ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
'ਰਾਗਿਨੀ MMS ਰਿਟਰਨਜ਼' 'ਚ ਸਭ ਹੱਦਾਂ ਪਾਰ
![](https://static.abplive.com/wp-content/uploads/sites/5/2017/09/17162917/1-0229.jpg?impolicy=abp_cdn&imwidth=720)
1/11
![](https://static.abplive.com/wp-content/uploads/sites/5/2017/09/17162936/112-264.jpg?impolicy=abp_cdn&imwidth=720)
2/11
![](https://static.abplive.com/wp-content/uploads/sites/5/2017/09/17162934/11-2212.jpg?impolicy=abp_cdn&imwidth=720)
3/11
![](https://static.abplive.com/wp-content/uploads/sites/5/2017/09/17162931/9-284.jpg?impolicy=abp_cdn&imwidth=720)
4/11
![ਹੁਣ ਏਕਤਾ ਕਪੂਰ ਨੇ ਇਸ ਫ਼ਿਲਮ ਦੀ ਅਗਲੀ ਕਿਸ਼ਤ ਨੂੰ ਵੈੱਬ ਸੀਰੀਜ਼ ਦੇ ਰੂਪ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ।](https://static.abplive.com/wp-content/uploads/sites/5/2017/09/17162929/8-1013.jpg?impolicy=abp_cdn&imwidth=720)
ਹੁਣ ਏਕਤਾ ਕਪੂਰ ਨੇ ਇਸ ਫ਼ਿਲਮ ਦੀ ਅਗਲੀ ਕਿਸ਼ਤ ਨੂੰ ਵੈੱਬ ਸੀਰੀਜ਼ ਦੇ ਰੂਪ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ।
5/11
![ਇਸ ਟ੍ਰੇਲਰ ਨੂੰ ਟਵੀਟ ਕਰਦਿਆਂ ALTBalaji ਨੇ ਸੋਸ਼ਲ ਮੀਡੀਆ 'ਤੇ ਲਿਖਿਆ,](https://static.abplive.com/wp-content/uploads/sites/5/2017/09/17162928/7-095.jpg?impolicy=abp_cdn&imwidth=720)
ਇਸ ਟ੍ਰੇਲਰ ਨੂੰ ਟਵੀਟ ਕਰਦਿਆਂ ALTBalaji ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਹੁਣ ਰਾਗਿਨੀ ਵਾਪਸ ਆ ਗਈ ਹੈ। ਹੁਣ ਡਰ ਤੁਹਾਡੇ ਬੈਡਰੂਮ ਵਿੱਚ.."
