ਪੜਚੋਲ ਕਰੋ

ਸੋਨੇ ਸੱਤ ਸਾਲਾਂ 'ਚ ਸਭ ਤੋਂ ਮਹਿੰਗ, ਕੋਰੋਨਾ ਵਾਇਰਸ ਮੰਨਿਆ ਜਾ ਰਿਹਾ ਕਾਰਨ

-ਸੋਨੇ ਦੀ ਕੀਮਤ 45 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।-ਸੋਨੇ ਦੇ ਰੇਟਾਂ 'ਚ ਵਾਧਾ ਅੰਤਰਰਾਸ਼ਟਰੀ ਕਾਰਨਾਂ ਕਰਕੇ ਆਇਆ ਹੈ।

ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀ ਕੀਮਤ ਪਿਛਲੇ ਸੱਤ ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਵਿਆਹਾਂ ਦੇ ਮੌਸਮ ਵਿੱਚ ਸੋਨੇ ਦੀ ਕੀਮਤ 45 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਰੁਪਏ ਦੀ ਗਿਰਾਵਟ ਤੇ ਕੋਰੋਨਾ ਵਾਇਰਸ ਨੂੰ ਵੀ ਸੋਨੇ ਦੇ ਭਾਅ ਵੱਧਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਿਥੇ ਆਮ ਲੋਕ ਸੋਨਾ-ਚਾਂਦੀ ਤੇ ਗਹਿਣੇ ਜਵੈਲਰ ਤੋਂ ਖਰੀਦਦੇ ਹਨ, ਉਥੇ ਕਾਰੋਬਾਰੀ ਲੋਕ ਸਰਾਫਾ ਬਜ਼ਾਰ ਤੋਂ ਚਾਂਦੀ ਤੇ ਸੋਨੇ ਦੀ ਖਰੀਦ ਕਰਦੇ ਹਨ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਕ ਸੋਨੇ ਦੇ ਰੇਟਾਂ 'ਚ ਵਾਧਾ ਅੰਤਰਰਾਸ਼ਟਰੀ ਕਾਰਨਾਂ ਕਰਕੇ ਆਇਆ ਹੈ। ਸਰਾਫਾ ਬਜ਼ਾਰ 'ਚ ਸੋਨੇ ਦੇ ਖਰੀਦਾਰਾਂ ਦੀ ਮੰਗ ਘਟੀ ਹੈ ਤੇ ਅੱਗੇ ਵੀ ਇਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਇੱਕ ਕਾਰਨ ਰੁਪਏ ਦੀਆਂ ਕੀਮਤਾਂ ਡਿੱਗਣ ਤੇ ਡਾਲਰ ਮਜ਼ਬੂਤ ਹੋਣ ਨੂੰ ਵੀ ਮੰਨਿਆ ਜਾ ਰਿਹਾ ਹੈ। ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਵਿਕਲਪ ਵਜੋਂ ਵੇਖ ਰਹੇ ਹਨ ਤੇ ਸੋਨੇ ਵਿੱਚ ਨਿਵੇਸ਼ ਕਰ ਰਹੇ ਹਨ। ਕੋਰੋਨਾ ਵਾਇਰਸ ਦਾ ਡਰ ਵੀ ਬਾਜ਼ਾਰ 'ਤੇ ਹਾਵੀ ਹੈ ਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੇ ਵੀ ਇਹ ਕਾਰਨ ਕਿਹਾ ਜਾ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਵਧੇ ਸੋਨੇ ਦੇ ਰੇਟ, ਚਾਂਦੀ ਨੇ ਵੀ ਦਿਖਾਈ ਚਮਕ; ਜਾਣੋ ਤਾਜ਼ਾ ਕੀਮਤਾਂ
ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਵਧੇ ਸੋਨੇ ਦੇ ਰੇਟ, ਚਾਂਦੀ ਨੇ ਵੀ ਦਿਖਾਈ ਚਮਕ; ਜਾਣੋ ਤਾਜ਼ਾ ਕੀਮਤਾਂ
Wednesday Holiday: ਬੁੱਧਵਾਰ ਨੂੰ ਵੀ ਰਹੇਗੀ ਛੁੱਟੀ? ਜਾਣੋ 15 ਅਪ੍ਰੈਲ ਨੂੰ ਕਿਉਂ ਬੰਦ ਰਹਿਣਗੀਆਂ ਇਹ ਸੇਵਾਵਾਂ...
Wednesday Holiday: ਬੁੱਧਵਾਰ ਨੂੰ ਵੀ ਰਹੇਗੀ ਛੁੱਟੀ? ਜਾਣੋ 15 ਅਪ੍ਰੈਲ ਨੂੰ ਕਿਉਂ ਬੰਦ ਰਹਿਣਗੀਆਂ ਇਹ ਸੇਵਾਵਾਂ...
Gold-Silver Rate: ਵਿਸਾਖੀ ਮੌਕੇ ਗਾਹਕਾਂ ਦੇ ਖਿੜੇ ਚਿਹਰੇ, ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ; ਜਾਣੋ 10 ਗ੍ਰਾਮ ਕਿੰਨਾ ਹੋਇਆ ਸਸਤਾ?
ਵਿਸਾਖੀ ਮੌਕੇ ਗਾਹਕਾਂ ਦੇ ਖਿੜੇ ਚਿਹਰੇ, ਸੋਨੇ-ਚਾਂਦੀ ਦੀਆਂ ਧੜੰਮ ਡਿੱਗੀਆਂ ਕੀਮਤਾਂ; ਜਾਣੋ 10 ਗ੍ਰਾਮ ਕਿੰਨਾ ਹੋਇਆ ਸਸਤਾ?
8ਵੇਂ ਤਨਖ਼ਾਹ ਕਮਿਸ਼ਨ 'ਤੇ ਵੱਡੀ ਖ਼ਬਰ! ਮੀਟਿੰਗ ਸ਼ਡਿਊਲ ਜਾਰੀ,1.80 ਲੱਖ ਰੁਪਏ ਮੰਥਲੀ ਸੈਲਰੀ 'ਤੇ ਵੀ ਕੱਢੀ Vacancy
8ਵੇਂ ਤਨਖ਼ਾਹ ਕਮਿਸ਼ਨ 'ਤੇ ਵੱਡੀ ਖ਼ਬਰ! ਮੀਟਿੰਗ ਸ਼ਡਿਊਲ ਜਾਰੀ,1.80 ਲੱਖ ਰੁਪਏ ਮੰਥਲੀ ਸੈਲਰੀ 'ਤੇ ਵੀ ਕੱਢੀ Vacancy

