ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹੁਣ ਧਰਮਿੰਦਰ ਦੇ ਪੋਤੇ ਦੀ ਵਾਰੀ, ਸੰਨੀ ਦਿਓਲ ਦੇ ਮੁੰਡੇ ਦੀ ਬਾਲੀਵੁੱਡ ਐਂਟਰੀ
![](https://static.abplive.com/wp-content/uploads/sites/5/2019/01/25161250/DEOL-1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2019/01/25161326/DEOL-8.jpg?impolicy=abp_cdn&imwidth=720)
2/7
![](https://static.abplive.com/wp-content/uploads/sites/5/2019/01/25161321/DEOL-7.jpg?impolicy=abp_cdn&imwidth=720)
3/7
![ਉਂਝ ਦਿਓਲ ਅਕਸਰ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਹੀ ਰੱਖਣਾ ਪਸੰਦ ਕਰਦੇ ਹਨ।](https://static.abplive.com/wp-content/uploads/sites/5/2019/01/25161316/DEOL-6.jpg?impolicy=abp_cdn&imwidth=720)
ਉਂਝ ਦਿਓਲ ਅਕਸਰ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਹੀ ਰੱਖਣਾ ਪਸੰਦ ਕਰਦੇ ਹਨ।
4/7
![ਖੈਰ ਸੰਨੀ ਦਾ ਬੇਟਾ ਕਰਨ ਜਲਦੀ ਹੀ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਤੋਂ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰਨ ਵਾਲਾ ਹੈ ਜਿਸ ਨੂੰ ਲੈ ਕੇ ਸੰਨੀ ਕਾਫੀ ਐਕਸਾਈਟੀਡ ਹਨ।](https://static.abplive.com/wp-content/uploads/sites/5/2019/01/25161311/DEOL-5.jpg?impolicy=abp_cdn&imwidth=720)
ਖੈਰ ਸੰਨੀ ਦਾ ਬੇਟਾ ਕਰਨ ਜਲਦੀ ਹੀ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਤੋਂ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰਨ ਵਾਲਾ ਹੈ ਜਿਸ ਨੂੰ ਲੈ ਕੇ ਸੰਨੀ ਕਾਫੀ ਐਕਸਾਈਟੀਡ ਹਨ।
5/7
![ਹਾਲ ਹੀ ‘ਚ ਸੰਨੀ ਨੂੰ ਕਰਨ ਤੇ ਭਰਾ ਬੌਬੀ ਦਿਓਲ ਨਾਲ ਲੰਚ ‘ਤੇ ਸਪੌਟ ਕੀਤਾ ਗਿਆ। ਇਸ ਤੋਂ ਇਲਾਵਾ ਇੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਨਜ਼ਰ ਆਇਆ।](https://static.abplive.com/wp-content/uploads/sites/5/2019/01/25161305/DEOL-4.jpg?impolicy=abp_cdn&imwidth=720)
ਹਾਲ ਹੀ ‘ਚ ਸੰਨੀ ਨੂੰ ਕਰਨ ਤੇ ਭਰਾ ਬੌਬੀ ਦਿਓਲ ਨਾਲ ਲੰਚ ‘ਤੇ ਸਪੌਟ ਕੀਤਾ ਗਿਆ। ਇਸ ਤੋਂ ਇਲਾਵਾ ਇੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਨਜ਼ਰ ਆਇਆ।
6/7
![ਸੋਸ਼ਲ ਮੀਡੀਆ ‘ਤੇ ਦਿਓਲ ਫੈਮਿਲੀ ਦੀ ਇਹ ਤਸਵੀਰਾਂ ਕਾਫੀ ਪਸੰਦ ਕੀਤੀਆ ਜਾ ਰਹੀਆਂ ਹਨ। ਮੀਡੀਆ ਨੂੰ ਦੇਖ ਕਰਨ ਹੱਸਦੇ ਹੋਏ ਲੰਘ ਗਏ ਤੇ ਬੌਬੀ ਨੇ ਕੁਝ ਤਸਵੀਰਾਂ ਕਲਿੱਕ ਕਰਵਾਈਆਂ।](https://static.abplive.com/wp-content/uploads/sites/5/2019/01/25161300/DEOL-3.jpg?impolicy=abp_cdn&imwidth=720)
ਸੋਸ਼ਲ ਮੀਡੀਆ ‘ਤੇ ਦਿਓਲ ਫੈਮਿਲੀ ਦੀ ਇਹ ਤਸਵੀਰਾਂ ਕਾਫੀ ਪਸੰਦ ਕੀਤੀਆ ਜਾ ਰਹੀਆਂ ਹਨ। ਮੀਡੀਆ ਨੂੰ ਦੇਖ ਕਰਨ ਹੱਸਦੇ ਹੋਏ ਲੰਘ ਗਏ ਤੇ ਬੌਬੀ ਨੇ ਕੁਝ ਤਸਵੀਰਾਂ ਕਲਿੱਕ ਕਰਵਾਈਆਂ।
7/7
![ਸੰਨੀ ਦਿਓਲ ਆਪਣੇ ਬੇਟੇ ਕਰਨ ਦਿਓਲ ਦੀ ਬਾਲੀਵੁੱਡ ਡੈਬਿਊ ਦੀ ਪੂਰੀ ਤਿਆਰੀ ਕਰ ਰਹੇ ਹਨ। ਇਸ ਸਮੇਂ ਸੰਨੀ ਇੱਕ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਦੌਰਾਨ ਵੀ ਉਨ੍ਹਾਂ ਨੇ ਆਪਣੀ ਫੈਮਿਲੀ ਲਈ ਕੁਝ ਸਮਾਂ ਕੱਢਿਆ।](https://static.abplive.com/wp-content/uploads/sites/5/2019/01/25161255/DEOL-2.jpg?impolicy=abp_cdn&imwidth=720)
ਸੰਨੀ ਦਿਓਲ ਆਪਣੇ ਬੇਟੇ ਕਰਨ ਦਿਓਲ ਦੀ ਬਾਲੀਵੁੱਡ ਡੈਬਿਊ ਦੀ ਪੂਰੀ ਤਿਆਰੀ ਕਰ ਰਹੇ ਹਨ। ਇਸ ਸਮੇਂ ਸੰਨੀ ਇੱਕ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਦੌਰਾਨ ਵੀ ਉਨ੍ਹਾਂ ਨੇ ਆਪਣੀ ਫੈਮਿਲੀ ਲਈ ਕੁਝ ਸਮਾਂ ਕੱਢਿਆ।
Published at : 25 Jan 2019 04:17 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)