6/11
![ਇਸ ਸੀਰੀਜ਼ ਨੂੰ ਏਕਤਾ ਕਪੂਰ ਦੇ ALTBalaji ਐਪ 'ਤੇ ਵੇਖਿਆ ਜਾ ਸਕੇਗਾ।](https://static.abplive.com/wp-content/uploads/sites/5/2017/09/17162926/6-0611.jpg?impolicy=abp_cdn&imwidth=720)
ਇਸ ਸੀਰੀਜ਼ ਨੂੰ ਏਕਤਾ ਕਪੂਰ ਦੇ ALTBalaji ਐਪ 'ਤੇ ਵੇਖਿਆ ਜਾ ਸਕੇਗਾ।
7/11
![ਇਸ ਤੋਂ ਇਲਾਵਾ ਕਰਿਸ਼ਮਾ 'ਫੀਅਰ ਫਾਇਲਜ਼', 'ਆਹਟ' ਤੇ 'ਸਿਲਸਿਲਾ ਪਿਆਰ ਕਾ' ਜਿਹੇ ਟੈਲੀਵਿਜ਼ਨ ਲੜੀਵਾਰ ਵਿੱਚ ਕੰਮ ਕਰ ਚੁੱਕੀ ਹੈ।](https://static.abplive.com/wp-content/uploads/sites/5/2017/09/17162924/5-0516.jpg?impolicy=abp_cdn&imwidth=720)
ਇਸ ਤੋਂ ਇਲਾਵਾ ਕਰਿਸ਼ਮਾ 'ਫੀਅਰ ਫਾਇਲਜ਼', 'ਆਹਟ' ਤੇ 'ਸਿਲਸਿਲਾ ਪਿਆਰ ਕਾ' ਜਿਹੇ ਟੈਲੀਵਿਜ਼ਨ ਲੜੀਵਾਰ ਵਿੱਚ ਕੰਮ ਕਰ ਚੁੱਕੀ ਹੈ।
8/11
![ਸੀਰੀਅਲ 'ਪਵਿੱਤਰ ਰਿਸ਼ਤਾ' ਤੇ 'ਯੇ ਹੈਂ ਮੁਹੱਬਤੇਂ' ਤੋਂ ਪ੍ਰਸਿੱਧ ਹੋਈ ਕਰਿਸ਼ਮਾ ਨੇ ਇਸ ਵੈੱਬ ਸੀਰੀਜ਼ ਵਿੱਚ ਆਪਣਾ ਕਾਫ਼ੀ ਬੋਲਡ ਰੂਪ ਵਿਖਾਇਆ ਹੈ।](https://static.abplive.com/wp-content/uploads/sites/5/2017/09/17162923/4-1212.jpg?impolicy=abp_cdn&imwidth=720)
ਸੀਰੀਅਲ 'ਪਵਿੱਤਰ ਰਿਸ਼ਤਾ' ਤੇ 'ਯੇ ਹੈਂ ਮੁਹੱਬਤੇਂ' ਤੋਂ ਪ੍ਰਸਿੱਧ ਹੋਈ ਕਰਿਸ਼ਮਾ ਨੇ ਇਸ ਵੈੱਬ ਸੀਰੀਜ਼ ਵਿੱਚ ਆਪਣਾ ਕਾਫ਼ੀ ਬੋਲਡ ਰੂਪ ਵਿਖਾਇਆ ਹੈ।
9/11
![ਮੁੱਖ ਭੂਮਿਕਾ ਵਿੱਚ ਟੈਲੀਵਿਜ਼ਨ ਅਦਾਕਾਰਾ ਕਰਿਸ਼ਮਾ ਸ਼ਰਮਾ ਤੇ ਸਿੱਧਾਰਥ ਗੁਪਤਾ ਹਨ। ਰਿਆ ਸੇਨ ਇਸ ਦੇ ਵੈੱਬ ਸੀਰੀਜ਼ ਲਈ ਅਦਾਕਾਰੀ ਕਰ ਰਹੀ ਹੈ।](https://static.abplive.com/wp-content/uploads/sites/5/2017/09/17162921/3-0714.jpg?impolicy=abp_cdn&imwidth=720)
ਮੁੱਖ ਭੂਮਿਕਾ ਵਿੱਚ ਟੈਲੀਵਿਜ਼ਨ ਅਦਾਕਾਰਾ ਕਰਿਸ਼ਮਾ ਸ਼ਰਮਾ ਤੇ ਸਿੱਧਾਰਥ ਗੁਪਤਾ ਹਨ। ਰਿਆ ਸੇਨ ਇਸ ਦੇ ਵੈੱਬ ਸੀਰੀਜ਼ ਲਈ ਅਦਾਕਾਰੀ ਕਰ ਰਹੀ ਹੈ।
