਼ ‘ਚ ਰੈੱਡ ਕਾਰਪੈਟ ‘ਤੇ ਡੈਬਿਊ ਕੀਤਾ ਹੈ। ਉਸ ਦੇ ਗਲੈਮਰਸ ਅੰਦਾਜ਼ ਨੇ ਸਭ ਦੀਆਂ ਨਜ਼ਰਾਂ ਨੂੰ ਉਸ ‘ਤੇ ਟਿੱਕੇ ਰਹਿਣ ਲਈ ਮਜ਼ਬੂਰ ਕਰ ਦਿੱਤਾ।
17/17

ਬਾਲੀਵੁੱਡ ਐਕਟਰਸ ਪ੍ਰਿਅੰਕਾ ਚੋਪੜਾ ਜਿੱਥੇ ਵੀ ਜਾਂਦੀ ਹੈ, ਆਪਣੀਆਂ ਅਦਾਵਾਂ ਤੇ ਫੈਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਅਜਿਹਾ ਹੀ ਕੁਝ ਇੰਟਰਨੈਸ਼ਨਲ ਕਾਨਸ ਫ਼ਿਲਮ ਫੈਸਟੀਵਲ ‘ਚ ਦੌਰਾਨ ਵੀ ਹੋਇਆ।
Published at : 17 May 2019 02:34 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਵਿਸ਼ਵ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
