ਪੜਚੋਲ ਕਰੋ
ਸਲਮਾਨ ਨੇ ਦਿੱਤਾ ਬਿਪਾਸ਼ਾ ਨੂੰ ਇਹ ਖਾਸ ਤੋਹਫਾ
1/7

ਸਲਮਾਨ ਖਾਨ ਨੇ ਆਪਣੇ 51ਵੇਂ ਜਨਮਦਿਨ 'ਤੇ ਬਿਪਾਸ਼ਾ ਬਾਸੂ ਨੂੰ ਇਹ ਖਾਸ ਤੋਹਫਾ ਦਿੱਤਾ। ਬੀਇੰਗ ਹਿਊਮਨ ਦੀ ਨਵੀਂ ਲਾਂਚ ਹੋਈ ਜਵੈਲਰੀ ਚੋਂ ਚੇਨ ਅਤੇ ਪੈਨਡੰਟ ਤੋਹਫੇ ਵਿੱਚ ਦਿੱਤਾ। ਬਿਪਾਸ਼ਾ ਨੇ ਇਸਲਈ ਸਲਮਾਨ ਦਾ ਸੋਸ਼ਲ ਮੀਡੀਆ 'ਤੇ ਧੰਨਵਾਦ ਵੀ ਕੀਤਾ ਹੈ।
2/7

Published at : 27 Dec 2016 01:00 PM (IST)
View More























