ਪੜਚੋਲ ਕਰੋ

Gold Price Today: ਦੀਵਾਲੀ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ, ਸੋਨਾ ਰਿਕਾਰਡ ਉਚਾਈ ਦੇ ਪਹੁੰਚਿਆ ਨੇੜੇ, ਤੁਰੰਤ ਵੇਖੋ ਤਾਜ਼ਾ ਰੇਟ

Gold Price Today : ਤਿਉਹਾਰਾਂ ਦੇ ਸੀਜ਼ਨ 'ਚ ਸੋਨੇ-ਚਾਂਦੀ ਦੀ ਖਰੀਦਦਾਰੀ ਕਾਫੀ ਵਧ ਜਾਂਦੀ ਹੈ ਪਰ ਦੀਵਾਲੀ ਤੋਂ ਪਹਿਲਾਂ ਸੋਨੇ ਦੀ ਕੀਮਤ ਵਧਦੀ ਨਜ਼ਰ ਆ ਰਹੀ ਹੈ। ਆਓ ਜਾਣਦੇ ਹਾਂ ਨਵੀਨਤਮ ਦਰਾਂ।

Gold Price Today Update: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ 'ਚ ਸੋਨੇ-ਚਾਂਦੀ ਦੀ ਖਰੀਦਦਾਰੀ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾਂਦੀ ਹੈ। ਪਰ ਇਸ ਦੌਰਾਨ ਸੋਨੇ ਦੀ ਕੀਮਤ ਵਧਦੀ ਨਜ਼ਰ ਆ ਰਹੀ ਹੈ। ਇਸ ਵਾਰ ਦੀਵਾਲੀ (2022) 'ਤੇ ਸੋਨਾ ਮਹਿੰਗਾ ਹੋ ਸਕਦਾ ਹੈ। ਹਾਲਾਂਕਿ ਮਾਹਿਰਾਂ ਮੁਤਾਬਕ ਦੀਵਾਲੀ 'ਤੇ ਸੋਨੇ ਦੀ ਕੀਮਤ 'ਚ ਗਿਰਾਵਟ ਆ ਸਕਦੀ ਹੈ ਪਰ, MCX 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਅੱਜ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ 'ਚ 0.44 ਫੀਸਦੀ ਵਧੀ ਹੈ। ਸੋਨੇ ਦੇ ਨਾਲ-ਨਾਲ ਚਾਂਦੀ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਨੇ ਵਾਇਦਾ ਬਾਜ਼ਾਰ 'ਚ 1.24 ਫੀਸਦੀ ਦੀ ਛਾਲ ਮਾਰੀ ਹੈ।

MCX 'ਤੇ ਸੋਨੇ ਅਤੇ ਚਾਂਦੀ ਦੀਆਂ ਵਧੀਆਂ ਹਨ ਕੀਮਤਾਂ 

MCX 'ਤੇ ਅੱਜ ਸਵੇਰੇ 9.30 ਵਜੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 229 ਰੁਪਏ ਵਧ ਕੇ 51,875 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਜਦਕਿ ਚਾਂਦੀ ਦੀ ਕੀਮਤ 753 ਰੁਪਏ ਵਧ ਕੇ 61,520 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਦਰਅਸਲ, ਅੱਜ ਸੋਨੇ ਦੀ ਕੀਮਤ 51,836 ਰੁਪਏ 'ਤੇ ਖੁੱਲ੍ਹੀ, ਪਰ ਕੁਝ ਸਮੇਂ ਬਾਅਦ ਇਹ ਡਿੱਗ ਕੇ 51,875 ਰੁਪਏ 'ਤੇ ਆ ਗਈ, ਜਦਕਿ ਚਾਂਦੀ ਅੱਜ 61,100 ਰੁਪਏ 'ਤੇ ਕਾਰੋਬਾਰ ਕਰਨ ਲੱਗੀ।

ਕੀ ਹੈ ਅੱਜ ਅੰਤਰਰਾਸ਼ਟਰੀ ਬਜ਼ਾਰ 'ਚ ਸਥਿਤੀ?

ਹੁਣ ਗੱਲ ਕਰੀਏ ਗਲੋਬਲ ਮਾਰਕਿਟ ਦੀ ਤਾਂ ਪਿਛਲੇ ਇਕ ਹਫਤੇ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀ ਕੀਮਤ 'ਚ ਵਾਧਾ ਅੱਜ ਰੁਕ ਗਿਆ। ਅੱਜ ਸੋਨੇ ਦੀ ਹਾਜ਼ਿਰ ਕੀਮਤ 0.22 ਫੀਸਦੀ ਡਿੱਗ ਕੇ 1,719.53 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ, ਜਦਕਿ ਚਾਂਦੀ ਦੀ ਹਾਜ਼ਿਰ ਕੀਮਤ ਅੱਜ 1.14 ਫੀਸਦੀ ਡਿੱਗ ਕੇ 20.78 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ। ਇਸ ਤਰ੍ਹਾਂ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਆਪਣੇ ਸ਼ਹਿਰ ਦੀਆਂ ਨਵੀਨਤਮ ਦਰਾਂ ਜਾਣੋ

