ਪੜਚੋਲ ਕਰੋ
ਬਾਲੀਵੁੱਡ ਦੇ ਅੰਗ੍ਰੇਜ਼ ਟੌਮ ਆਲਟਰ ਦੀ ਸਕਿੱਨ ਕੈਂਸਰ ਕਾਰਨ ਮੌਤ
1/10

ਭਾਰਤੀ-ਅਮਰੀਕੀ ਕਲਾਕਾਰ ਟੌਮ ਮਸੂਰੀ 'ਚ ਪੈਦਾ ਹੋਏ ਸਨ। ਉਨ੍ਹਾਂ ਤਿੰਨ ਕਿਤਾਬਾਂ ਵੀ ਲਿਖੀਆਂ।
2/10

ਮਸ਼ਹੂਰ ਟੀ.ਵੀ. ਸ਼ੋਅ ਜੁਨੂੰਨ 'ਚ ਇਨ੍ਹਾਂ ਦਾ ਕੇਸ਼ਵ ਕਾਲਸੀ ਦਾ ਕਿਰਦਾਰ ਅੱਜ ਵੀ ਲੋਕਾਂ ਦੇ ਮਨਾਂ ਵਿਚ ਹੈ। ਇਸ ਤੋਂ ਇਲਾਵਾ ਭਾਰਤ ਇਕ ਖੋਜ ਅਤੇ ਕੈਪਟਨ ਵਿਓਮ 'ਚ ਵੀ ਟੌਮ ਨੇ ਖਾਸ ਭੂਮਿਕਾ ਨਿਭਾਈ।
Published at : 30 Sep 2017 12:41 PM (IST)
View More























