ਪੜਚੋਲ ਕਰੋ

ਸੋਨੇ ਦਾ ਭਾਅ 13,000 ਰੁਪਏ ਤੋਲਾ ਡਿੱਗਿਆ, ਹੁਣ ਸਿਰਫ ਇੰਨੀ ਰਹਿ ਗਈ ਕੀਮਤ

ਸੋਨੇ ਦੇ ਖ਼ਰੀਦਦਾਰਾਂ ਲਈ ਬਹੁਤ ਵੱਡੀ ਖ਼ਬਰ ਹੈ। ਸੋਨੇ ਦੀਆਂ ਕੀਮਤਾਂ ’ਚ ਪਿਛਲੇ 7 ਮਹੀਨਿਆਂ ’ਚ ਲਗਪਗ 13 ਹਜ਼ਾਰ ਰੁਪਏ ਦੀ ਗਿਰਾਵਟ ਦਰਜ ਹੋ ਚੁੱਕੀ ਹੈ। ਪਿਛਲੇ ਵਰ੍ਹੇ 7 ਅਗਸਤ, 2020 ਨੂੰ ਸੋਨਾ ਆਪਣੇ ਉੱਚਤਮ ਪੱਧਰ ’ਤੇ ਪੁੱਜ ਗਿਆ ਸੀ। ਸੋਨੇ ਦੀ ਕੀਮਤ ਇਸ ਦਿਨ 56,200 ਰੁਪਏ ਤੋਂ ਪਾਰ ਹੋ ਗਈ ਸੀ।

ਨਵੀਂ ਦਿੱਲ਼ੀ: ਸੋਨੇ ਦੇ ਖ਼ਰੀਦਦਾਰਾਂ ਲਈ ਬਹੁਤ ਵੱਡੀ ਖ਼ਬਰ ਹੈ। ਸੋਨੇ ਦੀਆਂ ਕੀਮਤਾਂ ’ਚ ਪਿਛਲੇ 7 ਮਹੀਨਿਆਂ ’ਚ ਲਗਪਗ 13 ਹਜ਼ਾਰ ਰੁਪਏ ਦੀ ਗਿਰਾਵਟ ਦਰਜ ਹੋ ਚੁੱਕੀ ਹੈ। ਪਿਛਲੇ ਵਰ੍ਹੇ 7 ਅਗਸਤ, 2020 ਨੂੰ ਸੋਨਾ ਆਪਣੇ ਉੱਚਤਮ ਪੱਧਰ ’ਤੇ ਪੁੱਜ ਗਿਆ ਸੀ। ਸੋਨੇ ਦੀ ਕੀਮਤ ਇਸ ਦਿਨ 56,200 ਰੁਪਏ ਤੋਂ ਪਾਰ ਹੋ ਗਈ ਸੀ।

ਸੋਨੇ ਦੀ ਕੀਮਤ ਵਿੱਚ ਭਾਵ 2021 ਦੇ ਮਾਰਚ ਮਹੀਨੇ ਦੇ ਤੀਜੇ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਥੋੜ੍ਹਾ ਵਾਧਾ ਵੇਖਿਆ ਜਾ ਰਿਹਾ ਹੈ। MCX ਉੱਤੇ ਸੋਨਾ ਵਾਇਆ 0.4 ਫ਼ੀਸਦੀ ਵਧ ਕੇ 44,915 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ, ਜਦ ਕਿ ਚਾਂਦੀ ਵਾਇਦਾ 0.6 ਫ਼ੀਸਦੀ ਵਧ ਕੇ 67,273 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ।

