ਪੜਚੋਲ ਕਰੋ

ਕੋਰੋਨਾ ਕਾਰਨ ਸੋਨੇ ਦੀ ਚਮਕ ਮੁੜ ਪਈ ਫਿੱਕੀ, ਨਹੀਂ ਪਹੁੰਚ ਰਹੇ ਖਰੀਦਦਾਰ

ਲੁਧਿਆਣਾ ਦੀ ਸਰਾਫਾ ਬਾਜ਼ਾਰ ਜਿਸ ਵਿੱਚ ਅਕਸਰ ਹੀ ਬਹੁਤ ਭੀੜ ਮਿਲਦੀ ਸੀ ਇਨ੍ਹਾਂ ਦਿਨਾਂ ਵਿੱਚ  Nri ਪੰਜਾਬ ਵਿੱਚ ਆ ਕੇ ਵਿਆਹ ਕਰਦੇ ਸਨ ਪਰ ਕੋਰੋਨਾ ਅਤੇ ਲੌਕ ਡਾਊਨ ਕਾਰਨ ਉਹ ਪੰਜਾਬ ਵਿੱਚ ਨਹੀਂ ਆ ਰਹੇ।

ਲੁਧਿਆਣਾ: ਪੰਜਾਬ ਵਿੱਚ ਵਿਆਹਾਂ ਉੱਪਰ ਪਾਬੰਦੀਆਂ ਲੱਗਣ ਦੇ ਕਾਰਨ ਸੋਨੇ ਨਾਲ ਜੁੜੇ ਹੋਏ ਵਪਾਰੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇਕ ਪਾਸੇ ਤਾਂ ਹਰ ਰੋਜ਼ ਵਧਦੀਆਂ ਘਟਦੀਆਂ ਸੋਨੇ ਦੀਆਂ ਕੀਮਤਾਂ  ਦੂਸਰੇ ਪਾਸੇ ਵਿਆਹਾਂ ਵਿੱਚ ਲਿਮਿਟਡ ਬੰਦਿਆਂ ਦਾ ਹੋਣਾ ਸੋਨੇ ਦੀ ਖ਼ਰੀਦਦਾਰੀ ਪ੍ਰਭਾਵਿਤ ਕਰ ਰਿਹਾ ਹੈ।

ਪਹਿਲਾਂ 100% ਸੋਨੇ ਦਾ ਵਪਾਰ ਹੋਣ ਵਾਲੀ ਸੋਨੇ ਦੀ ਸੇਲ ਹੁਣ ਪੰਜਾਹ ਪ੍ਰਤੀਸ਼ਤ ਹੀ ਰਹਿ ਗਈ ਹੈ। ਲੋਕ ਸੋਨਾ ਖਰੀਦ ਨਹੀਂ ਰਹੇ ਜਿਸ ਕਰਕੇ ਇਸ ਨਾਲ ਜੁੜੇ ਉਦਯੋਗ ਵਿਚ ਮੰਦੀ ਹੈ। ਲੁਧਿਆਣਾ ਦਾ ਸਰਾਫ਼ਾ ਬਾਜ਼ਾਰ ਜਿਸ ਵਿੱਚ ਇਨ੍ਹਾਂ ਦਿਨਾਂ ਵਿੱਚ ਭਾਰੀ ਭੀੜ ਹੁੰਦੀ ਸੀ ਹੁਣ ਦੁਕਾਨਾਂ ਉੱਪਰ ਇਕ ਵੀ ਗਾਹਕ ਨਹੀਂ ਹੈ ਅਤੇ ਦੁਕਾਨਾਂ ਖਾਲੀ ਪਈਆਂ ਹੋਈਆਂ ਹਨ।

