ਪੜਚੋਲ ਕਰੋ

Employee Salary: ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਵੱਡਾ ਫੇਰਬਦਲ, ਜਾਣੋ ਕਿਉਂ ਘਟੇਗੀ 'ਇਨ-ਹੈਂਡ' ਸੈਲਰੀ? ਹੱਥ 'ਚ ਆਏਗੀ ਇੰਨੀ ਤਨਖਾਹ...

Employee Salary: ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ। ਜਿਸ ਕਾਰਨ ਮੁਲਾਜ਼ਮਾਂ ਵਿਚਾਲੇ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ 1 ਅਪ੍ਰੈਲ ਤੋਂ ਲਾਗੂ ਕੀਤੇ ਗਏ ਨਵੇਂ ਲੇਬਰ ਕੋਡ ਤਹਿਤ...

Employee Salary: ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ। ਜਿਸ ਕਾਰਨ ਮੁਲਾਜ਼ਮਾਂ ਵਿਚਾਲੇ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ 1 ਅਪ੍ਰੈਲ ਤੋਂ ਲਾਗੂ ਕੀਤੇ ਗਏ ਨਵੇਂ ਲੇਬਰ ਕੋਡ ਤਹਿਤ ਨਿੱਜੀ ਖੇਤਰ ਦੇ ਮੁਲਾਜ਼ਮਾਂ ਦੇ ਸੈਲਰੀ ਸਟਰੱਕਚਰ (ਤਨਖਾਹ ਢਾਂਚੇ) ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਨਵੇਂ ਨਿਯਮ ਕਾਰਨ ਇਸ ਮਹੀਨੇ ਤੋਂ ਮੁਲਾਜ਼ਮਾਂ ਦੇ ਹੱਥ ਵਿੱਚ ਆਉਣ ਵਾਲੀ ਨਕਦ ਤਨਖਾਹ (In-hand Salary) ਵਿੱਚ ਕਮੀ ਆ ਸਕਦੀ ਹੈ।

ਜਾਣੋ ਕੀ ਹੈ ਨਵਾਂ ਨਿਯਮ? 

ਨਵੇਂ ਨਿਯਮਾਂ ਮੁਤਾਬਕ, ਹੁਣ ਕਿਸੇ ਵੀ ਕਰਮਚਾਰੀ ਦੀ ਬੇਸਿਕ ਸੈਲਰੀ (Basic Pay) ਅਤੇ ਮਹਿੰਗਾਈ ਭੱਤਾ (DA) ਉਸ ਦੀ ਕੁੱਲ CTC (ਕੁੱਲ ਸੈਲਰੀ) ਦਾ ਘੱਟੋ-ਘੱਟ 50 ਫੀਸਦੀ ਹੋਣਾ ਲਾਜ਼ਮੀ ਹੈ। ਬਾਕੀ ਬਚੇ 50 ਫੀਸਦੀ ਹਿੱਸੇ ਵਿੱਚ ਹੀ ਹੋਰ ਭੱਤੇ ਜਿਵੇਂ ਕਿ HRA ਅਤੇ ਸਫਰ ਭੱਤਾ (Travel Allowance) ਸ਼ਾਮਲ ਕੀਤੇ ਜਾ ਸਕਣਗੇ। ਦੱਸ ਦੇਈਏ ਕਿ ਇਹ ਨਿਯਮ ਸਿਰਫ਼ ਉਨ੍ਹਾਂ ਮੁਲਾਜ਼ਮਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦੀ ਬੇਸਿਕ ਸੈਲਰੀ 15,000 ਰੁਪਏ ਤੋਂ ਵੱਧ ਹੈ।

ਇੱਥੇ ਜਾਣੋ 50,000 ਰੁਪਏ ਦੀ ਸੈਲਰੀ 'ਤੇ ਕਿਵੇਂ ਪਵੇਗਾ ਅਸਰ? 

