ਪੜਚੋਲ ਕਰੋ

Excise duty collection: ਜਨਤਾ 'ਤੇ ਭਾਰ ਪਾ ਸਰਕਾਰ ਨੇ ਭਰਿਆ ਖਜ਼ਾਨਾ, ਪੈਟਰੋਲ ਅਤੇ ਡੀਜ਼ਲ 'ਤੇ ਰਿਕਾਰਡ ਟੈਕਸ ਤੋਂ ਐਕਸਾਈਜ਼ ਡਿਊਟੀ ਕਲੈਕਸ਼ਨ ਸੱਤਵੇਂ ਅਸਮਾਨ 'ਤੇ

ਕੰਪਟਰੋਲਰ ਅਤੇ ਆਡੀਟਰ ਜਨਰਲ (ਸੀਜੀਏ) ਦੇ ਅੰਕੜਿਆਂ ਮੁਤਾਬਕ ਅਪਰੈਲ-ਨਵੰਬਰ 2020 ਦੇ ਦੌਰਾਨ ਐਕਸਾਈਜ਼ ਡਿਊਟੀ ਦੀ ਉਗਰਾਹੀ 2019 ਦੀ ਇਸੇ ਮਿਆਦ ਵਿਚ 1,32,899 ਕਰੋੜ ਰੁਪਏ ਤੋਂ ਵਧ ਕੇ 1,96,342 ਕਰੋੜ ਰੁਪਏ ਹੋ ਗਈ।

ਨਵੀਂ ਦਿੱਲੀ: ਮਹਾਮਾਰੀ ਕਾਰਨ ਤਕਰੀਬਨ ਹਰ ਤਰ੍ਹਾਂ ਦੇ ਟੈਕਸ ਕਲੈਕਸ਼ਨ (Tax collection) ਵਿੱਚ ਕਮੀ ਆਈ ਹੈ, ਪਰ ਚਾਲੂ ਵਿੱਤੀ ਵਰ੍ਹੇ ਦੌਰਾਨ ਐਕਸਾਈਜ਼ ਡਿਊਟੀ ਵਸੂਲੀ (Excise duty collection) ਵਿੱਚ 48 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦਾ ਕਾਰਨ ਡੀਜ਼ਲ ਅਤੇ ਪੈਟਰੋਲ ਦੀ ਐਕਸਾਈਜ਼ ਰੇਟ ਵਿਚ ਰਿਕਾਰਡ ਵਾਧਾ ਹੈ। ਕੰਪਟਰੋਲਰ ਅਤੇ ਆਡੀਟਰ ਜਨਰਲ (CJA) ਤੋਂ ਹਾਸਲ ਅੰਕੜਿਆਂ ਮੁਤਾਬਕ ਅਪਰੈਲ-ਨਵੰਬਰ 2020 ਦੌਰਾਨ ਐਕਸਾਈਜ਼ ਡਿਊਟੀ (Excise duty) ਦੀ ਉਗਰਾਹੀ 2019 ਦੀ ਇਸੇ ਮਿਆਦ ਵਿਚ 1,32,899 ਕਰੋੜ ਰੁਪਏ ਤੋਂ ਵਧ ਕੇ 1,96,342 ਕਰੋੜ ਰੁਪਏ ਹੋ ਗਈ। ਐਕਸਾਈਜ਼ ਡਿਊਟੀ ਕਲੈਕਸ਼ਨ ਵਿੱਚ ਇਹ ਵਾਧਾ ਮੌਜੂਦਾ ਵਿੱਤੀ ਸਾਲ ਦੇ ਅੱਠ ਮਹੀਨਿਆਂ ਦੇ ਦੌਰਾਨ ਡੀਜ਼ਲ ਦੀ ਵਿਕਰੀ ਵਿੱਚ ਇੱਕ ਕਰੋੜ ਟਨ ਤੋਂ ਵੱਧ ਦੀ ਕਮੀ ਦੇ ਬਾਵਜੂਦ ਹੋਇਆ। ਡੀਜ਼ਲ ਭਾਰਤ ਵਿਚ ਸਭ ਤੋਂ ਵੱਧ ਖਪਤ ਹੋਣ ਵਾਲਾ ਬਾਲਣ ਹੈ। ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੇ ਅੰਕੜਿਆਂ ਅਨੁਸਾਰ, ਅਪਰੈਲ ਤੋਂ ਨਵੰਬਰ 2020 ਦੇ ਦੌਰਾਨ ਡੀਜ਼ਲ ਦੀ ਵਿਕਰੀ ਘਟ ਕੇ 4.49 ਕਰੋੜ ਟਨ ਰਹਿ ਗਈ ਜੋ ਇੱਕ ਸਾਲ ਪਹਿਲਾਂ 5.54 ਕਰੋੜ ਟਨ ਸੀ। ਇਸ ਦੌਰਾਨ ਪੈਟਰੋਲ ਦੀ ਖਪਤ ਵੀ ਇੱਕ ਸਾਲ ਪਹਿਲਾਂ 2.04 ਕਰੋੜ ਟਨ ਤੋਂ ਘਟ ਕੇ 1.74 ਕਰੋੜ ਟਨ ਰਹਿ ਗਈ। ਇਸ ਵਿੱਤੀ ਸਾਲ ਵਿੱਚ ਟੈਕਸ ਵਿੱਚ ਦੋ ਵਾਰ ਵਾਧਾ ਕੀਤਾ ਗਿਆ ਹੈ ਉਦਯੋਗ ਦੇ ਸੂਤਰ ਦੱਸਦੇ ਹਨ ਕਿ ਆਰਥਿਕ ਖੇਤਰ ਵਿੱਚ ਮੰਦੀ ਦੇ ਬਾਵਜੂਦ ਆਬਕਾਰੀ ਸੰਗ੍ਰਹਿ ਵਿੱਚ ਵਾਧੇ ਦਾ ਮੁੱਖ ਕਾਰਨ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਦਰਾਂ ਵਿੱਚ ਰਿਕਾਰਡ ਵਾਧਾ ਹੈ। ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਪੈਟਰੋਲ 'ਤੇ ਦੋ ਵਾਰ ਐਕਸਾਈਜ਼ ਡਿਊਟੀ ਵਿਚ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 16 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਇਸ ਨਾਲ ਪੈਟਰੋਲ 'ਤੇ ਐਕਸਾਈਜ਼ ਡਿਊਟੀ 32.98 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 31.83 ਰੁਪਏ ਪ੍ਰਤੀ ਲੀਟਰ ਹੋ ਗਈ। ਪੈਟਰੋਲ-ਡੀਜ਼ਲ ਜੀਐਸਟੀ ਦੇ ਦਾਇਰੇ ਤੋਂ ਬਾਹਰ ਹਨ ਪੈਟਰੋਲੀਅਮ ਉਤਪਾਦਾਂ ਅਤੇ ਕੁਦਰਤੀ ਗੈਸ ਨੂੰ ਚੀਜ਼ਾਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਪ੍ਰਣਾਲੀ ਤੋਂ ਬਾਹਰ ਰੱਖਿਆ ਗਿਆ ਹੈ। ਜੀਐਸਟੀ ਸਿਸਟਮ ਜੁਲਾਈ 2017 ਤੋਂ ਦੇਸ਼ ਵਿੱਚ ਲਾਗੂ ਹੋ ਗਿਆ ਹੈ। ਕੇਂਦਰ ਸਰਕਾਰ ਪੈਟਰੋਲੀਅਮ ਉਤਪਾਦਾਂ ਅਤੇ ਕੁਦਰਤੀ ਗੈਸ 'ਤੇ ਐਕਸਾਈਜ਼ ਡਿਊਟੀ ਲਗਾਉਂਦੀ ਹੈ, ਜਦੋਂਕਿ ਰਾਜ ਸਰਕਾਰਾਂ ਵੈਲਿਊ ਐਡਿਡ ਟੈਕਸ (ਵੈਟ) ਲਗਾਉਂਦੀ ਹੈ। ਇਹ ਵੀ ਪੜ੍ਹੋਮਹੇਸ਼ ਮਾਂਜਰੇਕਰ ਖਿਲਾਫ ਐਫਆਈਆਰ, ਕਾਰ ਦੀ ਟੱਕਰ ਮਗਰੋਂ ਕੁੱਟਮਾਰ ਦੇ ਦੋਸ਼ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CBSE ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਸਿਰਫ ਕਾਗਜ਼ਾ 'ਚ ਚੱਲ ਰਹੇ ਸੀ ਆਹ ਸਕੂਲ, ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਪੜ੍ਹ ਰਹੇ...
