ਪੜਚੋਲ ਕਰੋ

ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !

EPFO e-Office Services : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਸਬਸਕ੍ਰਾਈਬਰਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਅੱਜ ਯਾਨੀ 5 ਅਗਸਤ 2026 ਸ਼ਾਮ ਨੂੰ ਈ-ਆਫਿਸ ਸੇਵਾਵਾਂ ਨਿਰਧਾਰਤ ਸਿਸਟਮ ਅੱਪਗ੍ਰੇਡੇਸ਼ਨ ਕਾਰਨ ਕੁਝ ਸਮੇਂ ਲਈ

EPFO e-Office Services : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਸਬਸਕ੍ਰਾਈਬਰਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਅੱਜ ਯਾਨੀ 5 ਅਗਸਤ 2026 ਸ਼ਾਮ ਨੂੰ ਈ-ਆਫਿਸ ਸੇਵਾਵਾਂ ਨਿਰਧਾਰਤ ਸਿਸਟਮ ਅੱਪਗ੍ਰੇਡੇਸ਼ਨ ਕਾਰਨ ਕੁਝ ਸਮੇਂ ਲਈ ਬੰਦ ਰਹਿਣਗੀਆਂ। ਨੈਸ਼ਨਲ ਇਨਫਾਰਮੈਟਿਕਸ ਸੈਂਟਰ (NIC) ਵੱਲੋਂ e-Office ਦੇ ਮੁੱਖ ਕੰਪੋਨੈਂਟਸ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ।

ਕਦੋਂ ਬੰਦ ਰਹਿਣਗੀਆਂ ਸੇਵਾਵਾਂ?

ਇਹ ਮੇਨਟੇਨੈਂਸ ਮੌਜੂਦਾ Portal Version 8.0.1 ਅਤੇ e-File Version 7.4.3 ਨੂੰ ਅੱਪਗ੍ਰੇਡ ਕਰਕੇ ਨਵੇਂ Portal Version 8.2.2 ਅਤੇ e-File Version 7.4.4-3 ਲਾਗੂ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਕਾਰਨ ਅੱਜ ਸ਼ਾਮ 6:00 ਵਜੇ ਤੋਂ ਰਾਤ 9:30 ਵਜੇ ਤੱਕ ਕੁੱਲ 3 ਘੰਟੇ 30 ਮਿੰਟ ਲਈ EPFO ਦਾ e-Office ਐਪਲੀਕੇਸ਼ਨ ਬੰਦ ਰਹੇਗਾ।

EPFO ਨੇ ਆਪਣੇ ਸਾਰੇ ਮੈਂਬਰਾਂ, ਨਿਯੋਗਦਾਤਾਵਾਂ (Employers) ਅਤੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਇਸ ਸਮੇਂ ਤੋਂ ਪਹਿਲਾਂ ਆਪਣੇ ਸਾਰੇ ਜ਼ਰੂਰੀ ਕੰਮ ਪੂਰੇ ਕਰ ਲੈਣ, ਕਿਉਂਕਿ ਮੇਨਟੇਨੈਂਸ ਦੌਰਾਨ ਫਾਈਲ ਪ੍ਰੋਸੈਸਿੰਗ ਅਤੇ ਡਿਜ਼ਿਟਲ ਡਾਟਾ ਨਾਲ ਸੰਬੰਧਿਤ ਕੰਮ ਅਸਥਾਈ ਤੌਰ 'ਤੇ ਰੁਕ ਜਾਣਗੇ।

ਕਿਹੜੀਆਂ ਸੇਵਾਵਾਂ 'ਤੇ ਪਵੇਗਾ ਅਸਰ?

