ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
OMG! ਲੱਖਾਂ ਦਿਲ ਤੋੜ ਕੇ ਵਿਆਹ ਕਰਨ ਜਾ ਰਹੀ ਇਹ ਹਸੀਨਾ, ਜਾਣੋ ਕੌਣ ਬਣਿਆ ਹਮਸਫ਼ਰ..!
![](https://static.abplive.com/wp-content/uploads/sites/5/2017/11/02124445/1-Yuvika_Chaudhary.jpg?impolicy=abp_cdn&imwidth=720)
1/18
![](https://static.abplive.com/wp-content/uploads/sites/5/2017/11/02124516/18-Yuvika_Chaudhary.jpg?impolicy=abp_cdn&imwidth=720)
2/18
![](https://static.abplive.com/wp-content/uploads/sites/5/2017/11/02124515/17-Yuvika_Chaudhary.jpg?impolicy=abp_cdn&imwidth=720)
3/18
![](https://static.abplive.com/wp-content/uploads/sites/5/2017/11/02124513/16-Yuvika_Chaudhary.jpg?impolicy=abp_cdn&imwidth=720)
4/18
![](https://static.abplive.com/wp-content/uploads/sites/5/2017/11/02124511/15-Yuvika_Chaudhary.jpg?impolicy=abp_cdn&imwidth=720)
5/18
![ਵੇਖੋ ਇੰਸਟਾਗ੍ਰਾਮ ਤੋਂ ਲਈਆਂ ਕੁਝ ਹੋਰ ਤਸਵੀਰਾਂ।](https://static.abplive.com/wp-content/uploads/sites/5/2017/11/02124509/14-Yuvika_Chaudhary.jpg?impolicy=abp_cdn&imwidth=720)
ਵੇਖੋ ਇੰਸਟਾਗ੍ਰਾਮ ਤੋਂ ਲਈਆਂ ਕੁਝ ਹੋਰ ਤਸਵੀਰਾਂ।
6/18
![ਏ.ਬੀ.ਪੀ. ਨਿਊਜ਼ ਦੋਵਾਂ ਨੂੰ ਵਧਾਈ ਦਿੰਦਾ ਹੈ।](https://static.abplive.com/wp-content/uploads/sites/5/2017/11/02124507/13-Yuvika_Chaudhary.jpg?impolicy=abp_cdn&imwidth=720)
ਏ.ਬੀ.ਪੀ. ਨਿਊਜ਼ ਦੋਵਾਂ ਨੂੰ ਵਧਾਈ ਦਿੰਦਾ ਹੈ।
7/18
![ਇੱਕ ਪੋਸਟ 'ਤੇ ਪ੍ਰਿੰਸ ਨੇ ਯੁਵਿਕਾ ਨੂੰ ਆਪਣਾ ਲੱਕੀ ਚਾਰਮ ਵੀ ਕਹਿ ਦਿੱਤਾ ਸੀ।](https://static.abplive.com/wp-content/uploads/sites/5/2017/11/02124506/12-Yuvika_Chaudhary.jpg?impolicy=abp_cdn&imwidth=720)
ਇੱਕ ਪੋਸਟ 'ਤੇ ਪ੍ਰਿੰਸ ਨੇ ਯੁਵਿਕਾ ਨੂੰ ਆਪਣਾ ਲੱਕੀ ਚਾਰਮ ਵੀ ਕਹਿ ਦਿੱਤਾ ਸੀ।
8/18
