ਪੜਚੋਲ ਕਰੋ

ਅਗਲੇ ਮਹੀਨੇ ਤੋਂ ਮਹਿੰਗੇ ਹੋ ਰਹੇ ਟੀਵੀ, ਫਰੀਜ਼ ਤੇ ਏਸੀ, ਜਾਣੋ ਕੀ ਹੋਵੇਗੀ ਕੀਮਤ

ਟੀਵੀ ਸੈੱਟ ਅਗਲੇ ਮਹੀਨੇ 10% ਤਕ ਮਹਿੰਗੇ ਹੋ ਸਕਦੇ ਹਨ। ਓਪਨ ਸੇਲ ਟੀਵੀ ਪੈਨਲ ਦੀ ਜ਼ਿਆਦਾਤਰ ਸਪਲਾਈ ਚੀਨ ਤੋਂ ਹੁੰਦੀ ਹੈ ਪਰ ਕੋਰੋਨਾਵਾਇਰਸ ਫੈਲਣ ਕਰਕੇ ਟੀਵੀ ਕੰਪੋਨੈਂਟ ਦਾ ਪ੍ਰੋਡਕਸ਼ਨ ਬੰਦ ਹੈ।

ਨਵੀਂ ਦਿੱਲੀ: ਟੀਵੀ ਸੈੱਟ ਅਗਲੇ ਮਹੀਨੇ 10% ਤਕ ਮਹਿੰਗੇ ਹੋ ਸਕਦੇ ਹਨ। ਓਪਨ ਸੇਲ ਟੀਵੀ ਪੈਨਲ ਦੀ ਜ਼ਿਆਦਾਤਰ ਸਪਲਾਈ ਚੀਨ ਤੋਂ ਹੁੰਦੀ ਹੈ ਪਰ ਕੋਰੋਨਾਵਾਇਰਸ ਫੈਲਣ ਕਰਕੇ ਟੀਵੀ ਕੰਪੋਨੈਂਟ ਦਾ ਪ੍ਰੋਡਕਸ਼ਨ ਬੰਦ ਹੈ। ਜਦਕਿ ਕੁਝ ਫੈਕਟਰੀਆਂ 'ਚ ਕੰਮ ਸ਼ੁਰੂ ਹੋਇਆ ਹੈ ਪਰ ਪੂਰੀ ਸਮਰਥਾ ਨਾਲ ਕੰਮ ਨਹੀਂ ਹੋ ਪਾ ਰਿਹਾ। ਭਾਰਤ 'ਚ ਸਪਲਾਈ ਘੱਟ ਗਈ ਹੈ। ਟੀਵੀ ਦੀ ਕੀਮਤ 'ਚ 60% ਸ਼ੇਅਰ ਪੈਨਲ ਦਾ ਹੁੰਦਾ ਹੈ। ਇੰਡਸਟਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਤੇ ਪ੍ਰੋਡਕਸ਼ਨ ਦੀ ਹਾਲਤ ਠੀਕ ਹੋਣ 'ਚ ਘੱਟ ਤੋਂ ਘੱਟ ਤਿੰਨ ਮਹੀਨੇ ਲੱਗਣਗੇ। ਉਦੋਂ ਤਕ ਟੀਵੀ ਦੀ ਕੀਮਤਾਂ 'ਤੇ ਅਸਰ ਪਵੇਗਾ। ਐਸਪੀਪੀਐਲ ਦੇ ਸੀਈਓ ਅਵਨੀਤ ਸਿੰਘ ਮਾਰਵਾਹ ਨੇ ਦੱਸਿਆ ਕਿ ਚੀਨ ਤੋਂ ਆਮਦ ਘੱਟ ਹੋਣ ਕਾਰਨ ਟੀਵੀ ਪੈਨਲ ਦੀ ਕੀਮਤਾਂ 'ਚ 20% ਵਾਧਾ ਹੋ ਚੁੱਕਿਆ ਹੈ। ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਭਾਰਤ 'ਚ ਟੀਵੀ ਪ੍ਰੋਡਕਸ਼ਨ 'ਚ 30% ਤੋਂ 50% ਤਕ ਕਮੀ ਆ ਸਕਦੀ ਹੈ। ਹੇਅਰਰ ਇੰਡੀਆ ਪ੍ਰੈਸੀਡੇਂਟ ਏਰਿਕ ਬ੍ਰੇਗੇਂਜਾ ਦਾ ਕਹਿਣਾ ਹੈ ਕਿ ਆਉਣ ਵਾਲੇ ਹਫਤਿਆਂ 'ਚ ਫਰਿਜ਼ ਤੇ ਏਸੀ ਵੀ ਮਹਿੰਗੇ ਹੋ ਸਕਦੇ ਹਨ। ਡੀਪ ਫ੍ਰੀਜ਼ਰ ਦੀਆਂ ਕੀਮਤਾਂ ਪਹਿਲਾਂ ਹੀ 2.5% ਵਧ ਚੁੱਕੀਆਂ ਹਨ। ਜ਼ਿਆਦਾਤਰ ਕੰਪਨੀਆਂ ਫਰਿਜ਼ ਤੇ ਏਸੀ ਦੇ ਕੰਪ੍ਰੈਸ਼ਰ ਚੀਨ ਤੋਂ ਮੰਗਵਾਉਂਦੀਆਂ ਹਨ।