ਪਿਛਲੇ ਸੈਸ਼ਨ ’ਚ ਸੋਨਾ ਇੱਕ ਸਾਲ ਦੇ ਹੇਠਲੇ ਪੱਧਰ ਉੱਤੇ ਪੁੱਜ ਗਿਆ ਸੀ। ਪਿਛਲੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦਾ ਹੇਠਲਾ ਪੱਧਰ 4,059 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ 65,958 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਜੇ ਤੁਸੀਂ ਵਿਆਹ ਲਈ ਖ਼ਰੀਦਦਾਰੀ ਕਰਨ ਬਾਰੇ ਸੋਚ ਰਹੇ ਹੋ, ਤਾਂ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ। ਤੁਸੀਂ ਜੇ ਸੋਨੇ ’ਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਕੁਝ ਸਮਾਂ ਹੋਰ ਰੁਕ ਸਕਦੇ ਹੋ। ਸਰਾਫ਼ਾ ਬਾਜ਼ਾਰ ਦੇ ਜਾਣਕਾਰਾਂ ਮੁਤਾਬਕ ਤਾਂ ਆਉਣ ਵਾਲੇ ਦਿਨਾਂ ’ਚ ਸੋਨਾ ਹੋਰ ਵੀ ਸਸਤਾ ਹੋਵੇਗਾ।

ਮੰਨਿਆ ਜਾ ਰਿਹਾ ਹੈ ਕਿ ਸੋਨਾ 1,500 ਡਾਲਰ ਪ੍ਰਤੀ ਔਂਸ ਤੱਕ ਡਿੱਞ ਸਕਦਾ ਹੈ। ਉਸ ਤੋਂ ਬਾਅਦ ਇਸ ਵਿੱਚ ਸਥਿਰਤਾ ਦਿਸੇਗੀ। ਇਸ ਹਿਸਾਬ ਨਾਲ ਭਾਰਤੀ ਰੁਪਿਆਂ ਵਿੱਚ ਵੇਖਿਆ ਜਾਵੇ, ਤਾਂ ਸੋਨਾ ਲਗਪਗ 38,800 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਉੱਤੇ ਪੁੱਜ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CBI Raids: ਵੱਡੀ ਖਬਰ, ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ: CBI ਨੇ Reliance Group ਨਾਲ ਜੁੜੇ 17 ਥਾਵਾਂ ’ਤੇ ਮਾਰਿਆ ਛਾਪਾ: ਵੱਡਾ ਖੁਲਾਸਾ ਹੋਇਆ...
ਵੱਡੀ ਖਬਰ, ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ: CBI ਨੇ Reliance Group ਨਾਲ ਜੁੜੇ 17 ਥਾਵਾਂ ’ਤੇ ਮਾਰਿਆ ਛਾਪਾ: ਵੱਡਾ ਖੁਲਾਸਾ ਹੋਇਆ...
Gold Rate Prediction: ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ, ਆਉਣ ਵਾਲੇ ਦਿਨਾਂ 'ਚ ਧੜੰਮ ਡਿੱਗਣਗੀਆਂ ਕੀਮਤਾਂ? 20 ਫੀਸਦੀ ਤੱਕ...
ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ, ਆਉਣ ਵਾਲੇ ਦਿਨਾਂ 'ਚ ਧੜੰਮ ਡਿੱਗਣਗੀਆਂ ਕੀਮਤਾਂ? 20 ਫੀਸਦੀ ਤੱਕ...
Gold-Silver Rate Today: ਸੋਨੀ ਦੀ ਤੇਜ਼ੀ 'ਤੇ ਲੱਗਿਆ ਬ੍ਰੇਕ, ਪਰ ਚਾਂਦੀ ਚਮਕੀ; ਜਾਣੋ ਅੱਜ ਦੇ ਤਾਜ਼ਾ ਰੇਟ
Gold-Silver Rate Today: ਸੋਨੀ ਦੀ ਤੇਜ਼ੀ 'ਤੇ ਲੱਗਿਆ ਬ੍ਰੇਕ, ਪਰ ਚਾਂਦੀ ਚਮਕੀ; ਜਾਣੋ ਅੱਜ ਦੇ ਤਾਜ਼ਾ ਰੇਟ
300 ਰੁਪਏ ਦੀ ਮੈਗੀ ਵੇਚ ਕੇ ਨੌਜਵਾਨ ਨੇ ਕਮਾਏ 21 ਹਜ਼ਾਰ ਰੁਪਏ! ਵੀਡੀਓ ਦੇਖ ਲੋਕਾਂ 'ਚ ਮੱਚੀ ਤਰਥੱਲੀ, ਮੱਚਿਆ ਤਹਿਲਕਾ
300 ਰੁਪਏ ਦੀ ਮੈਗੀ ਵੇਚ ਕੇ ਨੌਜਵਾਨ ਨੇ ਕਮਾਏ 21 ਹਜ਼ਾਰ ਰੁਪਏ! ਵੀਡੀਓ ਦੇਖ ਲੋਕਾਂ 'ਚ ਮੱਚੀ ਤਰਥੱਲੀ, ਮੱਚਿਆ ਤਹਿਲਕਾ

