ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Gold Prices in Chandigarh: ਕੀ ਕਹਿੰਦੇ ਅੱਜ ਸੋਨੇ-ਚਾਂਦੀ ਦੇ ਭਾਅ, ਜਾਣੋ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਦਾ ਹਾਲ
Gold Prices in Chandigarh Today: ਕੋਰੋਨਾ ਕਾਲ 'ਚ ਸੋਨੇ-ਚਾਂਦੀ 'ਚ ਨਿਵੇਸ਼ ਕਰਨਾ ਨਿਵੇਸ਼ਕਾਂ ਨੂੰ ਵਧੇਰੇ ਸਹੀ ਲੱਗ ਰਿਹਾ ਹੈ। ਇਸ ਦੇ ਨਾਲ ਹੀ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਏ ਦਿਨ ਆ ਰਹੇ ਉੱਤਰਾਅ-ਚੜਾਅ ਲੋਕਾਂ ਨੂੰ ਸੁਰੱਖਿਅਤ ਨਿਵੇਸ਼ ਲੱਗ ਰਿਹਾ ਹੈ।
![Gold Prices in Chandigarh: ਕੀ ਕਹਿੰਦੇ ਅੱਜ ਸੋਨੇ-ਚਾਂਦੀ ਦੇ ਭਾਅ, ਜਾਣੋ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਦਾ ਹਾਲ Gold Prices Today in Chandigarh Check Gold Rates 3 September 2020 in Punjab Gold Prices in Chandigarh: ਕੀ ਕਹਿੰਦੇ ਅੱਜ ਸੋਨੇ-ਚਾਂਦੀ ਦੇ ਭਾਅ, ਜਾਣੋ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਦਾ ਹਾਲ](https://static.abplive.com/wp-content/uploads/sites/5/2019/10/23163150/gold.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੋਰੋਨਾ ਕਾਲ 'ਚ ਸੋਨੇ-ਚਾਂਦੀ 'ਚ ਨਿਵੇਸ਼ ਕਰਨਾ ਨਿਵੇਸ਼ਕਾਂ ਨੂੰ ਵਧੇਰੇ ਸਹੀ ਲੱਗ ਰਿਹਾ ਹੈ। ਇਸ ਦੇ ਨਾਲ ਹੀ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਏ ਦਿਨ ਆ ਰਹੇ ਉੱਤਰਾਅ-ਚੜਾਅ ਲੋਕਾਂ ਨੂੰ ਸੁਰੱਖਿਅਤ ਨਿਵੇਸ਼ ਲੱਗ ਰਿਹਾ ਹੈ।
ਇਸ ਦੇ ਲਈ ਹੀ ਸੋਨਾ-ਚਾਂਦੀ 'ਚ ਨਿਵੇਸ਼ ਕਰਨ ਜਾਂ ਗਹਿਣੇ ਖਰੀਦਣ ਤੋਂ ਪਹਿਲਾਂ ਜਾਣੋ ਚੰਡੀਗੜ੍ਹ ਵਿੱਚ ਸੋਨੇ ਦੀਆਂ ਦਰਾਂ ਕਿੱਥੇ ਪਹੁੰਚ ਗਈਆਂ ਹਨ ਕਿਉਂਕਿ ਇਹ ਤੁਹਾਨੂੰ ਭਵਿੱਖ ਵਿੱਚ ਨੁਕਸਾਨ ਤੋਂ ਬਚਾਏਗਾ।
ਇਸ ਦੇ ਨਾਲ ਹੀ ਲੋਕ ਚਾਂਦੀ ਨੂੰ ਵਧੇਰੇ ਤਰਜੀਹ ਦਿੰਦੇ ਹਨ। ਚਾਂਦੀ ਖਰੀਦਣ ਦੇ ਮਾਮਲੇ ਵਿੱਚ ਵਧੇਰੇ ਕਫਾਇਤੀ ਹੈ ਤੇ ਉਨ੍ਹਾਂ ਨੂੰ ਵਧੀਆ ਰਿਟਰਨ ਮਿਲਦਾ ਹੈ। ਹਾਲਾਂਕਿ ਸੋਨੇ ਦੇ ਰੇਟ ਬਹੁਤ ਅਸਥਿਰ ਢੰਗ ਨਾਲ ਉਤਰਾਅ ਚੜਾਅ ਵਿੱਚ ਹਨ, ਪਰ ਚੰਡੀਗੜ੍ਹ 'ਚ ਚਾਂਦੀ ਦੀਆਂ ਕੀਮਤਾਂ ਸਥਿਰ ਹਨ। ਚਾਂਦੀ ਖਰੀਦਣ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਚਾਂਦੀ ਦੀਆਂ ਕੀਮਤਾਂ ਦੀ ਵੇਖੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![Gold Prices in Chandigarh: ਕੀ ਕਹਿੰਦੇ ਅੱਜ ਸੋਨੇ-ਚਾਂਦੀ ਦੇ ਭਾਅ, ਜਾਣੋ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਦਾ ਹਾਲ](https://static.abplive.com/wp-content/uploads/sites/5/2020/09/03172314/22-Carot-Gold.jpg)
![Gold Prices in Chandigarh: ਕੀ ਕਹਿੰਦੇ ਅੱਜ ਸੋਨੇ-ਚਾਂਦੀ ਦੇ ਭਾਅ, ਜਾਣੋ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਦਾ ਹਾਲ](https://static.abplive.com/wp-content/uploads/sites/5/2020/09/03172304/24-Carot-Gold.jpg)
![Gold Prices in Chandigarh: ਕੀ ਕਹਿੰਦੇ ਅੱਜ ਸੋਨੇ-ਚਾਂਦੀ ਦੇ ਭਾਅ, ਜਾਣੋ ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਦਾ ਹਾਲ](https://static.abplive.com/wp-content/uploads/sites/5/2020/09/03172253/KG-silver.jpg)
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਦੇਸ਼
ਸਿਹਤ
ਗੈਜੇਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)