![ਯੁਵਿਕਾ ਦੇ ਜਨਮ ਦਿਨ ਮੌਕੇ ਵੀ ਪ੍ਰਿੰਸ ਨੇ ਉਸ ਨੂੰ ਵਿਸ਼ੇਸ਼ ਤੌਰ 'ਤੇ ਸ਼ੂਟ ਕੀਤਾ ਸੀ।](https://static.abplive.com/wp-content/uploads/sites/5/2017/11/02124504/11-Yuvika_Chaudhary.jpg?impolicy=abp_cdn&imwidth=720)
ਯੁਵਿਕਾ ਦੇ ਜਨਮ ਦਿਨ ਮੌਕੇ ਵੀ ਪ੍ਰਿੰਸ ਨੇ ਉਸ ਨੂੰ ਵਿਸ਼ੇਸ਼ ਤੌਰ 'ਤੇ ਸ਼ੂਟ ਕੀਤਾ ਸੀ।
9/18
![ਯੁਵਿਕਾ ਚੌਧਰੀ 'ਓਮ ਸ਼ਾਂਤੀ ਓਮ' ਵਿੱਚ ਵੀ ਨਜ਼ਰੀਂ ਆਈ ਸੀ।](https://static.abplive.com/wp-content/uploads/sites/5/2017/11/02124502/10-Yuvika_Chaudhary.jpg?impolicy=abp_cdn&imwidth=720)
ਯੁਵਿਕਾ ਚੌਧਰੀ 'ਓਮ ਸ਼ਾਂਤੀ ਓਮ' ਵਿੱਚ ਵੀ ਨਜ਼ਰੀਂ ਆਈ ਸੀ।
10/18
![ਤੁਹਾਨੂੰ ਦੱਸ ਦੇਈਏ ਕਿ ਕਈ ਸਮਾਗਮਾਂ ਵਿੱਚ ਦੋਵੇਂ ਇਕੱਠੇ ਨਜ਼ਰ ਆਏ ਹਨ।](https://static.abplive.com/wp-content/uploads/sites/5/2017/11/02124500/9-Yuvika_Chaudhary.jpg?impolicy=abp_cdn&imwidth=720)
ਤੁਹਾਨੂੰ ਦੱਸ ਦੇਈਏ ਕਿ ਕਈ ਸਮਾਗਮਾਂ ਵਿੱਚ ਦੋਵੇਂ ਇਕੱਠੇ ਨਜ਼ਰ ਆਏ ਹਨ।
11/18
![ਵਿਕਾਸ ਗੁਪਤਾ ਮੁਤਾਬਕ, ਦੋਵੇਂ ਇਸ ਸਾਲ ਦੇ ਅੰਤ ਤਕ ਜਾਂ ਚੜ੍ਹਦੇ ਸਾਲ ਵਿੱਚ ਵਿਆਹ ਕਰਵਾ ਲੈਣਗੇ।](https://static.abplive.com/wp-content/uploads/sites/5/2017/11/02124458/8-Yuvika_Chaudhary.jpg?impolicy=abp_cdn&imwidth=720)
ਵਿਕਾਸ ਗੁਪਤਾ ਮੁਤਾਬਕ, ਦੋਵੇਂ ਇਸ ਸਾਲ ਦੇ ਅੰਤ ਤਕ ਜਾਂ ਚੜ੍ਹਦੇ ਸਾਲ ਵਿੱਚ ਵਿਆਹ ਕਰਵਾ ਲੈਣਗੇ।
12/18
![ਪਰ ਹੁਣ ਅਖੀਰ ਵਿੱਚ ਦੋਵਾਂ ਨੇ ਮੁੰਦਰੀਆਂ ਵਟਾਉਣ ਦਾ ਐਲਾਨ ਕਰ ਦਿੱਤਾ ਹੈ।](https://static.abplive.com/wp-content/uploads/sites/5/2017/11/02124456/7-Yuvika_Chaudhary.jpg?impolicy=abp_cdn&imwidth=720)
ਪਰ ਹੁਣ ਅਖੀਰ ਵਿੱਚ ਦੋਵਾਂ ਨੇ ਮੁੰਦਰੀਆਂ ਵਟਾਉਣ ਦਾ ਐਲਾਨ ਕਰ ਦਿੱਤਾ ਹੈ।
13/18
![ਦੋਵੇਂ ਹਰ ਵਾਰ ਮੀਡੀਆ ਨੂੰ ਇਹੋ ਜਵਾਬ ਦਿੰਦੇ ਸਨ ਕਿ ਅਸੀਂ ਸਿਰਫ਼ ਵਧੀਆ ਦੋਸਤ ਹਾਂ।](https://static.abplive.com/wp-content/uploads/sites/5/2017/11/02124454/6-Yuvika_Chaudhary.jpg?impolicy=abp_cdn&imwidth=720)
ਦੋਵੇਂ ਹਰ ਵਾਰ ਮੀਡੀਆ ਨੂੰ ਇਹੋ ਜਵਾਬ ਦਿੰਦੇ ਸਨ ਕਿ ਅਸੀਂ ਸਿਰਫ਼ ਵਧੀਆ ਦੋਸਤ ਹਾਂ।
14/18