ਵੀਡੀਓਜ਼

CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
ਆਜ਼ਾਦੀ ਦਾ ਭਾਅ ਸਿਰਫ ਪੰਜਾਬੀਆਂ ਨੂੰ ਪਤਾ, ਅਸੀਂ ਕੁਰਬਾਨੀਆਂ ਦਿੱਤੀਆਂ ਨੇ
ਮੈਂ ED ਨੂੰ ਚੈਲੈਂਜ ਕਰਦਾ ਹਾਂ — ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾ
ED ਮਾਮਲੇ ‘ਚ ਅਮਨ ਅਰੋੜਾ ਭੜਕੇ — ‘ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼
ED ਦੀ ਰੇਡ ਤੋਂ ਬਾਅਦ ਅਮਨ ਅਰੋੜਾ ਨੇ ਕੀਤੇ ਵੱਡੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar ਜੇਲ੍ਹ 'ਚ ਬੰਦ ਨੌਜਵਾਨ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਬੰਧਕਾਂ 'ਤੇ ਲਗਾਏ ਗੰਭੀਰ ਇਲਜ਼ਾਮ
Amritsar ਜੇਲ੍ਹ 'ਚ ਬੰਦ ਨੌਜਵਾਨ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਬੰਧਕਾਂ 'ਤੇ ਲਗਾਏ ਗੰਭੀਰ ਇਲਜ਼ਾਮ
Trending News : ਸੜਕ 'ਤੇ ਸ਼ਰੇਆਮ ਅਸ਼ਲੀਲਤਾ, ਚਲਦੀ ਕਾਰ ਦੀ ਛੱਤ 'ਤੇ ਜੋੜੇ ਨੇ ਕੀਤਾ ਲਿਪਲੌਕ, ਵੀਡੀਓ ਵਾਇਰਲ
Trending News : ਸੜਕ 'ਤੇ ਸ਼ਰੇਆਮ ਅਸ਼ਲੀਲਤਾ, ਚਲਦੀ ਕਾਰ ਦੀ ਛੱਤ 'ਤੇ ਜੋੜੇ ਨੇ ਕੀਤਾ ਲਿਪਲੌਕ, ਵੀਡੀਓ ਵਾਇਰਲ
Video Leak: ਕੁੱਲ੍ਹੜ ਪੀਜ਼ਾ ਕਪਲ ਤੋਂ ਬਾਅਦ ਹੁਣ ਇਸ ਮਸ਼ਹੂਰ ਇੰਨਫਲੂਇੰਸਰ ਦਾ ਵੀਡੀਓ ਲੀਕ! ਇੰਟਰਨੈੱਟ 'ਤੇ ਮੱਚੀ ਤਰਥੱਲੀ..
ਕੁੱਲ੍ਹੜ ਪੀਜ਼ਾ ਕਪਲ ਤੋਂ ਬਾਅਦ ਹੁਣ ਇਸ ਮਸ਼ਹੂਰ ਇੰਨਫਲੂਇੰਸਰ ਦਾ ਵੀਡੀਓ ਲੀਕ! ਇੰਟਰਨੈੱਟ 'ਤੇ ਮੱਚੀ ਤਰਥੱਲੀ..
Big News: ਸਿਆਸਤ ਤੋਂ ਵੱਡੀ ਖਬਰ, ਪੰਜਾਬ 'ਆਪ' ਨੂੰ ਫਿਰ ਲੱਗਿਆ ਝਟਕਾ, ਇਨ੍ਹਾਂ 2 ਸੀਨੀਅਰ ਆਗੂਆਂ ਨੇ ਛੱਡਿਆ ਸਾਥ: ਸ਼੍ਰੋਮਣੀ ਅਕਾਲੀ ਦਲ 'ਚ...
