ਪੜਚੋਲ ਕਰੋ

ਸੋਨੇ-ਚਾਂਦੀ ਦੇ ਭਾਅ 'ਚ ਆਈ ਗਿਰਾਵਟ, ਦੇਖੋ ਕੀ ਤਾਜ਼ਾ ਕੀਮਤ

ਐਮਸੀਐਕਸ ਗੋਲਡ ਫਿਊਚਰ ਦੀ ਕੀਮਤ 0.18% ਯਾਨੀ 94 ਰੁਪਏ ਦੀ ਗਿਰਾਵਟ ਨਾਲ 51,685 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।

ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਵੱਲੋਂ ਮੁਦਰਾ ਨੀਤੀ ਦੀ ਸਮੀਖਿਆ ਦੇ ਐਲਾਨ ਤੋਂ ਪਹਿਲਾਂ ਕੌਮਾਂਤਰੀ ਬਜ਼ਾਰ 'ਚ ਸੋਨੇ ਅਤੇ ਚਾਂਦੀ ਦੇ ਭਾਅ 'ਚ ਗਿਰਾਵਟ ਆ ਗਈ। ਇਸ ਨਾਲ ਭਾਰਤੀ ਬਜ਼ਾਰ 'ਚ ਵੀ ਦੋਵਾਂ ਦੀ ਕੀਮਤ 'ਚ ਗਿਰਾਵਟ ਆਈ ਹੈ।

ਐਮਸੀਐਕਸ ਗੋਲਡ ਫਿਊਚਰ ਦੀ ਕੀਮਤ 0.18% ਯਾਨੀ 94 ਰੁਪਏ ਦੀ ਗਿਰਾਵਟ ਨਾਲ 51,685 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਸਿਲਵਰ ਫਿਊਚਰ ਦਾ ਭਾਅ 0.83 ਫੀਸਦ ਦੀ ਗਿਰਾਵਟ ਯਾਨੀ 559 ਰੁਪਏ ਦੇ ਫਰਕ ਨਾਲ 66,970 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਈ।

ਦਿੱਲੀ 'ਚ ਬੁੱਧਵਾਰ ਸੋਨਾ 210 ਰੁਪਏ ਦੀ ਗਿਰਾਵਟ ਨਾਲ 51,963 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਦੀ ਕੀਮਤ 1,077 ਰੁਪਏ ਦੀ ਗਿਰਾਵਟ ਨਾਲ 65,178 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਸਥਿਰ ਰਹੀ।

ਪਿਛਲੇ ਕਾਰੋਬਾਰੀ ਸੈਸ਼ਨ 'ਚ ਕਮਜ਼ੋਰ ਡਾਲਰ ਕਾਰਨ ਇਸ 'ਚ ਥੋੜਾ ਇਜ਼ਾਫਾ ਹੋਇਆ ਸੀ। ਨਿਵੇਸ਼ਕਾਂ ਨੂੰ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੇਮ ਪਾਵੇਲ ਦੇ ਐਲਾਨ ਦਾ ਇੰਤਜ਼ਾਰ ਸੀ। ਨਿਵੇਸ਼ਕ ਇਹ ਚਾਹ ਰਹੇ ਸਨ ਕਿ ਫੈਡਰਲ ਰਿਜ਼ਰਵ ਵਿਆਜ਼ ਦਰਾਂ 'ਚ ਕਟੌਤੀ ਕਰ ਰਿਹਾ ਹੈ ਜਾਂ ਨਹੀਂ।

ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ 30 ਵਿਧਾਇਕ ਕੋਰੋਨਾ ਪੌਜ਼ੇਟਿਵ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ, 144759 ਰੁਪਏ ਘੱਟ ਗਿਆ 10 ਗ੍ਰਾਮ ਸੋਨਾ; ਜਾਣੋ 18K, 22K, 24K ਕਿੰਨਾ ਹੋਇਆ ਸਸਤਾ?
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ, 144759 ਰੁਪਏ ਘੱਟ ਗਿਆ 10 ਗ੍ਰਾਮ ਸੋਨਾ; ਜਾਣੋ 18K, 22K, 24K ਕਿੰਨਾ ਹੋਇਆ ਸਸਤਾ?
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ਪੰਜਾਬ ‘ਚ PG ਰਿਹਾਇਸ਼ ਅਤੇ ਟਿਫਿਨ ਕਾਰੋਬਾਰ ਨੂੰ ਮਿਲੀ ਰਫ਼ਤਾਰ, ਸਰਵੇਖਣ ਨੇ ਖੋਲ੍ਹੇ ਰਾਜ
ਪੰਜਾਬ ‘ਚ PG ਰਿਹਾਇਸ਼ ਅਤੇ ਟਿਫਿਨ ਕਾਰੋਬਾਰ ਨੂੰ ਮਿਲੀ ਰਫ਼ਤਾਰ, ਸਰਵੇਖਣ ਨੇ ਖੋਲ੍ਹੇ ਰਾਜ
LPG Cylinder : ਕੀ ਤੁਹਾਡੇ LPG ਸਿਲੰਡਰ 'ਚ ਵੀ ਘੱਟ ਨਿਕਲਦੀ ਹੈ ਗੈਸ ? ਇਹ ਆਸਾਨ ਤਰੀਕੇ ਅਪਣਾਓ, ਤੁਰੰਤ ਲੱਗ ਜਾਵੇਗਾ ਪਤਾ
LPG Cylinder : ਕੀ ਤੁਹਾਡੇ LPG ਸਿਲੰਡਰ 'ਚ ਵੀ ਘੱਟ ਨਿਕਲਦੀ ਹੈ ਗੈਸ ? ਇਹ ਆਸਾਨ ਤਰੀਕੇ ਅਪਣਾਓ, ਤੁਰੰਤ ਲੱਗ ਜਾਵੇਗਾ ਪਤਾ

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਕਾਂਗਰਸ 'ਚ ਆਇਆ ਭੂਚਾਲ, ਵੱਡੀ ਬਗਾਵਤ ਦਾ ਮੰਡਰਾ ਰਿਹਾ ਖਤਰਾ? ਸੰਸਦ ਮੈਂਬਰ ਦੀ ਪੋਸਟ ਨਾਲ ਗਰਮਾਇਆ ਸਿਆਸੀ ਮਾਹੌਲ...
ਪੰਜਾਬ ਕਾਂਗਰਸ 'ਚ ਆਇਆ ਭੂਚਾਲ, ਵੱਡੀ ਬਗਾਵਤ ਦਾ ਮੰਡਰਾ ਰਿਹਾ ਖਤਰਾ? ਸੰਸਦ ਮੈਂਬਰ ਦੀ ਪੋਸਟ ਨਾਲ ਗਰਮਾਇਆ ਸਿਆਸੀ ਮਾਹੌਲ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ; ਲਿਸਟ 'ਚ ਇਹ ਨਾਮ ਸ਼ਾਮਲ...
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
Embed widget