ਪੜਚੋਲ ਕਰੋ
ਸ਼ਾਹਰੁਖ ਦੀ ਧੀ ਸੁਹਾਨਾ ਲੰਦਨ 'ਚ ਕਰ ਰਹੀ ਦੋਸਤਾਂ ਨਾਲ ਮਸਤੀ, ਤਸਵੀਰਾਂ ਵਾਇਰਲ
![](https://static.abplive.com/wp-content/uploads/sites/5/2019/05/03130657/SUHANA-KHAN-5.jpg?impolicy=abp_cdn&imwidth=720)
1/10
![](https://static.abplive.com/wp-content/uploads/sites/5/2019/05/03130729/SUHANA-KHAN-11.jpg?impolicy=abp_cdn&imwidth=720)
2/10
![ਹੁਣ ਸਾਹਮਣੇ ਆਈਆਂ ਤਸਵੀਰਾਂ ‘ਚ ਸੁਹਾਨਾ ਆਪਣੇ ਕੁਝ ਦੋਸਤਾਂ ਨਾਲ ਹੈ। ਇਸ ਦੇ ਨਾਲ ਹੀ ਸੁਹਾਨਾ ਆਪਣੇ ਗਲੈਮਰਸ ਅੰਦਾਜ਼ ਕਰਕੇ ਵੀ ਖੂਬ ਸੁਰਖੀਆਂ ‘ਚ ਰਹਿੰਦੀ ਹੈ।](https://static.abplive.com/wp-content/uploads/sites/5/2019/05/03130724/SUHANA-KHAN-10.jpg?impolicy=abp_cdn&imwidth=720)
ਹੁਣ ਸਾਹਮਣੇ ਆਈਆਂ ਤਸਵੀਰਾਂ ‘ਚ ਸੁਹਾਨਾ ਆਪਣੇ ਕੁਝ ਦੋਸਤਾਂ ਨਾਲ ਹੈ। ਇਸ ਦੇ ਨਾਲ ਹੀ ਸੁਹਾਨਾ ਆਪਣੇ ਗਲੈਮਰਸ ਅੰਦਾਜ਼ ਕਰਕੇ ਵੀ ਖੂਬ ਸੁਰਖੀਆਂ ‘ਚ ਰਹਿੰਦੀ ਹੈ।
3/10
![ਸੁਹਾਨਾ ਬਾਲੀਵੁੱਡ ‘ਚ ਕਦੋਂ ਡੈਬਿਊ ਕਰੇਗੀ ਜਾਂ ਕਰੇਗੀ ਵੀ ਕਿ ਨਹੀਂ, ਇਸ ਬਾਰੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ।](https://static.abplive.com/wp-content/uploads/sites/5/2019/05/03130719/SUHANA-KHAN-9.jpg?impolicy=abp_cdn&imwidth=720)
ਸੁਹਾਨਾ ਬਾਲੀਵੁੱਡ ‘ਚ ਕਦੋਂ ਡੈਬਿਊ ਕਰੇਗੀ ਜਾਂ ਕਰੇਗੀ ਵੀ ਕਿ ਨਹੀਂ, ਇਸ ਬਾਰੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ।
4/10
![ਸੁਹਾਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਸ ਦੇ ਫੈਨਸ ਵੀ ਸੁਹਾਨਾ ਦਾ ਬਾਲੀਵੁੱਡ ‘ਚ ਡੈਬਿਊ ਨੂੰ ਲੈ ਕੇ ਕਾਫੀ ਇੰਤਜ਼ਾਰ ਕਰ ਰਹੇ ਹਨ।](https://static.abplive.com/wp-content/uploads/sites/5/2019/05/03130713/SUHANA-KHAN-8.jpg?impolicy=abp_cdn&imwidth=720)
ਸੁਹਾਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਸ ਦੇ ਫੈਨਸ ਵੀ ਸੁਹਾਨਾ ਦਾ ਬਾਲੀਵੁੱਡ ‘ਚ ਡੈਬਿਊ ਨੂੰ ਲੈ ਕੇ ਕਾਫੀ ਇੰਤਜ਼ਾਰ ਕਰ ਰਹੇ ਹਨ।
5/10
![ਸੁਹਾਨਾ ਲੰਦਨ ‘ਚ ਪੜ੍ਹਾਈ ਕਰ ਰਹੀ ਹੈ।](https://static.abplive.com/wp-content/uploads/sites/5/2019/05/03130708/SUHANA-KHAN-7.jpg?impolicy=abp_cdn&imwidth=720)
ਸੁਹਾਨਾ ਲੰਦਨ ‘ਚ ਪੜ੍ਹਾਈ ਕਰ ਰਹੀ ਹੈ।
6/10
