ਪੜਚੋਲ ਕਰੋ

ਪਤਨੀ ਦੇ ਨਾਮ 'ਤੇ ਖੋਲ੍ਹੋ ਇਹ ਅਕਾਊਂਟ, 5000 ਦੇ ਨਿਵੇਸ਼ 'ਤੇ ਮਿਲੇਗੀ ਵੱਡੀ ਰਕਮ ਤੇ ਚੰਗੀ ਪੈਨਸ਼ਨ

ਭਵਿੱਖ 'ਚ ਤੁਹਾਡੀ ਪਤਨੀ ਪੈਸੇ ਲਈ ਕਿਸੇ 'ਤੇ ਨਿਰਭਰ ਨਾ ਰਹੇ ਤਾਂ ਤੁਸੀਂ ਉਸ ਲਈ ਰੈਗੁਲਰ ਇਨਕਮ (Regular Income) ਦਾ ਪ੍ਰਬੰਧ ਕਰ ਸਕਦੇ ਹੋ। ਤੁਸੀਂ ਆਪਣੀ ਪਤਨੀ ਦੇ ਨਾਂਅ 'ਤੇ ਨੈਸ਼ਨਲ ਪੈਨਸ਼ਨ ਸਿਸਟਮ (NPS) ਅਕਾਊਂਟ ਖੋਲ੍ਹ ਸਕਦੇ ਹੋ।

National Pension System News: ਭਵਿੱਖ 'ਚ ਤੁਹਾਡੀ ਪਤਨੀ ਪੈਸੇ ਲਈ ਕਿਸੇ 'ਤੇ ਨਿਰਭਰ ਨਾ ਰਹੇ ਤਾਂ ਤੁਸੀਂ ਉਸ ਲਈ ਰੈਗੁਲਰ ਇਨਕਮ (Regular Income) ਦਾ ਪ੍ਰਬੰਧ ਕਰ ਸਕਦੇ ਹੋ। ਤੁਸੀਂ ਆਪਣੀ ਪਤਨੀ ਦੇ ਨਾਂਅ 'ਤੇ ਨੈਸ਼ਨਲ ਪੈਨਸ਼ਨ ਸਿਸਟਮ (NPS) ਅਕਾਊਂਟ ਖੋਲ੍ਹ ਸਕਦੇ ਹੋ। ਇਹ NPS ਅਕਾਊਂਟ 60 ਸਾਲ ਦੀ ਉਮਰ 'ਤੇ ਪਤਨੀ ਨੂੰ ਇਕਮੁਸ਼ਤ ਰਕਮ ਦੇਵੇਗਾ। ਇਸ ਤੋਂ ਇਲਾਵਾ ਹਰ ਮਹੀਨੇ ਪੈਨਸ਼ਨ ਦਾ ਲਾਭ ਵੱਖਰਾ ਹੋਵੇਗਾ। ਇਹ ਪਤਨੀ ਦੀ ਰੈਗੁਲਰ ਆਮਦਨ ਹੋਵੇਗੀ। NPS ਖਾਤੇ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਤੁਸੀਂ ਖੁਦ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਹਰ ਮਹੀਨੇ ਕਿੰਨੀ ਪੈਨਸ਼ਨ ਚਾਹੀਦੀ ਹੈ। 60 ਸਾਲ ਦੀ ਉਮਰ 'ਚ ਪਤਨੀ ਕੋਲ ਪੈਸੇ ਦੀ ਕਮੀ ਨਹੀਂ ਰਹੇਗੀ।

ਤੁਸੀਂ ਆਪਣੀ ਪਤਨੀ ਦੇ ਨਾਮ 'ਤੇ ਨਿਊ ਪੈਨਸ਼ਨ ਸਿਸਟਮ (National Pension Scheme) ਅਕਾਊਂਟ ਖੋਲ੍ਹ ਸਕਦੇ ਹੋ। ਸਹੂਲਤ ਅਨੁਸਾਰ ਹਰ ਮਹੀਨੇ ਜਾਂ ਸਾਲਾਨਾ ਪੈਸੇ ਜਮ੍ਹਾ ਕਰਨ ਦਾ ਆਪਸ਼ਨ ਮਿਲਦਾ ਹੈ। 1000 ਰੁਪਏ ਤੋਂ ਵੀ ਪਤਨੀ ਦੇ ਨਾਂਅ 'ਤੇ NPS ਅਕਾਊਂਟ ਖੋਲ੍ਹਿਆ ਜਾ ਸਕਦਾ ਹੈ। 60 ਸਾਲ ਦੀ ਉਮਰ 'ਚ NPS ਅਕਾਊਂਟ ਮੈਚਿਓਰ ਹੋ ਜਾਂਦਾ ਹੈ। ਨਵੇਂ ਨਿਯਮਾਂ ਤਹਿਤ ਜੇਕਰ ਤੁਸੀਂ ਚਾਹੋ ਤਾਂ ਪਤਨੀ ਦੀ ਉਮਰ 65 ਸਾਲ ਹੋਣ ਤੱਕ NPS ਅਕਾਊਂਟ ਚਲਾਉਂਦੇ ਰਹੋ।

