ਪੜਚੋਲ ਕਰੋ

Gold Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੱਥੇ ਪਹੁੰਚੀਆਂ ਕੀਮਤਾਂ

ਗਲੋਬਲ ਬਾਜ਼ਾਰ 'ਚ ਵੀ ਬੁੱਧਵਾਰ ਸਵੇਰੇ ਸੋਨੇ ਦੇ ਵਾਅਦੇ ਤੇ ਸਪਾਟ ਕੀਮਤਾਂ ਦੋਵਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਦੂਜੇ ਪਾਸੇ, ਗਲੋਬਲ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ।

ਨਵੀਂ ਦਿੱਲੀ: ਘਰੇਲੂ ਫਿਊਚਰ ਬਾਜ਼ਾਰ 'ਚ ਬੁੱਧਵਾਰ ਸਵੇਰੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਐਮਸੀਐਕਸ ਦੇ ਐਕਸਚੇਂਜ 'ਤੇ ਦਸੰਬਰ ਫਿਊਚਰਜ਼ ਦੇ ਸੋਨੇ ਦੀਆਂ ਕੀਮਤਾਂ ਬੁੱਧਵਾਰ ਸਵੇਰੇ 0.72 ਪ੍ਰਤੀਸ਼ਤ ਯਾਨੀ 372 ਰੁਪਏ ਦੀ ਗਿਰਾਵਟ ਦੇ ਨਾਲ 51,226 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈਆਂ। ਇਸ ਤੋਂ ਇਲਾਵਾ ਫਰਵਰੀ 2021 ਦਾ ਸੋਨੇ ਵਾਅਦਾ ਇਸ ਸਮੇਂ 0.53 ਪ੍ਰਤੀਸ਼ਤ ਜਾਂ 273 ਰੁਪਏ ਦੀ ਗਿਰਾਵਟ ਨਾਲ 51,435 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਸੀ। ਘਰੇਲੂ ਫਿਊਚਰਜ਼ ਬਾਜ਼ਾਰ 'ਚ ਬੁੱਧਵਾਰ ਸਵੇਰੇ ਚਾਂਦੀ ਦੀ ਕੀਮਤ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਬੁੱਧਵਾਰ ਸਵੇਰੇ ਦਸੰਬਰ ਫਿਊਚਰ ਦੀਆਂ ਚਾਂਦੀ ਦੀਆਂ ਕੀਮਤਾਂ ਐਮਸੀਐਕਸ 'ਤੇ 2.10 ਪ੍ਰਤੀਸ਼ਤ ਯਾਨੀ 1317 ਰੁਪਏ ਦੀ ਗਿਰਾਵਟ ਦੇ ਨਾਲ 61,368 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਟ੍ਰੈਂਡ ਕਰਦੀ ਨਜ਼ਰ ਆਈ। ਇਸ ਦੇ ਨਾਲ ਮਾਰਚ, 2021 ਦੇ ਚਾਂਦੀ ਦੀ ਕੀਮਤ ਇਸ ਸਮੇਂ 2.04 ਪ੍ਰਤੀਸ਼ਤ ਯਾਨੀ 1311 ਰੁਪਏ ਦੀ ਭਾਰੀ ਗਿਰਾਵਟ ਦੇ ਨਾਲ 63,096 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟ੍ਰੈਂਡ ਕਰਦੀ ਨਜ਼ਰ ਆਈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਟੈਕਸਪੇਅਰਸ ਦਿਓ ਧਿਆਨ! Income Tax Return ਭਰਨ ਤੋਂ ਪਹਿਲਾਂ ਤਿਆਰ ਰੱਖੋ ਆਹ ਜ਼ਰੂਰੀ Documents
ਟੈਕਸਪੇਅਰਸ ਦਿਓ ਧਿਆਨ! Income Tax Return ਭਰਨ ਤੋਂ ਪਹਿਲਾਂ ਤਿਆਰ ਰੱਖੋ ਆਹ ਜ਼ਰੂਰੀ Documents
Gold Silver Price Today: ਧੜੰਮ ਡਿੱਗਣ ਤੋਂ ਬਾਅਦ ਫਿਰ ਚੜ੍ਹੇ ਚਾਂਦੀ ਦੇ ਰੇਟ, 4300 ਰੁਪਏ ਹੋਈ ਮਹਿੰਗੀ; ਜਾਣੋ 24K, 22K, 18K ਸਣੇ 10 ਗ੍ਰਾਮ ਸੋਨਾ ਕਿੰਨਾ ਸਸਤਾ?
