ਪੜਚੋਲ ਕਰੋ

PPF Account ਜਾਣੋ ਬੱਚਤ ਯੋਜਨਾਵਾਂ ਵਿੱਚ ਪੋਸਟ ਆਫਿਸ ਦੀ ਪਬਲਿਕ ਪ੍ਰੌਵੀਡੇਂਟ ਫੰਡ ਯੋਜਨਾ ਕਿੰਨੀ ਫਾਇਦੇਮੰਦ ਹੈ

bank loan vs ppf ਬੱਚਤ ਕਰਨਾ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਹੈ। ਹਰ ਸਮਝਦਾਰ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਕਮਾਈ ਦਾ ਇਕ ਹਿੱਸਾ ਬਚਾਵੇ ਤਾਂ ਜੋ ਕਿਸੇ ਔਖ ਜਾਂ ਜ਼ਰੂਰਤ ਵੇਲੇ ਬੱਚਤ ਵਾਲਾ ਪੈਸਾ

savings of Life -ਬੱਚਤ ਕਰਨਾ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਹੈ। ਹਰ ਸਮਝਦਾਰ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਕਮਾਈ ਦਾ ਇਕ ਹਿੱਸਾ ਬਚਾਵੇ ਤਾਂ ਜੋ ਕਿਸੇ ਔਖ ਜਾਂ ਜ਼ਰੂਰਤ ਵੇਲੇ ਬੱਚਤ ਵਾਲਾ ਪੈਸਾ ਉਸਦੇ ਕੰਮ ਆ ਸਕੇ। ਪਰ ਅੱਜਕਲ੍ਹ ਦੇ ਦੌਰ ਵਿਚ ਮਹਿੰਗਾਈ ਦਿਨ ਬ ਦਿਨ ਅਸਮਾਨ ਨੂੰ ਛੂਹ ਰਹੀ ਹੈ। ਅਜਿਹੇ ਵਿਚ ਪੈਸਾ ਬਚਾਉਣਾ ਇਕ ਮੁਸ਼ਕਿਲ ਕੰਮ ਬਣ ਗਿਆ ਹੈ।

ਅਜਿਹੇ ਵਿਚ ਬੱਚਤ ਯੋਜਨਾਵਾਂ  ਬਹੁਤ ਲਾਭਕਾਰੀ ਹੁੰਦੀਆਂ ਹਨ। ਬੱਚਤ ਯੋਜਨਾਵਾਂ ਵਿਚ ਪੈਸਾ ਲਗਾ ਕੇ ਇਕ ਚੰਗੇ ਵਿਆਜ਼ ਸਣੇ ਪੈਸੇ ਨੂੰ ਇਕੱਠਿਆਂ ਕਢਵਾਇਆ ਜਾ ਸਕਦਾ ਹੈ। ਬੱਚਤ ਯੋਜਨਾਵਾਂ ਵਿਚੋਂ ਪੋਸਟ ਆਫਿਸ ਦੀ ਪਬਲਿਕ ਪ੍ਰੌਵੀਡੇਂਟ ਫੰਡ (PPF) ਯੋਜਨਾ ਬੇਹੱਦ ਫਾਇਦੇਮੰਦ ਹੈ। ਇਸ ਵਿਚ ਨਿਵੇਸ਼ ਕਰਨ ਤੇ ਸਲਾਨਾ 7.1 ਫੀਸਦੀ ਵਿਆਜ਼ ਮਿਲ ਰਿਹਾ ਹੈ।

ਪੀ.ਪੀ.ਐੱਫ ਸਕੀਮ ਤਹਿਤ ਖਾਤਾ ਖੁਲਵਾਉਣ ਲਈ ਕੋਈ ਬਹੁਤ ਵੱਡੀ ਰਕਮ ਲੋੜੀਂਦੀ ਨਹੀਂ ਹੈ। ਇਸ ਵਿਚ ਤੁਸੀਂ ਸਿਰਫ਼ 500 ਰੁਪਏ ਵਿਚ ਹੀ ਖਾਤਾ ਖੁਲਵਾ ਸਕਦੇ ਹੋ। ਭਾਵ ਪੀ.ਪੀ.ਐੱਫ ਤਹਿਤ ਘੱਟ ਤੋਂ ਘੱਟ 500 ਰੁਪਏ ਤੋਂ ਨਿਵੇਸ਼ ਸ਼ੁਰੂ ਕੀਤਾ ਜਾ ਸਕਦਾ ਹੈ। ਇਕ ਸਾਲ ਵਿਚ ਵੱਧ ਤੋਂ ਵੱਧ 1.5 ਲੱਖ ਰੁਪਏ ਨਿਵੇਸ਼ ਕੀਤੇ ਜਾ ਸਕਦੇ ਹਨ।