ਸਕੀਮ ਨੂੰ ਦੋ ਉਦਾਹਰਣਾਂ ਨਾਲ ਸਮਝੋ

ਜੇਕਰ ਤੁਹਾਡੀ ਪਤਨੀ 30 ਸਾਲ ਦੀ ਹੈ ਅਤੇ ਤੁਸੀਂ ਉਸ ਦੇ NPS ਅਕਾਊਂਟ 'ਚ ਹਰ ਮਹੀਨੇ 5000 ਰੁਪਏ ਨਿਵੇਸ਼ ਕਰਦੇ ਹੋ। ਨਾਲ ਹੀ ਮੰਨ ਲਓ ਕਿ ਜੇਕਰ ਉਨ੍ਹਾਂ ਨੂੰ ਸਾਲਾਨਾ ਨਿਵੇਸ਼ 'ਤੇ 10 ਫ਼ੀਸਦੀ ਰਿਟਰਨ ਮਿਲਦਾ ਹੈ ਤਾਂ 60 ਸਾਲ ਦੀ ਉਮਰ 'ਚ, ਉਨ੍ਹਾਂ ਦੇ ਖਾਤੇ 'ਚ ਕੁੱਲ 1.12 ਕਰੋੜ ਰੁਪਏ ਹੋਣਗੇ। ਉਨ੍ਹਾਂ ਨੂੰ ਇਸ ਵਿੱਚੋਂ ਲਗਭਗ 45 ਲੱਖ ਰੁਪਏ ਵਾਪਸ ਮਿਲਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਮਹੀਨੇ ਲਗਭਗ 45,000 ਰੁਪਏ ਪੈਨਸ਼ਨ ਮਿਲੇਗੀ। ਉਨ੍ਹਾਂ ਨੂੰ ਇਹ ਪੈਨਸ਼ਨ ਉਮਰ ਭਰ ਮਿਲਦੀ ਰਹੇਗੀ।

ਫੰਡ ਮੈਨੇਜਰ ਕਰਦੇ ਹਨ ਅਕਾਊਂਟ ਮੈਨੇਜਮੈਂਟ

NPS ਕੇਂਦਰ ਸਰਕਾਰ ਦੀ ਸੋਸ਼ਲ ਸਕਿਉਰਿਟੀ ਸਕੀਮ (Social Security Scheme) ਹੈ। ਇਸ 'ਚ ਤੁਸੀਂ ਜਿਹੜੀ ਵੀ ਰਕਮ ਨਿਵੇਸ਼ ਕਰਦੇ ਹੋ, ਉਸ ਦਾ ਪ੍ਰਬੰਧਨ ਪ੍ਰੋਫ਼ੈਸ਼ਨਲ ਫੰਡ ਮੈਨੇਜਰ ਕਰਦੇ ਹਨ। ਕੇਂਦਰ ਸਰਕਾਰ ਪ੍ਰੋਫ਼ੈਸ਼ਨਲ ਫੰਡ ਮੈਨੇਜਰਾਂ ਨੂੰ ਇਹ ਜ਼ਿੰਮੇਵਾਰੀ ਦਿੰਦੀ ਹੈ। ਅਜਿਹੀ ਸਥਿਤੀ 'ਚ NPS 'ਚ ਤੁਹਾਡਾ ਨਿਵੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲਾਂਕਿ ਤੁਹਾਡੇ ਵੱਲੋਂ ਸਕੀਮ ਦੇ ਤਹਿਤ ਨਿਵੇਸ਼ ਕੀਤੇ ਗਏ ਪੈਸੇ 'ਤੇ ਰਿਟਰਨ ਦੀ ਗਰੰਟੀ ਨਹੀਂ ਹੈ। ਇੱਕ ਗੱਲ ਪੱਕੀ ਹੈ ਕਿ ਫਾਈਨੈਂਸ਼ੀਅਲ ਪਲਾਨਰਸ ਮੁਤਾਬਕ NPS ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਾਲਾਨਾ ਔਸਤਨ 10 ਤੋਂ 11 ਫ਼ੀਸਦੀ ਤਕ ਰਿਟਰਨ ਦਿੱਤਾ ਹੈ।