ਧੜੰਮ ਡਿੱਗਣ ਤੋਂ ਬਾਅਦ ਫਿਰ ਚੜ੍ਹੇ ਚਾਂਦੀ ਦੇ ਰੇਟ, 4300 ਰੁਪਏ ਹੋਈ ਮਹਿੰਗੀ; ਜਾਣੋ 24K, 22K, 18K ਸਣੇ 10 ਗ੍ਰਾਮ ਸੋਨਾ ਕਿੰਨਾ ਸਸਤਾ?
ਪੈਟਰੋਲ-ਡੀਜ਼ਲ ਤੋਂ ਬਾਅਦ ਮਹਿੰਗੀ ਹੋਈ CNG, 11 ਦਿਨਾਂ 'ਚ ਚੌਥੀ ਵਾਰ ਵਧੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ 'ਚ ਰੇਟ
ਪੈਟਰੋਲ-ਡੀਜ਼ਲ ਤੋਂ ਬਾਅਦ ਮਹਿੰਗੀ ਹੋਈ CNG, 11 ਦਿਨਾਂ 'ਚ ਚੌਥੀ ਵਾਰ ਵਧੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ 'ਚ ਰੇਟ
LPG News : PNG ਵਰਤਣ ਵਾਲੇ ਹੋ ਜਾਣ ਸਾਵਧਾਨ! ਸਰਕਾਰ ਦੇ ਨਵੇਂ ਹੁਕਮ ਤੋਂ ਬਾਅਦ ਨਹੀਂ ਮਿਲੇਗਾ ਗੈਸ ਸਿਲੰਡਰ
LPG News : PNG ਵਰਤਣ ਵਾਲੇ ਹੋ ਜਾਣ ਸਾਵਧਾਨ! ਸਰਕਾਰ ਦੇ ਨਵੇਂ ਹੁਕਮ ਤੋਂ ਬਾਅਦ ਨਹੀਂ ਮਿਲੇਗਾ ਗੈਸ ਸਿਲੰਡਰ

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Updates: ਮੌਸਮ ਨੂੰ ਲੈ ਵੱਡੀ ਭਵਿੱਖਬਾਣੀ, 48 ਘੰਟੇ ਹੀਟਵੇਵ ਤੋਂ ਬਾਅਦ ਪੰਜਾਬ-ਹਰਿਆਣਾ ਸਣੇ 20 ਸੂਬਿਆਂ 'ਚ ਵਰ੍ਹੇਗਾ ਮੀਂਹ; ਵੈਸਟਰਨ ਡਿਸਟਰਬੈਂਸ ਕਾਰਨ ਤੂਫ਼ਾਨ...
ਮੌਸਮ ਨੂੰ ਲੈ ਵੱਡੀ ਭਵਿੱਖਬਾਣੀ, 48 ਘੰਟੇ ਹੀਟਵੇਵ ਤੋਂ ਬਾਅਦ ਪੰਜਾਬ-ਹਰਿਆਣਾ ਸਣੇ 20 ਸੂਬਿਆਂ 'ਚ ਵਰ੍ਹੇਗਾ ਮੀਂਹ; ਵੈਸਟਰਨ ਡਿਸਟਰਬੈਂਸ ਕਾਰਨ ਤੂਫ਼ਾਨ...
Punjab News: ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
ਪੰਜਾਬ 'ਚ ਵੱਡਾ ਹਾਦਸਾ, ਲੇਡੀ ASP ਨੂੰ ਟਰੱਕ ਨੇ ਕੁਚਲਿਆ: ਸੜਕ ਪਾਰ ਕਰਦੇ ਵਿਅਕਤੀ ਨਾਲ ਟਕਰਾਉਣ ਤੋਂ ਬਾਅਦ ਬਾਈਕ ਤੋਂ ਡਿੱਗੀ; ਫਿਰ...
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਰਾਜ ਸਭਾ ਮੈਂਬਰ ਅਸਤੀਫ਼ੇ ਤੋਂ ਬਾਅਦ ਭਾਜਪਾ 'ਚ ਹੋਏ ਸ਼ਾਮਲ; ਵਾਇਰਲ ਤਸਵੀਰਾਂ ਨੇ ਰਾਜਨੀਤੀ 'ਚ ਮਚਾਈ ਹਲਚਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਰਾਜ ਸਭਾ ਮੈਂਬਰ ਅਸਤੀਫ਼ੇ ਤੋਂ ਬਾਅਦ ਭਾਜਪਾ 'ਚ ਹੋਏ ਸ਼ਾਮਲ; ਵਾਇਰਲ ਤਸਵੀਰਾਂ ਨੇ ਰਾਜਨੀਤੀ 'ਚ ਮਚਾਈ ਹਲਚਲ...