ਲੁਧਿਆਣਾ ਦੀ ਸਰਾਫਾ ਬਾਜ਼ਾਰ ਜਿਸ ਵਿੱਚ ਅਕਸਰ ਹੀ ਬਹੁਤ ਭੀੜ ਮਿਲਦੀ ਸੀ ਇਨ੍ਹਾਂ ਦਿਨਾਂ ਵਿੱਚ  Nri ਪੰਜਾਬ ਵਿੱਚ ਆ ਕੇ ਵਿਆਹ ਕਰਦੇ ਸਨ ਪਰ ਕੋਰੋਨਾ ਅਤੇ ਲੌਕ ਡਾਊਨ ਕਾਰਨ ਉਹ ਪੰਜਾਬ ਵਿੱਚ ਨਹੀਂ ਆ ਰਹੇ। ਇਸ ਵਾਰ ਨਾ ਤਾਂ NRI ਆ ਰਹੇ ਹਨ ਅਤੇ ਨਾ ਹੀ ਕਿਸਾਨ। ਸੋ ਅਜਿਹੇ ਵਿਚ ਸੋਨੇ ਦੀ ਚਮਕ ਉੱਪਰ ਕੰਮ ਕਰਨ ਵਾਲਿਆਂ ਦੀ ਅੱਖਾਂ ਵਿਚ ਚਮਕ ਖ਼ਤਮ ਹੈ।

ਇਹ ਵਪਾਰੀ ਡਰੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਡੌਨ ਨਹੀਂ ਲੱਗਣਾ ਚਾਹੀਦਾ। ਸੁਨਿਆਰਿਆਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਕੰਮ ਨਹੀਂ ਹੈ ਅਤੇ ਦੁਕਾਨਾਂ ਖਾਲੀ ਪਈਆਂ ਹੋਈਆਂ ਹਨ। ਲੇਬਰ ਵੀ ਵਾਪਸ ਜਾ ਰਹੀ ਹੈ ਅਤੇ ਲੇਬਰ ਕੋਲ ਕੰਮ ਨਹੀ ਹੈ। ਸਿਰਫ ਇਕ ਦੋ ਘੰਟੇ ਲਈ ਕੰਮ ਹੈ ਜਿਸ ਨਾਲ ਲੇਬਰ ਦੇ ਵੀ ਖਰਚੇ ਪੂਰੇ ਨਹੀਂ ਹੋ ਰਹੇ ਅਤੇ ਜ਼ਿਆਦਾਤਰ ਲੇਬਰ ਚਾਂਦੀ ਖਰੀਦਦੀ ਹੈ।

ਪਰ ਲੇਬਰ ਹੀ ਇੱਥੇ ਨਹੀਂ ਤੇ ਫਿਰ ਚਾਂਦੀ ਕੌਣ ਖ਼ਰੀਦੇ।  ਵਿਆਹ ਨਹੀਂ ਤੇ ਲੋਕਾਂ ਵਿੱਚ  ਸੋਨਾ ਖਰੀਦਣ ਵਾਸਤੇ ਦਿਲਚਸਪੀ ਵੀ ਨਹੀਂ ਹੈ। ਅਕਸਰ ਹੀ ਨਰਾਤਿਆਂ ਦੇ ਵੇਲੇ ਇਸ ਉਦਯੋਗ ਵਿੱਚ ਮਾਰੋ ਮਾਰ ਹੁੰਦੀ ਹੈ ਪਰ ਇਸ ਵਾਰ ਨਰਾਤਿਆਂ ਵਿੱਚ ਵੀ ਕੰਮ ਨਹੀਂ ਸੀ। ਕਾਰਨ ਸੀ ਕਿ ਪੰਜਾਬ ਸਰਕਾਰ ਨੇ ਵਿਆਹਾਂ ਉੱਪਰ ਪਾਬੰਦੀਆਂ ਲਾਈਆਂ ਹੋਈਆਂ ਹਨ ਅਤੇ ਲੋਕ ਡਾਊਨ ਦੇ ਡਰ ਤੋਂ ਲੇਬਰ ਵੀ ਘਰਾਂ ਨੂੰ ਵਾਪਸ ਪਰਤ ਰਹੀ ਹੈ। ਸੋਨੇ ਦੀਆਂ ਲਗਾਤਾਰ ਵਧਦੀਆਂ ਘਟਦੀਆਂ ਕੀਮਤਾਂ ਇਸ ਉਦਯੋਗ ਉੱਪਰ ਬਹੁਤ ਬੁਰਾ ਪ੍ਰਭਾਵ ਪਾ ਰਹੀਆਂ ਹਨ।