ਟਾਪ ਹੈਡਲਾਈਨ

ਅਕਤੂਬਰ 'ਚ Repo Rate ਵਧਾਏਗਾ RBI! ਮਹਿੰਗੀ ਹੋ ਸਕਦੀ ਤੁਹਾਡੀ EMI; ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਅਕਤੂਬਰ 'ਚ Repo Rate ਵਧਾਏਗਾ RBI! ਮਹਿੰਗੀ ਹੋ ਸਕਦੀ ਤੁਹਾਡੀ EMI; ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Gold Silver Price Today: ਤਿਉਹਾਰਾਂ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, 6,536 ਰੁਪਏ ਸਸਤਾ ਹੋਇਆ Silver, ਜਾਣੋ 10 ਸੋਨਾ ਕਿੰਨਾ ਸਸਤਾ?
ਤਿਉਹਾਰਾਂ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ, 6,536 ਰੁਪਏ ਸਸਤਾ ਹੋਇਆ Silver, ਜਾਣੋ 10 ਸੋਨਾ ਕਿੰਨਾ ਸਸਤਾ?
ਕਿੰਨੇ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ ਵਿੱਚ ਕੀਮਤਾਂ
ਕਿੰਨੇ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ ਵਿੱਚ ਕੀਮਤਾਂ
New Banking Service : ਹੁਣ ਸਿਰਫ਼ ਕੈਸ਼ ਨਹੀਂ... ATM ਤੋਂ ਤੁਰੰਤ ਮਿਲੇਗਾ ਡੈਬਿਟ-ਕ੍ਰੈਡਿਟ ਕਾਰਡ, SBI ਸਮੇਤ ਇਹ 9 ਬੈਂਕ ਕਰ ਰਹੇ ਕੰਮ!
New Banking Service : ਹੁਣ ਸਿਰਫ਼ ਕੈਸ਼ ਨਹੀਂ... ATM ਤੋਂ ਤੁਰੰਤ ਮਿਲੇਗਾ ਡੈਬਿਟ-ਕ੍ਰੈਡਿਟ ਕਾਰਡ, SBI ਸਮੇਤ ਇਹ 9 ਬੈਂਕ ਕਰ ਰਹੇ ਕੰਮ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rajya Sabha MP Resign: ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
ਸਿਆਸੀ ਜਗਤ 'ਚ ਆਇਆ ਭੂਚਾਲ, ਭਾਜਪਾ ਸੰਸਦ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਸੰਭਾਲਣਗੇ ਇਹ ਵੱਡੀ ਜ਼ਿੰਮੇਵਾਰੀ
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Punjab News: ਪੰਜਾਬ 'AAP' ਨੂੰ ਵੱਡਾ ਝਟਕਾ! ਇਨ੍ਹਾਂ ਸੀਨੀਅਰ ਆਗੂਆਂ ਨੇ ਪਾਰਟੀ ਦਾ ਛੱਡਿਆ ਸਾਥ, ਹੁਣ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਸਦਮੇ 'ਚ ਦਿੱਗਜ ਖਿਡਾਰੀ, ਇਲਾਜ ਦੌਰਾਨ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਏਜੰਸੀਆਂ ਅਲਰਟ 'ਤੇ; ਲੋਕਾਂ 'ਚ ਸਹਿਮ ਦਾ ਮਾਹੌਲ
ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 15 ਤਰੀਕ ਤੱਕ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ; ਜਾਣੋ ਮੌਸਮ ਦਾ ਹਾਲ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਸਜਾਇਆ ਜਾਵੇਗਾ ਨਗਰ ਕੀਰਤਨ; 60 ਟਨ ਫੁੱਲਾਂ ਨਾਲ ਸਜਿਆ ਦਰਬਾਰ ਸਾਹਿਬ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਸਿਰ 'ਚ ਲੱਗਦੇ ਹੀ ਡਿੱਗੇ ਥੱਲ੍ਹੇ; ਮੱਚੀ ਤਰਥੱਲੀ
ਸਿਆਸੀ ਜਗਤ ਤੋਂ ਦੁਖ਼ਦਾਈ ਖ਼ਬਰ! ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਵਰਿੰਦਰ ਸਿੰਘ ਬਾਜਵਾ ਦਾ ਦੇਹਾਂਤ
ਸਿਆਸੀ ਜਗਤ ਤੋਂ ਦੁਖ਼ਦਾਈ ਖ਼ਬਰ! ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਵਰਿੰਦਰ ਸਿੰਘ ਬਾਜਵਾ ਦਾ ਦੇਹਾਂਤ
Embed widget