CBSE ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਸਿਰਫ ਕਾਗਜ਼ਾ 'ਚ ਚੱਲ ਰਹੇ ਸੀ ਆਹ ਸਕੂਲ, ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਪੜ੍ਹ ਰਹੇ...
Deepika-Ranveer Daughter Name Controversy: ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
IND A vs AUS A: ਰੋਹਿਤ ਸ਼ਰਮਾ ਦੀ ਥਾਂ ਲਏਗਾ ਇਹ ਖਿਡਾਰੀ ? ਟੀਮ ਇੰਡੀਆ ਲਈ ਓਪਨਿੰਗ ਦੀ ਮਿਲੀ ਜ਼ਿੰਮੇਵਾਰੀ!
IND A vs AUS A: ਰੋਹਿਤ ਸ਼ਰਮਾ ਦੀ ਥਾਂ ਲਏਗਾ ਇਹ ਖਿਡਾਰੀ ? ਟੀਮ ਇੰਡੀਆ ਲਈ ਓਪਨਿੰਗ ਦੀ ਮਿਲੀ ਜ਼ਿੰਮੇਵਾਰੀ!
ਹੁਣ ਫਰਜ਼ੀ ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp 'ਤੇ ਆ ਰਿਹਾ ਸ਼ਾਨਦਾਰ ਫੀਚਰ, ਇਦਾਂ ਕਰੇਗਾ ਕੰਮ
ਹੁਣ ਫਰਜ਼ੀ ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp 'ਤੇ ਆ ਰਿਹਾ ਸ਼ਾਨਦਾਰ ਫੀਚਰ, ਇਦਾਂ ਕਰੇਗਾ ਕੰਮ
Advertisement
ABP Premium

ਵੀਡੀਓਜ਼

ਕੀ ਬਰਨਾਲਾ ਦੇ ਲੋਕ ਇਸ ਵਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਝੋਲੀ ਪਾਉਣਗੇ ਜਿੱਤ?ਕੋਣ ਕਰ ਰਿਹਾ Panjab University 'ਚ ਰਾਸ਼ਟਰਪਤੀ ਰਾਜ ਲਾਓੁਣ ਦੀ ਕੋਸ਼ਿਸ਼?Canada Hindu Mandir। ਸਿੱਖ ਕਦੇ ਕਿਸੇ ਧਾਰਮਿਕ ਥਾਂ 'ਤੇ ਹਮਲਾ ਨਹੀਂ ਕਰਦੇ..|Abp sanjha|ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਕਾਰ ਪਹਿਨਣ ਤੋਂ ਰੋਕ ਕਿਉਂ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਸਿਰਫ ਕਾਗਜ਼ਾ 'ਚ ਚੱਲ ਰਹੇ ਸੀ ਆਹ ਸਕੂਲ, ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਪੜ੍ਹ ਰਹੇ...