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
CBSE 10th Result 2026: 10ਵੀਂ ਕਲਾਸ ਦੇ ਨਤੀਜੇ ਜਾਰੀ, ਜਾਣੋ ਕਿੱਥੇ ਅਤੇ ਕਿਵੇਂ ਵੇਖ ਸਕੋਗੇ Result...
Property of Gangster: ਵੱਡੀ ਖਬਰ, ਬਦਨਾਮ ਗੈਂਗਸਟਰ ਦੀ 50 ਕਰੋੜ ਰੁਪਏ ਦੀ ਪ੍ਰਾਪਰਟੀ 'ਤੇ ਬੁਲਡੋਜ਼ਰ ਚੱਲਿਆ: ਪੁਲਿਸ ਨੇ ਘਰ ਅਤੇ ਦੁਕਾਨਾਂ ਨੂੰ ਢਾਹਿਆ; ਪਤਨੀ ਵੀ ਲੇਡੀ ਡੌਨ...
ਵੱਡੀ ਖਬਰ, ਬਦਨਾਮ ਗੈਂਗਸਟਰ ਦੀ 50 ਕਰੋੜ ਰੁਪਏ ਦੀ ਪ੍ਰਾਪਰਟੀ 'ਤੇ ਬੁਲਡੋਜ਼ਰ ਚੱਲਿਆ: ਪੁਲਿਸ ਨੇ ਘਰ ਅਤੇ ਦੁਕਾਨਾਂ ਨੂੰ ਢਾਹਿਆ; ਪਤਨੀ ਵੀ ਲੇਡੀ ਡੌਨ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਜਾਣੋ ਕਿਹੜੇ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ?
ਪੰਜਾਬ 'ਚ ਸਿਆਸੀ ਹਲਚਲ ਜਾਰੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਜਾਣੋ ਕਿਹੜੇ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ?
IAS Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ: ਜਾਣੋ ਕਿੱਥੇ ਹੋਏ ਤਾਇਨਾਤ? ਲਿਸਟ 'ਚ ਇਹ ਨਾਮ ਸ਼ਾਮਲ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ: ਜਾਣੋ ਕਿੱਥੇ ਹੋਏ ਤਾਇਨਾਤ? ਲਿਸਟ 'ਚ ਇਹ ਨਾਮ ਸ਼ਾਮਲ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਅੰਨ੍ਹੇਵਾਹ ਫ਼ਾਇਰਿੰਗ; ਮਸ਼ਹੂਰ ਗਾਇਕ ਦੇ ਮੈਨੇਜਰ ਨਾਲ ਜੁੜੇ ਤਾਰ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਅੰਨ੍ਹੇਵਾਹ ਫ਼ਾਇਰਿੰਗ; ਮਸ਼ਹੂਰ ਗਾਇਕ ਦੇ ਮੈਨੇਜਰ ਨਾਲ ਜੁੜੇ ਤਾਰ... 
ਪੰਜਾਬ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 7 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 7 ਦੀ ਮੌਤ; ਮੱਚਿਆ ਚੀਕ ਚੀਹਾੜਾ
ਲੁਧਿਆਣਾ 'ਚ 2 ਟੈਂਕਰ ਦੀ ਟੱਕਰ, ਇੱਕ ਡਰਾਈਵਰ ਦੀ ਮੌਤ; ਮੱਚੀ ਹਾਹਾਕਾਰ
ਲੁਧਿਆਣਾ 'ਚ 2 ਟੈਂਕਰ ਦੀ ਟੱਕਰ, ਇੱਕ ਡਰਾਈਵਰ ਦੀ ਮੌਤ; ਮੱਚੀ ਹਾਹਾਕਾਰ
AAP ਸਾਂਸਦ ਅਸ਼ੋਕ ਮਿੱਤਲ ਦੇ ਘਰ ED ਦੀ ਛਾਪੇਮਾਰੀ, ਘਰ ਅਤੇ ਕਈ ਟਿਕਾਣਿਆਂ ਦੀ ਕਰ ਰਹੀ ਜਾਂਚ; ਮੱਚਿਆ ਹੜਕੰਪ
AAP ਸਾਂਸਦ ਅਸ਼ੋਕ ਮਿੱਤਲ ਦੇ ਘਰ ED ਦੀ ਛਾਪੇਮਾਰੀ, ਘਰ ਅਤੇ ਕਈ ਟਿਕਾਣਿਆਂ ਦੀ ਕਰ ਰਹੀ ਜਾਂਚ; ਮੱਚਿਆ ਹੜਕੰਪ
Embed widget