ਜੇ ਤੁਸੀਂ ਵੀ ਸੋਨੇ-ਚਾਂਦੀ ਦੀ ਕੀਮਤ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠੇ ਵੀ ਆਸਾਨੀ ਨਾਲ ਇਸ ਦੀ ਜਾਂਚ ਕਰ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ।

ਟਾਪ ਹੈਡਲਾਈਨ

Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
LPG Cylinder Supply: ਕੀ 30 ਜੂਨ ਤੋਂ ਬਾਅਦ ਗੈਸ ਸਿਲੰਡਰ ਨਹੀਂ ਮਿਲਣਗੇ? ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੋ।
LPG Cylinder Supply: ਕੀ 30 ਜੂਨ ਤੋਂ ਬਾਅਦ ਗੈਸ ਸਿਲੰਡਰ ਨਹੀਂ ਮਿਲਣਗੇ? ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੋ।
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅੱਜ ਵੱਡੀ ਗਿਰਾਵਟ, 11300 ਰੁਪਏ ਟੁੱਟੀ ਚਾਂਦੀ; ਜਾਣੋ 18K, 22K, 24K ਕਿੰਨਾ ਸਸਤਾ ਹੋਇਆ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅੱਜ ਵੱਡੀ ਗਿਰਾਵਟ, 11300 ਰੁਪਏ ਟੁੱਟੀ ਚਾਂਦੀ; ਜਾਣੋ 18K, 22K, 24K ਕਿੰਨਾ ਸਸਤਾ ਹੋਇਆ ?
Tomato Price Hike : 70 ਰੁਪਏ ਤੋਂ ਪਾਰ ਪਹੁੰਚਿਆ ਟਮਾਟਰ, ਸਸਤੇ ਰੇਟਾਂ ਲਈ ਸਰਕਾਰ ਦਾ ਵੱਡਾ ਫੈਸਲਾ, ਲੋਕਾਂ ਨੂੰ ਮਿਲੇਗੀ ਰਾਹਤ
Tomato Price Hike : 70 ਰੁਪਏ ਤੋਂ ਪਾਰ ਪਹੁੰਚਿਆ ਟਮਾਟਰ, ਸਸਤੇ ਰੇਟਾਂ ਲਈ ਸਰਕਾਰ ਦਾ ਵੱਡਾ ਫੈਸਲਾ, ਲੋਕਾਂ ਨੂੰ ਮਿਲੇਗੀ ਰਾਹਤ

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Big News: ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
 Train Update : ਸਟੇਸ਼ਨ ਪਹੁੰਚਣ ਤੋਂ ਪਹਿਲਾਂ ਰੇਲਗੱਡੀ ਦੀ ਇਸ ਇੱਕ ਮਹੱਤਵਪੂਰਨ ਜਾਣਕਾਰੀ ਨੂੰ ਜ਼ਰੂਰ ਕਰੋ ਚੈੱਕ  
 Train Update : ਸਟੇਸ਼ਨ ਪਹੁੰਚਣ ਤੋਂ ਪਹਿਲਾਂ ਰੇਲਗੱਡੀ ਦੀ ਇਸ ਇੱਕ ਮਹੱਤਵਪੂਰਨ ਜਾਣਕਾਰੀ ਨੂੰ ਜ਼ਰੂਰ ਕਰੋ ਚੈੱਕ  
Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 
Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 
ਜੇਕਰ ਤੁਹਾਡੀ ਗੱਡੀ ਐਕਸਪ੍ਰੈਸਵੇਅ 'ਤੇ ਪੰਕਚਰ ਹੋ ਜਾਂਦੀ ਹੈ ਤਾਂ ਹੁਣ ਘੰਟਿਆਂਬੱਧੀ ਇੰਤਜ਼ਾਰ ਕਰਨ ਦੀ ਲੋੜ ਨਹੀਂ, NHAI ਨੇ ਇੱਕ ਵੱਡਾ ਪ੍ਰਬੰਧ ਕੀਤਾ ਹੈ।
ਜੇਕਰ ਤੁਹਾਡੀ ਗੱਡੀ ਐਕਸਪ੍ਰੈਸਵੇਅ 'ਤੇ ਪੰਕਚਰ ਹੋ ਜਾਂਦੀ ਹੈ ਤਾਂ ਹੁਣ ਘੰਟਿਆਂਬੱਧੀ ਇੰਤਜ਼ਾਰ ਕਰਨ ਦੀ ਲੋੜ ਨਹੀਂ, NHAI ਨੇ ਇੱਕ ਵੱਡਾ ਪ੍ਰਬੰਧ ਕੀਤਾ ਹੈ।
Embed widget