ਮੁੰਬਈ ਏਅਰਪੋਰਟ 'ਤੇ 'ਦੇਸੀ ਗਰਲ' ਦਾ ਵੱਖਰਾ ਅੰਦਾਜ਼
ਸਿਰਫ 35 ਸਾਲ ਦੀ ਉਮਰ ਵਿੱਚ ਪ੍ਰਿਅੰਕਾ ਨੇ ਉਹ ਸਭ ਹਾਸਲ ਕੀਤਾ ਜੋ ਕਿਸੇ ਦਾ ਸੁਫਨਾ ਹੁੰਦਾ ਹੈ।
Download ABP Live App and Watch All Latest Videos
View In Appਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਇਸ ਟੀ.ਵੀ. ਸ਼ੋਅ ਦੇ ਪਹਿਲੀਆਂ ਦੋ ਕਿਸ਼ਤਾਂ ਨੇ ਅਮਰੀਕੀ ਦਰਸ਼ਕਾਂ ਦਾ ਖਾਸਾ ਮਨੋਰੰਜਨ ਕੀਤਾ ਹੈ।
ਉੱਥੇ ਹੀ ਇਸ ਸਾਲ ਪ੍ਰਿਅੰਕਾ ਨੇ ਅਮਰੀਕੀ ਟੈਲੀਵਿਜ਼ਨ ਲੜੀਵਾਰ ਕੁਆਂਟਿਕੋ ਦਾ ਤੀਜਾ ਵੀ ਆਉਣ ਵਾਲਾ ਹੈ।
ਇਸ ਫ਼ਿਲਮ ਵਿੱਚ ਉਸ ਨਕਾਰਾਤਮਕ ਕਿਰਦਾਰ ਨਿਭਾਇਆ ਸੀ, ਜਿਸ ਕਾਰਨ ਉਸ ਨੂੰ ਹਰ ਪਾਸਿਓਂ ਵਾਹ-ਵਾਹ ਮਿਲੀ ਸੀ।
ਦੱਸ ਦੇਈਏ ਕਿ ਮਈ ਮਹੀਨੇ ਵਿੱਚ ਆਈ ਪ੍ਰਿਅੰਕਾ ਦੀ ਪਹਿਲੀ ਹਾਲੀਵੁੱਡ ਫ਼ਿਲਮ 'ਬੇਵਾਚ' ਕੁਝ ਖ਼ਾਸ ਕਮਾਲ ਨਹੀਂ ਵਿਖਾ ਸਕੀ, ਪਰ ਉਨ੍ਹਾਂ ਦੀ ਅਦਾਕਾਰੀ ਨੇ ਸਭ ਦਾ ਦਿਲ ਜਿੱਤ ਲਿਆ।
ਸਨ 2000 ਵਿੱਚ ਮਿਸ ਵਰਲਡ ਦਾ ਤਾਜ ਜਿੱਤਣ ਵਾਲੀ ਪ੍ਰਿਅੰਕਾ ਨੇ ਬਾਲੀਵੁੱਡ ਤੋਂ ਹਾਲੀਵੁੱਡ ਤਕ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।
Paparazzi ਨੇ ਜਦੋਂ ਉਸ ਨੂੰ ਲਾਲ ਪੋਸ਼ਾਕ ਵਿੱਚ ਵੇਖਿਆ ਤਾਂ ਆਪਣੇ ਕੈਮਰੇ ਦਾ ਨਿਸ਼ਾਨਾ ਬਣਾ ਲਿਆ।
ਇਹ ਤਸਵੀਰਾਂ ਮੁੰਬਈ ਏਅਰਪੋਰਟ ਤੋਂ ਆਈਆਂ ਹਨ।
ਤਸਵੀਰਾਂ ਵਿੱਚ ਤੁਸੀਂ 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਨੂੰ ਵੇਖ ਸਕਦੇ ਹੋ।
- - - - - - - - - Advertisement - - - - - - - - -