ਵਿਆਹ ਹੋ ਨਹੀਂ ਰਹੇ ਅਤੇ ਜੋ ਹੋ ਰਹੇ ਹਨ ਉਨ੍ਹਾਂ ਵਿਆਹਾਂ ਵਿੱਚ ਇਕੱਠ ਨਹੀਂ ਹੈ ਜਿਸ ਕਰਕੇ ਲੋਕ ਸੋਨਾ ਘੱਟ ਖਰੀਦ ਰਹੇ ਹਨ।

ਟਾਪ ਹੈਡਲਾਈਨ

LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
July 1 New Rules : 1 ਜੁਲਾਈ ਤੋਂ ਬਦਲਣਗੇ ਕਈ ਵੱਡੇ ਨਿਯਮ, LPG ਤੋਂ ਲੈ ਕੇ ਰੇਲਵੇ ਤੱਕ, ਜਾਣੋ ਕਿਸ 'ਤੇ ਪਵੇਗਾ ਸਭ ਤੋਂ ਵੱਧ ਅਸਰ 
July 1 New Rules : 1 ਜੁਲਾਈ ਤੋਂ ਬਦਲਣਗੇ ਕਈ ਵੱਡੇ ਨਿਯਮ, LPG ਤੋਂ ਲੈ ਕੇ ਰੇਲਵੇ ਤੱਕ, ਜਾਣੋ ਕਿਸ 'ਤੇ ਪਵੇਗਾ ਸਭ ਤੋਂ ਵੱਧ ਅਸਰ 
ਦਿੱਲੀ ਸਰਕਾਰ ਸ਼ਰਾਬ ਦੇ ਮਾਲੀਏ ਤੋਂ ਧਨ ਇਕੱਠਾ ਕਰਦੀ ਹੈ; ਸਿਰਫ਼ ਤਿੰਨ ਮਹੀਨਿਆਂ ਵਿੱਚ ₹1,038 ਕਰੋੜ ਦਾ ਮੁਨਾਫ਼ਾ।
ਦਿੱਲੀ ਸਰਕਾਰ ਸ਼ਰਾਬ ਦੇ ਮਾਲੀਏ ਤੋਂ ਧਨ ਇਕੱਠਾ ਕਰਦੀ ਹੈ; ਸਿਰਫ਼ ਤਿੰਨ ਮਹੀਨਿਆਂ ਵਿੱਚ ₹1,038 ਕਰੋੜ ਦਾ ਮੁਨਾਫ਼ਾ।
ਆਹ ਬੈਂਕ FD ‘ਤੇ ਦੇ ਰਹੇ ਜ਼ਿਆਦਾ ਵਿਆਜ, ਜਮ੍ਹਾ ਰਾਸ਼ੀ ‘ਤੇ ਮਿਲੇਗਾ 8.5% ਵਿਆਜ; ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ?
ਆਹ ਬੈਂਕ FD ‘ਤੇ ਦੇ ਰਹੇ ਜ਼ਿਆਦਾ ਵਿਆਜ, ਜਮ੍ਹਾ ਰਾਸ਼ੀ ‘ਤੇ ਮਿਲੇਗਾ 8.5% ਵਿਆਜ; ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ?

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 SHO ਸਣੇ 10 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ; ਚੱਲਣਗੀਆਂ ਤੇਜ਼ ਹਵਾਵਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਜੂਨ 2026
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Embed widget