ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸ਼ਾਹਰੁਖ ਅਤੇ ਗੌਰੀ ਦੇ ਵਿਆਹ ਨੂੰ 25 ਸਾਲ ਪੂਰੇ !
![](https://static.abplive.com/wp-content/uploads/sites/5/2016/10/25124844/shah-rukh-gauri_071313113518.jpg?impolicy=abp_cdn&imwidth=720)
1/8
![ਖਬਰ ਹੈ ਕਿ ਸ਼ਾਹਰੁਖ ਦੇ ਕੁਝ ਕਰੀਬੀ ਦੋਸਤਾਂ ਲਈ ਪਾਰਟੀ ਵੀ ਰੱਖੀ ਗਈ ਹੈ।](https://static.abplive.com/wp-content/uploads/sites/5/2016/10/25124856/SRK-Gauri_Anniversary_17.jpg?impolicy=abp_cdn&imwidth=720)
ਖਬਰ ਹੈ ਕਿ ਸ਼ਾਹਰੁਖ ਦੇ ਕੁਝ ਕਰੀਬੀ ਦੋਸਤਾਂ ਲਈ ਪਾਰਟੀ ਵੀ ਰੱਖੀ ਗਈ ਹੈ।
2/8
![ਸ਼ਾਹਰੁਖ ਅੱਜ ਦਾ ਦਿਨ ਆਪਣੇ ਪਰਿਵਾਰ ਨਾਲ ਮਨਾਉਣਗੇ ਘਰ ਮੰਨਤ ਵਿੱਚ।](https://static.abplive.com/wp-content/uploads/sites/5/2016/10/25124853/shah-rukh-khan-with-wife-and-children.jpg?impolicy=abp_cdn&imwidth=720)
ਸ਼ਾਹਰੁਖ ਅੱਜ ਦਾ ਦਿਨ ਆਪਣੇ ਪਰਿਵਾਰ ਨਾਲ ਮਨਾਉਣਗੇ ਘਰ ਮੰਨਤ ਵਿੱਚ।
3/8
![ਸ਼ਾਹਰੁਖ ਅਤੇ ਗੌਰੀ ਦੇ ਪ੍ਰੇਮ ਦੇ ਕਿੱਸੇ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਮਸ਼ਹੂਰ ਨਹੀਂ ਹਨ।](https://static.abplive.com/wp-content/uploads/sites/5/2016/10/25124850/shahrukh-khan-talks-about-marriage-gauri-khan-in-latest-interview-04-1467623641.jpg?impolicy=abp_cdn&imwidth=720)
ਸ਼ਾਹਰੁਖ ਅਤੇ ਗੌਰੀ ਦੇ ਪ੍ਰੇਮ ਦੇ ਕਿੱਸੇ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਮਸ਼ਹੂਰ ਨਹੀਂ ਹਨ।
4/8
![ਸ਼ਾਹਰੁਖ ਅਤੇ ਗੌਰੀ ਦੇ ਤਿੰਨ ਬੱਚੇ ਹਨ, ਆਰਿਯਨ, ਸੁਹਾਨਾ ਅਤੇ ਅਬਰਾਮ।](https://static.abplive.com/wp-content/uploads/sites/5/2016/10/25124848/Shahrukh-Gauri-Rare-Pictures.jpg?impolicy=abp_cdn&imwidth=720)
ਸ਼ਾਹਰੁਖ ਅਤੇ ਗੌਰੀ ਦੇ ਤਿੰਨ ਬੱਚੇ ਹਨ, ਆਰਿਯਨ, ਸੁਹਾਨਾ ਅਤੇ ਅਬਰਾਮ।
5/8
![ਸ਼ਾਹਰੁਖ ਖਾਨ ਅਤੇ ਗੌਰੀ ਦੇ ਵਿਆਹ ਨੂੰ ਅੱਜ 25 ਸਾਲ ਪੂਰੇ ਹੋ ਗਏ ਹਨ। ਇਹ ਬਾਲੀਵੁੱਡ ਦੇ ਉਹਨਾਂ ਘੱਟ ਜੋੜੀਆਂ ਚੋਂ ਹਨ ਜਿਹੜੀ ਇੰਨੀ ਲੰਮੀ ਚਲੀ ਹਨ।](https://static.abplive.com/wp-content/uploads/sites/5/2016/10/25124844/shah-rukh-gauri_071313113518.jpg?impolicy=abp_cdn&imwidth=720)
ਸ਼ਾਹਰੁਖ ਖਾਨ ਅਤੇ ਗੌਰੀ ਦੇ ਵਿਆਹ ਨੂੰ ਅੱਜ 25 ਸਾਲ ਪੂਰੇ ਹੋ ਗਏ ਹਨ। ਇਹ ਬਾਲੀਵੁੱਡ ਦੇ ਉਹਨਾਂ ਘੱਟ ਜੋੜੀਆਂ ਚੋਂ ਹਨ ਜਿਹੜੀ ਇੰਨੀ ਲੰਮੀ ਚਲੀ ਹਨ।
6/8
![ਅਬਰਾਮ ਇੱਕ ਟੈਸਟ ਟਿਊਬ ਬੇਬੀ ਹੈ।](https://static.abplive.com/wp-content/uploads/sites/5/2016/10/25124839/abram-with-mom-and-dad.jpg?impolicy=abp_cdn&imwidth=720)
ਅਬਰਾਮ ਇੱਕ ਟੈਸਟ ਟਿਊਬ ਬੇਬੀ ਹੈ।
7/8
![ਗੌਰੀ ਦੇ ਘਰਵਾਲੇ ਸ਼ਾਹਰੁਖ ਨਾਲ ਵਿਆਹ ਕਰਾਉਣ ਲਈ ਨਹੀਂ ਮੰਨਦੇ ਸਨ।](https://static.abplive.com/wp-content/uploads/sites/5/2016/10/25124837/a-19-1468929150.jpg?impolicy=abp_cdn&imwidth=720)
ਗੌਰੀ ਦੇ ਘਰਵਾਲੇ ਸ਼ਾਹਰੁਖ ਨਾਲ ਵਿਆਹ ਕਰਾਉਣ ਲਈ ਨਹੀਂ ਮੰਨਦੇ ਸਨ।
8/8
![ਸ਼ਾਹਰੁਖ ਅਤੇ ਗੌਰੀ ਨੇ ਪ੍ਰੇਮ ਵਿਵਾਹ ਕਰਾਇਆ ਸੀ। ਇਹ ਦੋਵੇਂ ਇੱਕ ਦੂਜੇ ਨੂੰ ਦਿੱਲੀ ਵਿੱਚ ਮਿਲੇ ਸਨ।](https://static.abplive.com/wp-content/uploads/sites/5/2016/10/25124835/08-1444288189-see-what-shahrukh-khan-is-doing-for-gauri-khan-birthday-5.jpg?impolicy=abp_cdn&imwidth=720)
ਸ਼ਾਹਰੁਖ ਅਤੇ ਗੌਰੀ ਨੇ ਪ੍ਰੇਮ ਵਿਵਾਹ ਕਰਾਇਆ ਸੀ। ਇਹ ਦੋਵੇਂ ਇੱਕ ਦੂਜੇ ਨੂੰ ਦਿੱਲੀ ਵਿੱਚ ਮਿਲੇ ਸਨ।
Published at : 25 Oct 2016 12:53 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)