ਮੇਨਟੇਨੈਂਸ ਦੌਰਾਨ e-Office ਸਿਸਟਮ ਵਿੱਚ ਅੰਦਰੂਨੀ ਫਾਈਲ ਪ੍ਰੋਸੈਸਿੰਗ ਅਤੇ ਡਿਜ਼ਿਟਲ ਡਾਟਾ ਨਾਲ ਜੁੜੇ ਕੰਮ ਪ੍ਰਭਾਵਿਤ ਰਹਿਣਗੇ। ਅੱਪਗ੍ਰੇਡੇਸ਼ਨ ਕਾਰਨ PF ਕਲੇਮ ਸੈਟਲਮੈਂਟ ਅਤੇ ਹੋਰ ਆਨਲਾਈਨ ਸੇਵਾਵਾਂ ਵਿੱਚ ਹਲਕੀ ਦੇਰੀ ਹੋ ਸਕਦੀ ਹੈ। UMANG ਐਪ ਰਾਹੀਂ ਮਿਲਣ ਵਾਲੀਆਂ ਕੁਝ EPFO ਸੇਵਾਵਾਂ ਵੀ ਅਸਥਾਈ ਤੌਰ 'ਤੇ ਪ੍ਰਭਾਵਿਤ ਹੋ ਸਕਦੀਆਂ ਹਨ।

ਅੱਪਗ੍ਰੇਡ ਤੋਂ ਕੀ ਹੋਵੇਗਾ ਫਾਇਦਾ?