ਜੇਕਰ ਤੁਹਾਡੀ ਕੁੱਲ ਸੈਲਰੀ 50,000 ਰੁਪਏ ਹੈ, ਤਾਂ ਨਵੇਂ ਸਿਸਟਮ ਤਹਿਤ ਤੁਹਾਡੀ ਇਨ-ਹੈਂਡ ਸੈਲਰੀ ਵਿੱਚ ਹਰ ਮਹੀਨੇ ਲਗਭਗ 600 ਰੁਪਏ ਦੀ ਕਮੀ ਆਵੇਗੀ।

ਪੁਰਾਣਾ ਢਾਂਚਾ

ਪਹਿਲਾਂ ਜੇਕਰ ਬੇਸਿਕ ਸੈਲਰੀ 20,000 (40%) ਸੀ, ਤਾਂ 12% ਦੇ ਹਿਸਾਬ ਨਾਲ 2,400 PF ਕੱਟਿਆ ਜਾਂਦਾ ਸੀ ਅਤੇ ਤੁਹਾਨੂੰ 47,600 ਰੁਪਏ ਮਿਲਦੇ ਸਨ।

ਨਵਾਂ ਢਾਂਚਾ

ਹੁਣ ਬੇਸਿਕ ਸੈਲਰੀ 25,000 (50%) ਹੋਣ ਕਰਕੇ PF ਕਟੌਤੀ ਵਧ ਕੇ 3,000 ਹੋ ਜਾਵੇਗੀ, ਜਿਸ ਕਾਰਨ ਤੁਹਾਡੇ ਹੱਥ ਵਿੱਚ 47,000 ਰੁਪਏ ਆਉਣਗੇ।

ਮੁਲਾਜ਼ਮਾਂ ਲਈ ਭਵਿੱਖ ਵਿੱਚ ਹੋਣਗੇ ਇਹ ਵੱਡੇ ਫਾਇਦੇ 

ਹਾਲਾਂਕਿ  ਜੇਬ ਵਿੱਚ ਆਉਣ ਵਾਲੇ ਪੈਸੇ ਕੁਝ ਘੱਟ ਜਾਣਗੇ, ਪਰ ਲੰਬੇ ਸਮੇਂ ਲਈ ਇਹ ਬਹੁਤ ਫਾਇਦੇਮੰਦ ਸਾਬਤ ਹੋਵੇਗਾ:

ਮੋਟੀ ਰਿਟਾਇਰਮੈਂਟ ਰਕਮ: PF ਵਿੱਚ ਜ਼ਿਆਦਾ ਪੈਸਾ ਕੱਟਣ ਦਾ ਮਤਲਬ ਹੈ ਕਿ ਰਿਟਾਇਰਮੈਂਟ ਵੇਲੇ ਤੁਹਾਨੂੰ ਇੱਕ ਵੱਡੀ ਰਕਮ ਮਿਲੇਗੀ।

ਵਿਆਜ ਦਾ ਫਾਇਦਾ: PF 'ਤੇ ਮਿਲਣ ਵਾਲਾ ਸਾਲਾਨਾ ਵਿਆਜ ਹੁਣ ਵਧੀ ਹੋਈ ਰਾਸ਼ੀ 'ਤੇ ਲੱਗੇਗਾ, ਜਿਸ ਨਾਲ ਫੰਡ ਤੇਜ਼ੀ ਨਾਲ ਵਧੇਗਾ।

ਗ੍ਰੈਚੁਟੀ ਵਿੱਚ ਵਾਧਾ: ਗ੍ਰੈਚੁਟੀ ਦੀ ਗਣਨਾ ਬੇਸਿਕ ਸੈਲਰੀ ਦੇ ਆਧਾਰ 'ਤੇ ਹੁੰਦੀ ਹੈ, ਇਸ ਲਈ ਬੇਸਿਕ ਵਧਣ ਨਾਲ ਤੁਹਾਡੀ ਗ੍ਰੈਚੁਟੀ ਦੀ ਰਕਮ ਵੀ ਕਾਫ਼ੀ ਵਧ ਜਾਵੇਗੀ।

ਕੰਪਨੀਆਂ ਦੀ ਮਨਮਾਨੀ ਖ਼ਤਮ: ਹੁਣ ਕੰਪਨੀਆਂ ਭੱਤਿਆਂ ਦੇ ਨਾਂ 'ਤੇ ਬੇਸਿਕ ਸੈਲਰੀ ਨੂੰ ਬਹੁਤ ਜ਼ਿਆਦਾ ਘਟਾ ਕੇ ਨਹੀਂ ਰੱਖ ਸਕਣਗੀਆਂ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਟਾਪ ਹੈਡਲਾਈਨ

