ਪੜਚੋਲ ਕਰੋ
ਸਪਨਾ ਚੌਧਰੀ ਦੀਆਂ ਮੁੰਡੇ ਨਾਲ ਤਸਵੀਰਾਂ ਵਾਇਰਲ, ਜਨਤਾ ਨੇ ਪੁੱਛਿਆ, ਦੇਸੀ ਕੁਈਨ ਨੂੰ ਮਿਲਿਆ ਕਿੰਗ?
1/11

2/11

3/11

4/11

5/11

ਸਪਨਾ ਚੌਧਰੀ ਨੂੰ ‘ਡੇਲੀਹਾਈਟਜ਼ ਆਈਕਨ ਆਫ਼ ਦ ਈਅਰ ਇੰਟਰਟੇਨਰ ਐਵਾਰਡ’ ਨਾਲ ਨਵਾਜਿਆ ਗਿਆ ਹੈ। ਇਸ ਇਵੈਂਟ ‘ਚ ਸਪਨਾ ਚੌਧਰੀ ਇਸ ਗਲੈਮਰਸ ਅੰਦਾਜ਼ ‘ਚ ਪਹੁੰਚੀ ਸੀ।
6/11

7/11

ਇਨ੍ਹੀਂ ਦਿਨੀਂ ਉਹ ਗਲੈਮਰਸ ਅੰਦਾਜ਼ ਨੂੰ ਲੈ ਕੇ ਨਹੀਂ ਸਗੋਂ ਇਸ ਸ਼ਖ਼ਸ ਨਾਲ ਤਸਵੀਰਾਂ ਵਾਇਰਲ ਹੋਣ ਕਰਕੇ ਸੁਰਖੀਆਂ ‘ਚ ਹੈ।
8/11

ਇਨ੍ਹਾਂ ਤਸਵੀਰਾਂ ‘ਚ ਸਪਨਾ ਇਸ ਸ਼ਖ਼ਸ ਦੇ ਕਾਫੀ ਕਲੋਜ਼ ਨਜ਼ਰ ਆ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਸਪਨਾ ਕਿਸੇ ਸ਼ਖ਼ਸ ਨਾਲ ਇਸ ਅੰਦਾਜ਼ ‘ਚ ਫੈਨਸ ਸਾਹਮਣੇ ਆਈ ਹੈ। ਵੇਖੋ ਤਸਵੀਰਾਂ-
9/11

10/11

ਸਪਨਾ ਨੇ ਇਸ ਦੌਰਾਨ ਇਸ ਐਵਾਰਡ ਲਈ ਫੈਨਸ ਦਾ ਧੰਨਵਾਦ ਕੀਤਾ। ਉਸ ਨੇ ਇੰਸਟਾਗ੍ਰਾਮ ‘ਤੇ ਇਹ ਤਸਵੀਰਾਂ ਵੀ ਸ਼ੇਅਰ ਕੀਤੀਆਂ।
11/11

ਬਾਲੀਵੁੱਡ ਦੀ ਦੇਸੀ ਕੁਈਨ ਸਪਨਾ ਚੌਧਰੀ ਇਨ੍ਹੀਂ ਦਿਨੀਂ ਕਾਫੀ ਗਲੈਮਰਸ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਉਸ ਨੇ ਇੱਕ ਵੱਡੇ ਸਨਮਾਨ ਨਾਲ ਵੀ ਨਵਾਜਿਆ ਗਿਆ ਹੈ।
Published at : 02 Aug 2019 12:21 PM (IST)
Tags :
Sapna ChaudharyView More




