ਨਵੇਂ Portal Version 8.2.2 ਨਾਲ ਸਿਸਟਮ ਦੀ ਗਤੀ (Speed) ਵਿੱਚ ਸੁਧਾਰ ਆਵੇਗਾ। PF ਕਲੇਮਾਂ ਦਾ ਨਿਪਟਾਰਾ ਹੋਰ ਤੇਜ਼ੀ ਨਾਲ ਹੋਵੇਗਾ ਅਤੇ ਫਾਈਲਾਂ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਪ੍ਰੋਸੈਸ ਹੋਣਗੀਆਂ।
e-File Version 7.4.4-3 ਨਾਲ ਡਾਟਾ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ। PF ਖਾਤਾ ਧਾਰਕਾਂ ਅਤੇ ਵਿੱਤੀ ਜਾਣਕਾਰੀ ਨੂੰ ਸਾਈਬਰ ਅਪਰਾਧੀਆਂ ਤੋਂ ਬਚਾਉਣ ਲਈ ਨਵੇਂ ਸੁਰੱਖਿਆ ਪੱਧਰ (Security Layers) ਜੋੜੇ ਜਾ ਰਹੇ ਹਨ। ਡਾਟਾਬੇਸ ਮੇਨਟੇਨੈਂਸ ਨਾਲ ਸਿਸਟਮ ਦੇ ਅਚਾਨਕ ਕ੍ਰੈਸ਼ ਹੋਣ ਜਾਂ ਹੌਲੀ ਚੱਲਣ ਦੀ ਸਮੱਸਿਆ ਵੀ ਘੱਟ ਹੋਣ ਦੀ ਉਮੀਦ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Gold Latest Rate: ਸੋਨਾ 26% ਹੋਇਆ ਸਸਤਾ, ਹੁਣੇ ਖਰੀਦਣਾ ਸਹੀ ਜਾਂ ਕੀਮਤਾਂ ਹੋਰ ਡਿੱਗਣ ਤੱਕ ਕਰਨਾ ਚਾਹੀਦਾ ਇੰਤਜ਼ਾਰ? ਜਾਣੋ ਮਾਹਰਾਂ ਦੀ ਰਾਏ...
ਸੋਨਾ 26% ਹੋਇਆ ਸਸਤਾ, ਹੁਣੇ ਖਰੀਦਣਾ ਸਹੀ ਜਾਂ ਕੀਮਤਾਂ ਹੋਰ ਡਿੱਗਣ ਤੱਕ ਕਰਨਾ ਚਾਹੀਦਾ ਇੰਤਜ਼ਾਰ? ਜਾਣੋ ਮਾਹਰਾਂ ਦੀ ਰਾਏ...
FD Interest Rates : ਸੀਨੀਅਰ ਸਿਟੀਜ਼ਨ ਧਿਆਨ ਦੇਣ! FD ’ਤੇ ਵਧ ਸਕਦਾ ਹੈ ਵਿਆਜ, ਜਾਣੋ ਕਿੰਨਾ ਹੋਵੇਗਾ ਫਾਇਦਾ
FD Interest Rates : ਸੀਨੀਅਰ ਸਿਟੀਜ਼ਨ ਧਿਆਨ ਦੇਣ! FD ’ਤੇ ਵਧ ਸਕਦਾ ਹੈ ਵਿਆਜ, ਜਾਣੋ ਕਿੰਨਾ ਹੋਵੇਗਾ ਫਾਇਦਾ
Flight Ticket Hike : ਅੱਜ ਤੋਂ ਮਹਿੰਗਾ ਹੋਇਆ ਹਵਾਈ ਸਫਰ, ਫਲਾਈਟ ਟਿਕਟਾਂ ਨੂੰ ਲੈ ਕੇ ਸਰਕਾਰ ਦੀ ਵੱਡੀ ਮੀਟਿੰਗ
Flight Ticket Hike : ਅੱਜ ਤੋਂ ਮਹਿੰਗਾ ਹੋਇਆ ਹਵਾਈ ਸਫਰ, ਫਲਾਈਟ ਟਿਕਟਾਂ ਨੂੰ ਲੈ ਕੇ ਸਰਕਾਰ ਦੀ ਵੱਡੀ ਮੀਟਿੰਗ
Gold Silver Price Today: ਸੋਨੇ-ਚਾਂਦੀ ਦੇ ਕਿੰਨੇ ਡਿੱਗੇ ਰੇਟ, 10 ਗ੍ਰਾਮ ਸੋਨਾ ਕਿੰਨਾ ਸਸਤਾ ਹੋਇਆ? ਜਾਣੋ ਅੱਜ ਖਰੀਦਣਾ ਨਾਲ ਹੋਏਗਾ ਮੁਨਾਫ਼ਾ ਜਾਂ ਨਹੀਂ...
ਸੋਨੇ-ਚਾਂਦੀ ਦੇ ਕਿੰਨੇ ਡਿੱਗੇ ਰੇਟ, 10 ਗ੍ਰਾਮ ਸੋਨਾ ਕਿੰਨਾ ਸਸਤਾ ਹੋਇਆ? ਜਾਣੋ ਅੱਜ ਖਰੀਦਣਾ ਨਾਲ ਹੋਏਗਾ ਮੁਨਾਫ਼ਾ ਜਾਂ ਨਹੀਂ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Punjab News : ਤਰਨਤਾਰਨ ਦੇ ਪਿੰਡ ਤੂਤ 'ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
Modi Cabinet Reshuffle : 3 ਸਾਲਾਂ 'ਚ 3 ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਹੁਣ ਕਿਸ ਦੀ ਵਾਰੀ? BJP ਦੀ ਅਨੋਖੀ ਰਣਨੀਤੀ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
CM ਮਾਨ ਦੇ ਚੰਡੀਗੜ੍ਹ ਕੈਂਪ ਆਫਿਸ 'ਚ CBI ਦੀ ਰੇਡ, ਮੋਹਾਲੀ-ਸੰਗਰੂਰ ਵੀ ਪਹੁੰਚੀਆਂ ਟੀਮਾਂ; ਜਾਣੋ ਪੂਰਾ ਮਾਮਲਾ
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Punjab News : CM ਭਗਵੰਤ ਮਾਨ ਦੇ ਰਿਸ਼ਤੇਦਾਰ ਅਮਰਦੀਪ ਸਿੰਘ ਗਰੇਵਾਲ ਨੂੰ ED ਨੇ ਸੰਮਨ ਭੇਜ ਕੇ ਕੀਤਾ ਤਲਬ, ਜਾਣੋ ਪੂਰਾ ਮਾਮਲਾ 
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 
IPL 2027 Head Coach List: ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
PSEB Examinations Schedule: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ ਤਰੀਕਾਂ ਦਾ ਹੋਇਆ ਐਲਾਨ...
Embed widget