ਟਾਪ ਹੈਡਲਾਈਨ

ਹਫਤੇ 'ਚ 4 ਦਿਨ ਬੰਦ ਰਹਿਣਗੇ ਬੈਂਕ, ਦੇਖ ਲਓ ਪੂਰੀ ਲਿਸਟ; ਕਦੋਂ ਕਿੱਥੇ-ਕਿੱਥੇ ਹੋਵੇਗੀ ਬੈਂਕਾਂ ਦੀ ਛੁੱਟੀ?
ਹਫਤੇ 'ਚ 4 ਦਿਨ ਬੰਦ ਰਹਿਣਗੇ ਬੈਂਕ, ਦੇਖ ਲਓ ਪੂਰੀ ਲਿਸਟ; ਕਦੋਂ ਕਿੱਥੇ-ਕਿੱਥੇ ਹੋਵੇਗੀ ਬੈਂਕਾਂ ਦੀ ਛੁੱਟੀ?
PM ਮੋਦੀ ਨੇ ਜਦੋਂ ਸੋਨਾ ਨਹੀਂ ਖਰੀਦਣ ਲਈ ਕਿਹਾ ਸੀ, ਉਦੋਂ ਕਿੰਨੀ ਕੀਮਤ ਸੀ? ਅੱਜ ਕਿੰਨੀ ਕੀਮਤ
PM ਮੋਦੀ ਨੇ ਜਦੋਂ ਸੋਨਾ ਨਹੀਂ ਖਰੀਦਣ ਲਈ ਕਿਹਾ ਸੀ, ਉਦੋਂ ਕਿੰਨੀ ਕੀਮਤ ਸੀ? ਅੱਜ ਕਿੰਨੀ ਕੀਮਤ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
Gold-Silver Price Crash: ਸੋਨੇ 'ਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ, ₹1.24 ਲੱਖ ਤੱਕ ਪਹੁੰਚਿਆ ਰੇਟ, ਚਾਂਦੀ 8,000 ਰੁਪਏ ਡਿੱਗੀ ਕੇ ₹1.53 ਲੱਖ ਤੱਕ ਪਹੁੰਚੀ; ਜਾਣੋ ਤਾਜ਼ਾ ਕੀਮਤਾਂ...
ਸੋਨੇ 'ਚ ਸਾਲ ਦੀ ਸਭ ਤੋਂ ਵੱਡੀ ਗਿਰਾਵਟ, ₹1.24 ਲੱਖ ਤੱਕ ਪਹੁੰਚਿਆ ਰੇਟ, ਚਾਂਦੀ 8,000 ਰੁਪਏ ਡਿੱਗੀ ਕੇ ₹1.53 ਲੱਖ ਤੱਕ ਪਹੁੰਚੀ; ਜਾਣੋ ਤਾਜ਼ਾ ਕੀਮਤਾਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਸਾਂਸਦ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਪਹੁੰਚੇ ਵਾਪਸ, ਕੱਲ੍ਹ ਅੰਮ੍ਰਿਤਸਰ 'ਚ ਦਾਦੀ ਨੂੰ ਦਿੱਤੀ ਅੰਤਿਮ ਵਿਦਾਈ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਫਿਰ ਵੱਧ ਗਏ ਦੁੱਧ ਦੇ ਰੇਟ, 4 ਦਿਨਾਂ ਬਾਅਦ ਫਿਰ ਵਧੀਆਂ ਕੀਮਤਾਂ; ਜਾਣੋ ਕਿੰਨਾ ਮਹਿੰਗਾ ਹੋਇਆ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 274 ASP ਅਤੇ DSP ਦੇ ਤਬਾਦਲੇ; ਜਾਣੋ ਕਿਸ ਦੀ ਕਿੱਥੇ ਹੋਈ ਬਦਲੀ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਅੱਧੀ ਰਾਤ ਨੂੰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਆ ਰਹੇ 9 ਸ਼ਰਧਾਲੂਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਹਲਚਲ, ਕ੍ਰਿਕਟਰ ਯੁਜਵੇਂਦਰ ਚਾਹਲ ਨੇ ਫੜਿਆ BJP ਦਾ ਪੱਲਾ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਨਿਗਮ ਕਮਿਸ਼ਨਰ ਨੇ ਤਹਿਬਾਜ਼ਾਰੀ ਇੰਸਪੈਕਟਰ ਕੀਤਾ ਸਸਪੈਂਡ, ਜਾਣੋ ਕਿਉਂ ਕੀਤੀ ਗਈ ਕਾਰਵਾਈ
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ 'ਚ ਵੱਡੀ ਕਾਰਵਾਈ, SHO ਕੀਤਾ ਲਾਈਨ ਹਾਜ਼ਰ; ਲੰਗਰ ਤਿਆਰ ਕਰ ਰਹੇ ਨੌਜਵਾਨਾਂ 'ਤੇ ਹੋਈ ਸੀ Firing
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਨਵੰਬਰ 2026
Embed widget