CBSE ਨੇ ਦੇਸ਼ ਦੇ 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਸਿਰਫ ਕਾਗਜ਼ਾ 'ਚ ਚੱਲ ਰਹੇ ਸੀ ਆਹ ਸਕੂਲ, ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਪੜ੍ਹ ਰਹੇ...
Deepika-Ranveer Daughter Name Controversy: ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
ਰਣਵੀਰ-ਦੀਪਿਕਾ ਨੂੰ ਧੀ ਦਾ ਮੁਸਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇਰਿਆ, ਯੂਜ਼ਰ ਬੋਲੇ- 'ਕੀ ਹਿੰਦੂ ਨਾਂਅ ਘੱਟ ਪੈ ਗਏ ?'
IND A vs AUS A: ਰੋਹਿਤ ਸ਼ਰਮਾ ਦੀ ਥਾਂ ਲਏਗਾ ਇਹ ਖਿਡਾਰੀ ? ਟੀਮ ਇੰਡੀਆ ਲਈ ਓਪਨਿੰਗ ਦੀ ਮਿਲੀ ਜ਼ਿੰਮੇਵਾਰੀ!
IND A vs AUS A: ਰੋਹਿਤ ਸ਼ਰਮਾ ਦੀ ਥਾਂ ਲਏਗਾ ਇਹ ਖਿਡਾਰੀ ? ਟੀਮ ਇੰਡੀਆ ਲਈ ਓਪਨਿੰਗ ਦੀ ਮਿਲੀ ਜ਼ਿੰਮੇਵਾਰੀ!
ਹੁਣ ਫਰਜ਼ੀ ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp 'ਤੇ ਆ ਰਿਹਾ ਸ਼ਾਨਦਾਰ ਫੀਚਰ, ਇਦਾਂ ਕਰੇਗਾ ਕੰਮ
ਹੁਣ ਫਰਜ਼ੀ ਫੋਟੋ ਭੇਜਣ ਵਾਲਿਆਂ ਦੀ ਖੈਰ ਨਹੀਂ! Whatsapp 'ਤੇ ਆ ਰਿਹਾ ਸ਼ਾਨਦਾਰ ਫੀਚਰ, ਇਦਾਂ ਕਰੇਗਾ ਕੰਮ
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
'ਮੇਰੇ ਦੋਸਤ ਡੋਨਾਲਡ ਟਰੰਪ', ਪੀਐਮ ਮੋਦੀ ਨੇ ਫੋਨ 'ਤੇ ਦਿੱਤੀ ਜਿੱਤ ਦੀ ਵਧਾਈ, ਜਾਣੋ ਕੀ ਹੋਈ ਗੱਲਬਾਤ
Video: ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
Video: ਪਾਕਿਸਤਾਨੀ ਚੈਨਲ 'ਤੇ ਇਸ ਮੁਸਲਿਮ ਕੁੜੀ ਨੇ ਕਿਹਾ - ਟਰੰਪ ਜਿੱਤੇ, ਹੁਣ ਬੰਗਲਾਦੇਸ਼ 'ਚ ਹਿੰਦੂ ਲੈਣਗੇ ਬਦਲਾ
Punjab Weather: ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਜਾਣੋ ਕਿਸਾਨਾਂ ਨੂੰ ਕਿਉਂ ਰਹਿਣਾ ਪਏਗਾ ਸਾਵਧਾਨ? ਸਾਹਮਣੇ ਆਇਆ ਵੱਡਾ ਮੌਸਮ ਅਪਡੇਟ
ਕੜਾਕੇ ਦੀ ਠੰਡ ਨਾਲ ਕੰਬ ਉਠੇਗਾ ਪੰਜਾਬ, ਜਾਣੋ ਕਿਸਾਨਾਂ ਨੂੰ ਕਿਉਂ ਰਹਿਣਾ ਪਏਗਾ ਸਾਵਧਾਨ? ਸਾਹਮਣੇ ਆਇਆ ਵੱਡਾ ਮੌਸਮ ਅਪਡੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (7-11-2024)
Embed widget