![ਦੋਸਤਾਂ ਦੇ ਨਾਲ-ਨਾਲ ਸੁਹਾਨਾ ਆਪਣੇ ਭਰਾਵਾਂ ਦੇ ਵੀ ਕਾਫੀ ਨੇੜੇ ਹੈ।](https://static.abplive.com/wp-content/uploads/sites/5/2019/05/03130703/SUHANA-KHAN-6.jpg?impolicy=abp_cdn&imwidth=720)
ਦੋਸਤਾਂ ਦੇ ਨਾਲ-ਨਾਲ ਸੁਹਾਨਾ ਆਪਣੇ ਭਰਾਵਾਂ ਦੇ ਵੀ ਕਾਫੀ ਨੇੜੇ ਹੈ।
7/10
![ਇਹ ਪਹਿਲੀ ਵਾਰ ਨਹੀਂ ਜਦੋਂ ਸੁਹਾਨਾ ਦੀਆਂ ਅਜਿਹੀਆਂ ਖੁਬਸੂਰਤ ਤਸਵੀਰਾਂ ਵਾਇਰਲ ਹੋਈਆਂ ਹੋਣ ਸਗੋਂ ਇਸ ਤੋਂ ਪਹਿਲਾਂ ਵੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀਆਂ ਜਾ ਚੁੱਕੀਆਂ ਹਨ।](https://static.abplive.com/wp-content/uploads/sites/5/2019/05/03130652/SUHANA-KHAN-4.jpg?impolicy=abp_cdn&imwidth=720)
ਇਹ ਪਹਿਲੀ ਵਾਰ ਨਹੀਂ ਜਦੋਂ ਸੁਹਾਨਾ ਦੀਆਂ ਅਜਿਹੀਆਂ ਖੁਬਸੂਰਤ ਤਸਵੀਰਾਂ ਵਾਇਰਲ ਹੋਈਆਂ ਹੋਣ ਸਗੋਂ ਇਸ ਤੋਂ ਪਹਿਲਾਂ ਵੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀਆਂ ਜਾ ਚੁੱਕੀਆਂ ਹਨ।
8/10
![ਕਾਫੀ ਦਿਨਾਂ ਬਾਅਦ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।](https://static.abplive.com/wp-content/uploads/sites/5/2019/05/03130646/SUHANA-KHAN-3.jpg?impolicy=abp_cdn&imwidth=720)
ਕਾਫੀ ਦਿਨਾਂ ਬਾਅਦ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।
9/10
![ਬਾਕੀ ਸਟਾਰ ਕਿੱਡਸ ਵਾਂਗ ਸੁਹਾਨਾ ਵੀ ਬੀ-ਟਾਉਨ ਦੀ ਫੇਮਸ ਸਟਾਰ ਕਿਡਸ ‘ਚ ਸ਼ੁਮਾਰ ਹੈ।](https://static.abplive.com/wp-content/uploads/sites/5/2019/05/03130642/SUHANA-KHAN-2.jpg?impolicy=abp_cdn&imwidth=720)
ਬਾਕੀ ਸਟਾਰ ਕਿੱਡਸ ਵਾਂਗ ਸੁਹਾਨਾ ਵੀ ਬੀ-ਟਾਉਨ ਦੀ ਫੇਮਸ ਸਟਾਰ ਕਿਡਸ ‘ਚ ਸ਼ੁਮਾਰ ਹੈ।
10/10
![ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੀਆਂ ਸੋਸ਼ਲ ਮੀਡੀਆਂ ‘ਤੇ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।](https://static.abplive.com/wp-content/uploads/sites/5/2019/05/03130636/SUHANA-KHAN-1.jpg?impolicy=abp_cdn&imwidth=720)
ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੀਆਂ ਸੋਸ਼ਲ ਮੀਡੀਆਂ ‘ਤੇ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
Published at : 03 May 2019 01:11 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)