ਪੀ.ਪੀ.ਐਫ ਖਾਤੇ ਦੀ ਮਚਿਓਰਟੀ ਦਾ ਸਮਾਂ 15 ਸਾਲ ਦਾ ਹੁੰਦਾ ਹੈ। ਤੁਸੀਂ ਚਾਹੋ ਤਾਂ 5 ਸਾਲ ਦਾ ਲਗਾਤਾਰ ਵਾਧਾ ਕਰਦਿਆਂ ਵੱਧ ਤੋਂ ਵੱਧ 25 ਸਾਲ ਲਈ ਪੀ.ਪੀ.ਐਫ ਖਾਤੇ ਵਿਚ ਪੈਸਾ ਜਮ੍ਹਾ ਕਰਵਾ ਸਕਦੇ ਹੋ। 500 ਤੋਂ ਲੈ ਕੇ ਵੱਧ ਤੋਂ ਵੱਧ ਸਲਾਨਾ ਡੇਢ ਲੱਖ ਤੱਕ ਤੁਸੀਂ ਜਿੰਨੀ ਵੀ ਰਾਸ਼ੀ ਜਮ੍ਹਾਂ ਕਰਵਾਉਂਦੇ ਹੋ, ਉਸ ਹਿਸਾਬ ਨਾਲ ਤੁਹਾਨੂੰ 7.1 ਫੀਸਦੀ ਵਿਆਜ਼ ਮਿਲੇਗਾ ਅਤੇ 15 ਸਾਲਾਂ ਬਾਅਦ ਤੁਹਾਨੂੰ ਵਿਆਜ਼ ਸਮੇਤ ਰਾਸ਼ੀ ਮਿਲ ਜਾਵੇਗੀ।

ਦੱਸ ਦਈਏ ਕਿ ਪੀ.ਪੀ.ਐੱਫ ਬੱਚਤ ਯੋਜਨਾ ਰਾਹੀਂ ਕਰੋੜਪਤੀ ਵੀ ਬਣਿਆ ਸਕਦਾ ਹੈ। ਜੇਕਰ ਹਰ ਮਹੀਨੇ 12,500 ਰੁਪਏ ਜਮ੍ਹਾ ਕਰਵਾਉਂਦਿਆਂ ਹੋਇਆਂ 25 ਸਾਲਾਂ ਬਾਅਦ ਪੈਸਾ ਵਾਪਸ ਲਿਆ ਜਾਵੇ ਤਾਂ 1.03 ਕਰੋੜ ਰੁਪਿਆ ਵਾਪਸ ਮਿਲੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Join Our Official Telegram Channel:
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਟਾਪ ਹੈਡਲਾਈਨ

ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
Gold Latest Rate: ਸੋਨਾ 26% ਹੋਇਆ ਸਸਤਾ, ਹੁਣੇ ਖਰੀਦਣਾ ਸਹੀ ਜਾਂ ਕੀਮਤਾਂ ਹੋਰ ਡਿੱਗਣ ਤੱਕ ਕਰਨਾ ਚਾਹੀਦਾ ਇੰਤਜ਼ਾਰ? ਜਾਣੋ ਮਾਹਰਾਂ ਦੀ ਰਾਏ...
ਸੋਨਾ 26% ਹੋਇਆ ਸਸਤਾ, ਹੁਣੇ ਖਰੀਦਣਾ ਸਹੀ ਜਾਂ ਕੀਮਤਾਂ ਹੋਰ ਡਿੱਗਣ ਤੱਕ ਕਰਨਾ ਚਾਹੀਦਾ ਇੰਤਜ਼ਾਰ? ਜਾਣੋ ਮਾਹਰਾਂ ਦੀ ਰਾਏ...
FD Interest Rates : ਸੀਨੀਅਰ ਸਿਟੀਜ਼ਨ ਧਿਆਨ ਦੇਣ! FD ’ਤੇ ਵਧ ਸਕਦਾ ਹੈ ਵਿਆਜ, ਜਾਣੋ ਕਿੰਨਾ ਹੋਵੇਗਾ ਫਾਇਦਾ
FD Interest Rates : ਸੀਨੀਅਰ ਸਿਟੀਜ਼ਨ ਧਿਆਨ ਦੇਣ! FD ’ਤੇ ਵਧ ਸਕਦਾ ਹੈ ਵਿਆਜ, ਜਾਣੋ ਕਿੰਨਾ ਹੋਵੇਗਾ ਫਾਇਦਾ
Flight Ticket Hike : ਅੱਜ ਤੋਂ ਮਹਿੰਗਾ ਹੋਇਆ ਹਵਾਈ ਸਫਰ, ਫਲਾਈਟ ਟਿਕਟਾਂ ਨੂੰ ਲੈ ਕੇ ਸਰਕਾਰ ਦੀ ਵੱਡੀ ਮੀਟਿੰਗ
Flight Ticket Hike : ਅੱਜ ਤੋਂ ਮਹਿੰਗਾ ਹੋਇਆ ਹਵਾਈ ਸਫਰ, ਫਲਾਈਟ ਟਿਕਟਾਂ ਨੂੰ ਲੈ ਕੇ ਸਰਕਾਰ ਦੀ ਵੱਡੀ ਮੀਟਿੰਗ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Embed widget