ਪੜਚੋਲ ਕਰੋ

Gold-Silver Price: 4 ਦਿਨਾਂ ਦੀ ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ 'ਚ ਅਚਾਨਕ ਆਈ ਤੂਫਾਨੀ ਤੇਜ਼ੀ, ਇੱਕ ਝਟਕੇ 'ਚ ਚਾਂਦੀ 21000 ਰੁਪਏ ਮਹਿੰਗੀ, ਜਾਣੋ 10 ਗ੍ਰਾਮ ਦੇ ਤਾਜ਼ਾ ਰੇਟ

ਪਿਛਲੇ ਕੁੱਝ ਦਿਨਾਂ 'ਚ ਲਗਾਤਾਰ ਗਿਰਾਵਟ ਤੋਂ ਬਾਅਦ ਆਖਿਰਕਾਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਰੁਕ ਗਈ ਹੈ।ਮੰਗਲਵਾਰ ਨੂੰ ਜਿਵੇਂ ਹੀ MCX ਖੁੱਲ੍ਹਿਆ, ਚਾਂਦੀ ਦੀ ਫਿਊਚਰ ਕੀਮਤ 21,000 ਰੁਪਏ ਤੋਂ ਵੱਧ ਚੜ੍ਹ ਗਈ, ਜਦੋਂ ਕਿ ਸੋਨਾ 5000 ਰੁਪਏ

Silver Gold Rate Today: ਘਰੇਲੂ ਫਿਊਚਰ ਮਾਰਕੀਟ ਵਿੱਚ ਮੰਗਲਵਾਰ, 3 ਫਰਵਰੀ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ 5 ਮਾਰਚ 2026 ਐਕਸਪਾਇਰੀ ਵਾਲਾ ਗੋਲਡ ਫਿਊਚਰ ਮੰਗਲਵਾਰ ਨੂੰ 1,44,700 ਰੁਪਏ ਪ੍ਰਤੀ 10 ਗ੍ਰਾਮ ‘ਤੇ ਖੁੱਲ੍ਹਿਆ। ਪਿਛਲੇ ਕਾਰੋਬਾਰੀ ਦਿਨ MCX ‘ਤੇ ਸੋਨਾ 1,41,669 ਰੁਪਏ ‘ਤੇ ਟ੍ਰੇਡ ਕਰਦਾ ਹੋਇਆ ਬੰਦ ਹੋਇਆ ਸੀ।

3 ਫਰਵਰੀ ਸਵੇਰੇ 10:00 ਵਜੇ, MCX ‘ਤੇ 5 ਮਾਰਚ ਐਕਸਪਾਇਰੀ ਵਾਲਾ ਸੋਨਾ 1,46,514 ਰੁਪਏ ‘ਤੇ ਟ੍ਰੇਡ ਕਰ ਰਿਹਾ ਸੀ, ਜੋ ਪਿਛਲੇ ਦਿਨ ਦੀ ਬੰਦ ਕੀਮਤ ਨਾਲੋਂ ਕਰੀਬ 5,000 ਰੁਪਏ ਦੀ ਵਾਧੇ ਨੂੰ ਦਰਸਾਉਂਦਾ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ MCX ਗੋਲਡ 1,49,518 ਰੁਪਏ ਦੇ ਉੱਚ ਪੱਧਰ ਤੱਕ ਵੀ ਪਹੁੰਚ ਗਿਆ।

MCX ‘ਤੇ 5 ਮਾਰਚ 2026 ਐਕਸਪਾਇਰੀ ਵਾਲੀ ਚਾਂਦੀ 2,53,409 ਰੁਪਏ ਪ੍ਰਤੀ ਕਿਲੋ ‘ਤੇ ਟ੍ਰੇਡ ਕਰ ਰਹੀ ਸੀ। ਇਹ ਪਿਛਲੇ ਦਿਨ ਦੀ ਬੰਦ ਕੀਮਤ ਨਾਲੋਂ ਕਰੀਬ 17,000 ਰੁਪਏ ਦੀ ਤੇਜ਼ੀ ਦਰਸਾਉਂਦੀ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ MCX ਚਾਂਦੀ 2,57,480 ਰੁਪਏ ਦੇ ਉੱਚ ਪੱਧਰ ਤੱਕ ਵੀ ਪਹੁੰਚ ਗਈ।

ਆਓ ਜਾਣੀਏ ਕਿ ਅੱਜ ਤੁਹਾਡੇ ਸ਼ਹਿਰ ਵਿੱਚ ਸੋਨੇ ਅਤੇ ਚਾਂਦੀ ਦੇ ਤਾਜ਼ਾ ਭਾਵ ਕੀ ਹਨ…

ਤੁਹਾਡੇ ਸ਼ਹਿਰ ਵਿੱਚ ਸੋਨੇ ਦੇ ਭਾਵ (ਗੁੱਡ ਰਿਟਰਨ ਮੁਤਾਬਕ)

ਦਿੱਲੀ ‘ਚ ਸੋਨੇ ਦੇ ਰੇਟ (ਪ੍ਰਤੀ 10 ਗ੍ਰਾਮ)

