ਪੜਚੋਲ ਕਰੋ
ਵਿਆਹ ਮਗਰੋਂ ਰਾਖੀ ਸਾਵੰਤ ਸੁਰਖੀਆਂ ‘ਚ, ਹਨੀਮੂਨ ਤਸਵੀਰਾਂ ਕੀਤੀਆਂ ਸ਼ੇਅਰ

1/11

2/11

ਰਾਖੀ ਨੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਬਾਥਟੱਬ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਨੂੰ ਸ਼ੇਅਰ ਕਰ ਉਸ ਨੇ ਲਿਖਿਆ ਕਿ ਉਹ ਆਪਣੇ ਪਤੀ ਨਾਲ ਇੰਜੂਆਏ ਕਰ ਰਹੀ ਹੈ।
3/11

4/11

5/11

6/11

7/11

8/11

9/11

ਕਾਫੀ ਸਮੇਂ ਤਾਂ ਰਾਖੀ ਆਪਣੇ ਵਿਆਹ ਦਾ ਸੱਚ ਲੁਕਾਉਂਦੀ ਰਹੀ ਪਰ ਬਾਅਦ ‘ਚ ਉਸ ਨੇ ਸਭ ਨੂੰ ਦੱਸ ਦਿੱਤਾ।
10/11

ਹਾਲ ਹੀ ‘ਚ ਉਸ ਨੇ ਆਪਣੀਆਂ ਰੈੱਡ ਡ੍ਰੈੱਸ ‘ਚ ਕੁਝ ਹੌਟ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
11/11

ਕੰਟ੍ਰੋਵਰਸ਼ੀ ਕੁਈਨ ਰਾਖੀ ਸਾਵੰਤ ਬੀਤੇ ਕੁਝ ਦਿਨਾਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ। ਫਿਲਹਾਲ ਮੈਡਮ ਆਪਣਾ ਹਨੀਮੂਨ ਇੰਜੂਆਏ ਕਰ ਰਹੀ ਹੈ। ਉਹ ਇਸ ਦੌਰਾਨ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੀ ਹੈ।
Published at : 16 Aug 2019 04:49 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਪੰਜਾਬ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