 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ
 Vegetables Prices :  300 ਰੁਪਏ ਦਾ ਇੱਕ ਖੀਰਾ, 680 ਰੁਪਏ ਕਿਲੋ ਟਮਾਟਰ! ਜਾਣੋ ਕਿੱਥੇ ਮਿਲ ਰਹੀ ਐਨੀ ਮਹਿੰਗੀ ਸਬਜ਼ੀ
Gold Discount: 10 ਗ੍ਰਾਮ ਸੋਨੇ 'ਤੇ 5000 ਦਾ ਡਿਸਕਾਊਂਟ, ਜਾਣੋ ਕਿੱਥੋਂ ਅਤੇ ਕਿਵੇਂ ਮਿਲ ਰਿਹਾ? ਗਾਹਕਾਂ ਨੂੰ ਦੁਗਣਾ ਫਾਇਦਾ...
10 ਗ੍ਰਾਮ ਸੋਨੇ 'ਤੇ 5000 ਦਾ ਡਿਸਕਾਊਂਟ, ਜਾਣੋ ਕਿੱਥੋਂ ਅਤੇ ਕਿਵੇਂ ਮਿਲ ਰਿਹਾ? ਗਾਹਕਾਂ ਨੂੰ ਦੁਗਣਾ ਫਾਇਦਾ...
Gold Silver Price Today: ਸੋਨੇ-ਚਾਂਦੀ 'ਚ ਅੱਜ ਵੀ ਵੱਡੀ ਗਿਰਾਵਟ, 2 ਦਿਨਾਂ 'ਚ ਧੜੰਮ ਡਿੱਗੇ ਰੇਟ, ਸੋਨਾ 4133 ਤੋਂ ਬਾਅਦ ਅੱਜ ਇੰਨਾ ਸਸਤਾ; ਚਾਂਦੀ ਵੀ 5000 ਰੁਪਏ ਡਿੱਗੀ...
ਸੋਨੇ-ਚਾਂਦੀ 'ਚ ਅੱਜ ਵੀ ਵੱਡੀ ਗਿਰਾਵਟ, 2 ਦਿਨਾਂ 'ਚ ਧੜੰਮ ਡਿੱਗੇ ਰੇਟ, ਸੋਨਾ 4133 ਤੋਂ ਬਾਅਦ ਅੱਜ ਇੰਨਾ ਸਸਤਾ; ਚਾਂਦੀ ਵੀ 5000 ਰੁਪਏ ਡਿੱਗੀ...
ਲੋਕਾਂ ਨੂੰ ਲੱਗਿਆ ਵੱਡਾ ਝਟਕਾ, ਮਹਿੰਗਾ ਹੋਇਆ ਸੀਮੈਂਟ, 7 ਰੁਪਏ ਤੱਕ ਚੜ੍ਹੀਆਂ ਕੀਮਤਾਂ; ਜਾਣੋ ਅਕਤੂਬਰ 'ਚ ਕਿੰਨਾ ਵਧੇਗਾ ਰੇਟ?
ਲੋਕਾਂ ਨੂੰ ਲੱਗਿਆ ਵੱਡਾ ਝਟਕਾ, ਮਹਿੰਗਾ ਹੋਇਆ ਸੀਮੈਂਟ, 7 ਰੁਪਏ ਤੱਕ ਚੜ੍ਹੀਆਂ ਕੀਮਤਾਂ; ਜਾਣੋ ਅਕਤੂਬਰ 'ਚ ਕਿੰਨਾ ਵਧੇਗਾ ਰੇਟ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Congress: ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼, ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ? ਪਾਇਲਟ ਦੀ ਰਿਪੋਰਟ 'ਤੇ ਫੈਸਲਾ ਲਵੇਗਾ ਹਾਈਕਮਾਨ...
ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼, ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ? ਪਾਇਲਟ ਦੀ ਰਿਪੋਰਟ 'ਤੇ ਫੈਸਲਾ ਲਵੇਗਾ ਹਾਈਕਮਾਨ...
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ
ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਤਰੀਕ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਤਰੀਕ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਸਤੰਬਰ 2026
Political News: ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
Embed widget