![ਕਾਫੀ ਸਮਾਂ ਤੋਂ ਇਹ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ ਪਰ ਜਨਤਕ ਤੌਰ 'ਤੇ ਇਸ ਗੱਲ ਤੋਂ ਮੁਨਕਰ ਹੋ ਜਾਂਦੇ ਸਨ।](https://static.abplive.com/wp-content/uploads/sites/5/2017/11/02124453/5-Yuvika_Chaudhary.jpg?impolicy=abp_cdn&imwidth=720)
ਕਾਫੀ ਸਮਾਂ ਤੋਂ ਇਹ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ ਪਰ ਜਨਤਕ ਤੌਰ 'ਤੇ ਇਸ ਗੱਲ ਤੋਂ ਮੁਨਕਰ ਹੋ ਜਾਂਦੇ ਸਨ।
15/18
![ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ 'ਬਿੱਗ ਬੌਸ 9' ਵਿੱਚ ਇਕੱਠਿਆਂ ਵਿਖਾਈ ਦਿੱਤੇ ਸਨ।](https://static.abplive.com/wp-content/uploads/sites/5/2017/11/02124451/4-Yuvika_Chaudhary.jpg?impolicy=abp_cdn&imwidth=720)
ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ 'ਬਿੱਗ ਬੌਸ 9' ਵਿੱਚ ਇਕੱਠਿਆਂ ਵਿਖਾਈ ਦਿੱਤੇ ਸਨ।
16/18
![ਬਿੱਗ ਬੌਸ 11 ਦੇ ਖਿਡਾਰੀ ਵਿਕਾਸ ਗੁਪਤਾ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ।](https://static.abplive.com/wp-content/uploads/sites/5/2017/11/02124449/3-Yuvika_Chaudhary.jpg?impolicy=abp_cdn&imwidth=720)
ਬਿੱਗ ਬੌਸ 11 ਦੇ ਖਿਡਾਰੀ ਵਿਕਾਸ ਗੁਪਤਾ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ।
17/18
![ਜੀ ਹਾਂ, ਯੁਵਿਕਾ ਚੌਧਰੀ ਨੇ ਆਪਣੇ ਪ੍ਰੇਮੀ ਤੇ ਟੀ.ਵੀ. ਅਦਾਕਾਰ ਪ੍ਰਿੰਸ ਨਰੂਲਾ ਨਾਲ ਵਿਆਹ ਕਰਵਾਉਣ ਦਾ ਐਲਾਨ ਕੀਤਾ ਹੈ।](https://static.abplive.com/wp-content/uploads/sites/5/2017/11/02124447/2-Yuvika_Chaudhary.jpg?impolicy=abp_cdn&imwidth=720)
ਜੀ ਹਾਂ, ਯੁਵਿਕਾ ਚੌਧਰੀ ਨੇ ਆਪਣੇ ਪ੍ਰੇਮੀ ਤੇ ਟੀ.ਵੀ. ਅਦਾਕਾਰ ਪ੍ਰਿੰਸ ਨਰੂਲਾ ਨਾਲ ਵਿਆਹ ਕਰਵਾਉਣ ਦਾ ਐਲਾਨ ਕੀਤਾ ਹੈ।
18/18
![ਟੀ.ਵੀ. ਅਦਾਕਾਰਾ ਯੁਵਿਕਾ ਚੌਧਰੀ ਛੇਤੀ ਹੀ ਵਿਆਹ ਕਰਵਾਉਣ ਜਾ ਰਹੀ ਹੈ।](https://static.abplive.com/wp-content/uploads/sites/5/2017/11/02124445/1-Yuvika_Chaudhary.jpg?impolicy=abp_cdn&imwidth=720)
ਟੀ.ਵੀ. ਅਦਾਕਾਰਾ ਯੁਵਿਕਾ ਚੌਧਰੀ ਛੇਤੀ ਹੀ ਵਿਆਹ ਕਰਵਾਉਣ ਜਾ ਰਹੀ ਹੈ।
Published at : 02 Nov 2017 12:49 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)