ਸਿਆਸਤ ਤੋਂ ਵੱਡੀ ਖਬਰ, ਪੰਜਾਬ 'ਆਪ' ਨੂੰ ਫਿਰ ਲੱਗਿਆ ਝਟਕਾ, ਇਨ੍ਹਾਂ 2 ਸੀਨੀਅਰ ਆਗੂਆਂ ਨੇ ਛੱਡਿਆ ਸਾਥ: ਸ਼੍ਰੋਮਣੀ ਅਕਾਲੀ ਦਲ 'ਚ...
Thalapathy Vijay ਨੇ ਤਮਿਲਨਾਡੂ ਦੇ CM ਵਜੋਂ ਚੁੱਕੀ ਸਹੁੰ, PM ਮੋਦੀ ਨੇ ਵਧਾਈ ਦੇ ਨਾਲ ਦਿੱਤਾ ਖਾਸ ਸੁਨੇਹਾ
Thalapathy Vijay ਨੇ ਤਮਿਲਨਾਡੂ ਦੇ CM ਵਜੋਂ ਚੁੱਕੀ ਸਹੁੰ, PM ਮੋਦੀ ਨੇ ਵਧਾਈ ਦੇ ਨਾਲ ਦਿੱਤਾ ਖਾਸ ਸੁਨੇਹਾ
IAS Appointed CM Advisor: ਵੱਡਾ ਪ੍ਰਸ਼ਾਸਨਿਕ ਬਦਲਾਅ, ਸਾਬਕਾ IAS ਅਧਿਕਾਰੀ ਬਣਿਆ CM ਦਾ ਸਲਾਹਕਾਰ; ਜਾਣੋ ਨਾਮ...
IAS Appointed CM Advisor: ਵੱਡਾ ਪ੍ਰਸ਼ਾਸਨਿਕ ਬਦਲਾਅ, ਸਾਬਕਾ IAS ਅਧਿਕਾਰੀ ਬਣਿਆ CM ਦਾ ਸਲਾਹਕਾਰ; ਜਾਣੋ ਨਾਮ...
CBI Raids: ਵੱਡੀ ਖਬਰ, ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ: CBI ਨੇ Reliance Group ਨਾਲ ਜੁੜੇ 17 ਥਾਵਾਂ ’ਤੇ ਮਾਰਿਆ ਛਾਪਾ: ਵੱਡਾ ਖੁਲਾਸਾ ਹੋਇਆ...
ਵੱਡੀ ਖਬਰ, ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਿਲਾਂ: CBI ਨੇ Reliance Group ਨਾਲ ਜੁੜੇ 17 ਥਾਵਾਂ ’ਤੇ ਮਾਰਿਆ ਛਾਪਾ: ਵੱਡਾ ਖੁਲਾਸਾ ਹੋਇਆ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਕੀਲ ਦਾ ਬੇਰਹਿਮੀ ਨਾਲ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਕੀਲ ਦਾ ਬੇਰਹਿਮੀ ਨਾਲ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Embed widget