24 ਕੈਰਟ – 1,51,900 ਰੁਪਏ

22 ਕੈਰਟ – 1,39,250 ਰੁਪਏ

18 ਕੈਰਟ – 1,13,960 ਰੁਪਏ

ਮੁੰਬਈ ‘ਚ ਸੋਨੇ ਦੇ ਰੇਟ (ਪ੍ਰਤੀ 10 ਗ੍ਰਾਮ)

24 ਕੈਰਟ – 1,51,750 ਰੁਪਏ

22 ਕੈਰਟ – 1,39,100 ਰੁਪਏ

18 ਕੈਰਟ – 1,13,810 ਰੁਪਏ

ਚੇਨਈ ‘ਚ ਸੋਨੇ ਦੇ ਭਾਵ (ਪ੍ਰਤੀ 10 ਗ੍ਰਾਮ)

24 ਕੈਰਟ – 1,53,060 ਰੁਪਏ

22 ਕੈਰਟ – 1,40,300 ਰੁਪਏ

18 ਕੈਰਟ – 1,20,000 ਰੁਪਏ

ਕੋਲਕਾਤਾ ‘ਚ ਸੋਨੇ ਦੇ ਭਾਵ (ਪ੍ਰਤੀ 10 ਗ੍ਰਾਮ)

24 ਕੈਰਟ – 1,51,750 ਰੁਪਏ

22 ਕੈਰਟ – 1,39,100 ਰੁਪਏ

18 ਕੈਰਟ – 1,13,810 ਰੁਪਏ

ਅਹਿਮਦਾਬਾਦ ‘ਚ ਸੋਨੇ ਦੇ ਭਾਵ (ਪ੍ਰਤੀ 10 ਗ੍ਰਾਮ)

24 ਕੈਰਟ – 1,51,800 ਰੁਪਏ

22 ਕੈਰਟ – 1,39,150 ਰੁਪਏ

18 ਕੈਰਟ – 1,13,860 ਰੁਪਏ

ਲਖਨਊ ‘ਚ ਸੋਨੇ ਦੇ ਭਾਵ (ਪ੍ਰਤੀ 10 ਗ੍ਰਾਮ)

24 ਕੈਰਟ – 1,51,900 ਰੁਪਏ

22 ਕੈਰਟ – 1,39,250 ਰੁਪਏ

18 ਕੈਰਟ – 1,13,960 ਰੁਪਏ

ਪਟਨਾ ‘ਚ ਸੋਨੇ ਦੇ ਭਾਵ (ਪ੍ਰਤੀ 10 ਗ੍ਰਾਮ)

24 ਕੈਰਟ – 1,51,800 ਰੁਪਏ

22 ਕੈਰਟ – 1,39,150 ਰੁਪਏ

18 ਕੈਰਟ – 1,13,860 ਰੁਪਏ

ਹੈਦਰਾਬਾਦ ‘ਚ ਸੋਨੇ ਦੇ ਭਾਵ (ਪ੍ਰਤੀ 10 ਗ੍ਰਾਮ)

24 ਕੈਰਟ – 1,51,750 ਰੁਪਏ

22 ਕੈਰਟ – 1,39,100 ਰੁਪਏ

18 ਕੈਰਟ – 1,13,810 ਰੁਪਏ

ਸੋਨੇ–ਚਾਂਦੀ ਵਰਗੀਆਂ ਬਹੁਮੂਲੀਆਂ ਧਾਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ–ਚੜ੍ਹਾਅ ਵੇਖਣ ਨੂੰ ਮਿਲਦਾ ਰਹਿੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਤੇ ਘਟਾ ਦਰਜ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਖਰੀਦਦਾਰੀ ਕਰਨ ਦਾ ਪਲਾਨ ਬਣਾ ਰਹੇ ਹੋ, ਤਾਂ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਜ਼ਰੂਰ ਜਾਣ ਲੈਣਾ ਚਾਹੀਦਾ ਹੈ।

ਟਾਪ ਹੈਡਲਾਈਨ

ਅੱਜ ਸਵੇੇਰੇ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਸ਼ਨੀਵਾਰ ਨੂੰ 1 ਲੀਟਰ ਤੇਲ ਦੀ ਕੀਮਤ
ਅੱਜ ਸਵੇੇਰੇ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਸ਼ਨੀਵਾਰ ਨੂੰ 1 ਲੀਟਰ ਤੇਲ ਦੀ ਕੀਮਤ
Bank Closed: ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅਗਸਤ 'ਚ ਕਦੋਂ-ਕਦੋਂ ਕੰਮਕਾਜ ਰਹੇਗਾ ਠੱਪ; ਦੇਖ ਲਓ ਲਿਸਟ
Bank Closed: ਅੱਜ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਅਗਸਤ 'ਚ ਕਦੋਂ-ਕਦੋਂ ਕੰਮਕਾਜ ਰਹੇਗਾ ਠੱਪ; ਦੇਖ ਲਓ ਲਿਸਟ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

Embed widget