Punjab News: ਪੰਜਾਬ ਨਗਰ ਨਿਗਮ ਚੋਣਾਂ ਵਿਚਾਲੇ ਭੱਖਿਆ ਮਾਹੌਲ, ਕਾਂਗਰਸੀ ਉਮੀਦਵਾਰ ਦੇ ਤੋੜੇ ਹੱਥ-ਪੈਰ; 'ਆਪ' ਵਿਧਾਇਕ ਦੇ ਸਮਰਥਕਾਂ 'ਤੇ ਹਮਲੇ ਦਾ ਦੋਸ਼...
ਪੰਜਾਬ ਨਗਰ ਨਿਗਮ ਚੋਣਾਂ ਵਿਚਾਲੇ ਭੱਖਿਆ ਮਾਹੌਲ, ਕਾਂਗਰਸੀ ਉਮੀਦਵਾਰ ਦੇ ਤੋੜੇ ਹੱਥ-ਪੈਰ; 'ਆਪ' ਵਿਧਾਇਕ ਦੇ ਸਮਰਥਕਾਂ 'ਤੇ ਹਮਲੇ ਦਾ ਦੋਸ਼...
ਪੰਜਾਬ ਚੋਣਾਂ ਦੀ ਵੋਟਿੰਗ ਜਾਰੀ, ਬੈਲੇਟ ਪੇਪਰ ਤੋਂ ਵੋਟ ਪਾ ਰਹੇ ਲੋਕ; ਪੋਲਿੰਗ 'ਤੇ ਇਨ੍ਹਾਂ ਚੀਜ਼ਾਂ ਦੀ ਪਾਬੰਦੀ
ਪੰਜਾਬ ਚੋਣਾਂ ਦੀ ਵੋਟਿੰਗ ਜਾਰੀ, ਬੈਲੇਟ ਪੇਪਰ ਤੋਂ ਵੋਟ ਪਾ ਰਹੇ ਲੋਕ; ਪੋਲਿੰਗ 'ਤੇ ਇਨ੍ਹਾਂ ਚੀਜ਼ਾਂ ਦੀ ਪਾਬੰਦੀ
ਖੰਨਾ 'ਚ ਵੋਟਿੰਗ ਸ਼ੁਰੂ ਹੁੰਦਿਆਂ ਹੀ AAP-ਕਾਂਗਰਸ ਸਮਰਥਕਾਂ 'ਚ ਬਹਿਸ, ਆਪਸ 'ਚ ਭਿੜੇ; ਭੱਖਿਆ ਮਾਹੌਲ
ਖੰਨਾ 'ਚ ਵੋਟਿੰਗ ਸ਼ੁਰੂ ਹੁੰਦਿਆਂ ਹੀ AAP-ਕਾਂਗਰਸ ਸਮਰਥਕਾਂ 'ਚ ਬਹਿਸ, ਆਪਸ 'ਚ ਭਿੜੇ; ਭੱਖਿਆ ਮਾਹੌਲ
Gold Silver Price Today: ਧੜੰਮ ਡਿੱਗਣ ਤੋਂ ਬਾਅਦ ਫਿਰ ਚੜ੍ਹੇ ਚਾਂਦੀ ਦੇ ਰੇਟ, 4300 ਰੁਪਏ ਹੋਈ ਮਹਿੰਗੀ; ਜਾਣੋ 24K, 22K, 18K ਸਣੇ 10 ਗ੍ਰਾਮ ਸੋਨਾ ਕਿੰਨਾ ਸਸਤਾ?
ਧੜੰਮ ਡਿੱਗਣ ਤੋਂ ਬਾਅਦ ਫਿਰ ਚੜ੍ਹੇ ਚਾਂਦੀ ਦੇ ਰੇਟ, 4300 ਰੁਪਏ ਹੋਈ ਮਹਿੰਗੀ; ਜਾਣੋ 24K, 22K, 18K ਸਣੇ 10 ਗ੍ਰਾਮ ਸੋਨਾ ਕਿੰਨਾ ਸਸਤਾ?
ਜਲੰਧਰ 'ਚ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਅੱਜ, ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ; 341 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
ਜਲੰਧਰ 'ਚ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਅੱਜ, ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ; 341 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
Embed widget