10/11
![ਇਹ ਇੱਕ ਭੂਤੀਆ ਫ਼ਿਲਮ ਹੈ, ਲਿਹਾਜ਼ਾ ਡਰਾਉਣੇ ਸੀਨ ਤਾਂ ਹੋਣਗੇ ਹੀ ਪਰ ਇਸ ਵਿੱਚ ਹੌਟ ਤੇ ਲਵ ਮੇਕਿੰਗ ਦੇ ਸੀਨਜ਼ ਦੀ ਵੀ ਭਰਮਾਰ ਨਜ਼ਰ ਆਉਂਦੀ ਹੈ। ਇਸ ਕਰਕੇ ਇਹ ਫਿਲਮ ਵੀ ਅਲੋਚਨਾ ਦਾ ਸ਼ਿਕਾਰ ਬਣਨਾ ਤੈਅ ਹੈ।](https://static.abplive.com/wp-content/uploads/sites/5/2017/09/17162919/2-0419.jpg?impolicy=abp_cdn&imwidth=720)
ਇਹ ਇੱਕ ਭੂਤੀਆ ਫ਼ਿਲਮ ਹੈ, ਲਿਹਾਜ਼ਾ ਡਰਾਉਣੇ ਸੀਨ ਤਾਂ ਹੋਣਗੇ ਹੀ ਪਰ ਇਸ ਵਿੱਚ ਹੌਟ ਤੇ ਲਵ ਮੇਕਿੰਗ ਦੇ ਸੀਨਜ਼ ਦੀ ਵੀ ਭਰਮਾਰ ਨਜ਼ਰ ਆਉਂਦੀ ਹੈ। ਇਸ ਕਰਕੇ ਇਹ ਫਿਲਮ ਵੀ ਅਲੋਚਨਾ ਦਾ ਸ਼ਿਕਾਰ ਬਣਨਾ ਤੈਅ ਹੈ।
11/11
!['ਰਾਗਿਨੀ MMS ਰਿਟਰਨਜ਼' ਦਾ ਟ੍ਰੇਲਰ ਹਾਲੇ ਕੁਝ ਦਿਨ ਪਹਿਲਾਂ ਹੀ ਜਾਰੀ ਹੋਇਆ ਸੀ। ਇਸ ਤੋਂ ਬਾਅਦ ਇਹ ਵੈੱਬ ਸੀਰੀਜ਼ ਸੁਰਖੀਆਂ ਵਿੱਚ ਰਿਹਾ। ਹੁਣ ਇਸ ਦਾ ਟ੍ਰੇਲਰ ਵੀ ਜਾਰੀ ਕਰ ਦਿੱਤਾ ਗਿਆ ਹੈ। ਟ੍ਰੇਲਰ ਵੇਖ ਕੇ ਹੀ ਪਤਾ ਲੱਗਦਾ ਹੈ ਕਿ ਨਿਰਦੇਸ਼ਕ ਨੇ ਇਸ ਫਿਲਮ ਵਿੱਚ ਸਭ ਹੱਦਾਂ ਟੱਪੀਆਂ ਹਨ।](https://static.abplive.com/wp-content/uploads/sites/5/2017/09/17162917/1-0229.jpg?impolicy=abp_cdn&imwidth=720)
'ਰਾਗਿਨੀ MMS ਰਿਟਰਨਜ਼' ਦਾ ਟ੍ਰੇਲਰ ਹਾਲੇ ਕੁਝ ਦਿਨ ਪਹਿਲਾਂ ਹੀ ਜਾਰੀ ਹੋਇਆ ਸੀ। ਇਸ ਤੋਂ ਬਾਅਦ ਇਹ ਵੈੱਬ ਸੀਰੀਜ਼ ਸੁਰਖੀਆਂ ਵਿੱਚ ਰਿਹਾ। ਹੁਣ ਇਸ ਦਾ ਟ੍ਰੇਲਰ ਵੀ ਜਾਰੀ ਕਰ ਦਿੱਤਾ ਗਿਆ ਹੈ। ਟ੍ਰੇਲਰ ਵੇਖ ਕੇ ਹੀ ਪਤਾ ਲੱਗਦਾ ਹੈ ਕਿ ਨਿਰਦੇਸ਼ਕ ਨੇ ਇਸ ਫਿਲਮ ਵਿੱਚ ਸਭ ਹੱਦਾਂ ਟੱਪੀਆਂ ਹਨ।
Published at : 17 Sep 2017 04:36 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਜਲੰਧਰ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)