ਪੜਚੋਲ ਕਰੋ

ਲਗਾਤਾਰ ਸਸਤਾ ਹੋ ਰਿਹਾ ਸੋਨਾ-ਚਾਂਦੀ, ਗਹਿਣੇ ਬਣਾਉਣ ਦਾ ਵਧੀਆ ਮੌਕਾ

ਘਰੇਲੂ ਬਜ਼ਾਰ 'ਚ ਐਮਸੀਐਕਸ 'ਚ ਸੋਨਾ ਫਿਊਚਰ ਸ਼ੁੱਕਰਵਾਰ 0.23 ਫੀਸਦ ਘਟ ਕੇ 44,590 'ਤੇ ਪਹੁੰਚ ਗਿਆ। ਉੱਥੇ ਹੀ ਚਾਂਦੀ ਘਟ ਕੇ 64,840 ਰੁਪਏ ਪ੍ਰਤੀ ਕਿੱਲੋ 'ਤੇ ਆ ਗਈ।

ਨਵੀਂ ਦਿੱਲੀ: ਅਮਰੀਕੀ ਬੌਂਡ ਦੇ ਯੀਲਡ 'ਚ ਹਲਕੀ ਬੜਤ ਤੇ ਹੋਰ ਮਜਬੂਤ ਅਮਰੀਕੀ ਡਾਲਰ ਨੇ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਕੌਮਾਂਤਰੀ ਬਜ਼ਾਰ 'ਚ ਸ਼ੁੱਕਰਵਾਰ ਸੋਨਾ 1725.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਤੇ ਇਸ ਤੋਂ ਪਿਛਲੇ ਸੈਸ਼ਨ 'ਚ ਇਹ 1721.46 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ। ਜੋ ਹਫਤੇ ਦਾ ਹੇਠਲਾ ਪੱਧਰ ਸੀ। ਪਿਛਲੇ ਇਕ ਹਫਤੇ 'ਚ ਸੋਨੇ 'ਚ ਇਕ ਫੀਸਦ ਤੋਂ ਜ਼ਿਆਦਾ ਦੀ ਗਿਰਾਵਟ ਆਈ ਕਿਉਂਕਿ ਡਾਲਰ 'ਚ ਲਗਾਤਾਰ ਮਜਬੂਤੀ ਦਿਖ ਰਹੀ ਸੀ।

ਐਮਸੀਐਕਸ 'ਚ ਡਿੱਗਾ ਗੋਲਡ ਤੇ ਸਿਲਵਰ

ਘਰੇਲੂ ਬਜ਼ਾਰ 'ਚ ਐਮਸੀਐਕਸ 'ਚ ਸੋਨਾ ਫਿਊਚਰ ਸ਼ੁੱਕਰਵਾਰ 0.23 ਫੀਸਦ ਘਟ ਕੇ 44,590 'ਤੇ ਪਹੁੰਚ ਗਿਆ। ਉੱਥੇ ਹੀ ਚਾਂਦੀ ਘਟ ਕੇ 64,840 ਰੁਪਏ ਪ੍ਰਤੀ ਕਿੱਲੋ 'ਤੇ ਆ ਗਈ। ਇਸ ਤੋਂ ਪਿਛਲੇ ਸੈਸ਼ਨ 'ਚ ਗੋਲਡ 0.35 ਫੀਸਦ ਡਿੱਗਾ ਸੀ ਤੇ ਸਿਲਵਰ 0.5 ਫੀਸਦ। ਇਸ ਮਹੀਨੇ ਦੀ ਸ਼ੁਰੂਆਤ 'ਚ ਸੋਨਾ 44,150 ਰੁਪਏ ਪ੍ਰਤੀ ਦਸ ਗ੍ਰਾਮ 'ਤੇ  ਪਹੁੰਚ ਗਿਆ ਸੀ, ਜੋ ਇਸ ਸਾਲ ਹੇਠਲਾ ਪੱਧਰ ਸੀ। ਅਗਸਤ 2020 'ਚ ਗੋਲਡ 52,200 ਰੁਪਏ ਦੇ ਸਿਖਰਲੇ ਪੱਧਰ 'ਤੇ ਪਹੁੰਚ ਗਿਆ ਸੀ। ਉਦੋਂ ਤੋਂ ਹੁਣ ਤਕ 11,500 ਰੁਪਏ ਦੀ ਗਿਰਾਵਟ ਆ ਚੁੱਕੀ ਹੈ।

ਦਿੱਲੀ ਬਜ਼ਾਰ 'ਚ ਵੀ ਸੋਨਾ ਸਸਤਾ

ਵੀਰਵਾਰ ਦਿੱਲੀ 'ਚ ਸੋਨਾ 44 ਰੁਪਏ ਦੀ ਤੇਜ਼ੀ ਨਾਲ 44,347 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 44,303 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ 637 ਰੁਪਏ ਦੀ ਗਿਰਾਵਟ ਨਾਲ 64,110 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਕੌਮਾਂਤਰੀ ਬਜ਼ਾਰ 'ਚ ਫਿਰ ਚਮਕੇਗਾ ਸੋਨਾ

ਕੌਮਾਂਤਰੀ ਬਜ਼ਾਰ 'ਚ ਅਮਰੀਕੀ ਬੌਂਡ ਦੇ ਯੀਲਡ 'ਚ ਇਜ਼ਾਫੇ ਤੇ ਡਾਲਰ ਦੀ ਮਜਬੂਤੀ ਕਾਰਨ ਸੋਨਾ-ਚਾਂਦੀ ਦੇ ਭਾਅ ਘਟੇ ਹਨ। ਭਾਰਤੀ ਬਜ਼ਾਰ 'ਤੇ ਵੀ ਇਸ ਦਾ ਅਸਰ ਪਿਆ ਹੈ। ਇਸ ਤੋਂ ਇਲਾਵਾ ਸੋਨੇ 'ਤੇ ਡਿਊਟੀ ਘੱਟ ਹੋਣ ਕਾਰਨ ਵੀ ਇਹ ਸਸਤਾ ਹੋਇਆ ਹੈ। ਹਾਲਾਂਕਿ ਕੌਮਾਂਤਰੀ ਬਜ਼ਾਰ 'ਚ ਸੋਨੇ ਦੇ ਭਾਅ 'ਚ ਹਲਕਾ ਵਾਧਾ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

MSP News For Farmers: ਕਿਸਾਨਾਂ ਲਈ ਖੁਸ਼ਖਬਰੀ, ਕੇਂਦਰ ਨੇ 14 ਫ਼ਸਲਾਂ 'ਤੇ ਵਧਾਈ MSP; ਮੋਦੀ ਕੈਬਨਿਟ ਵੱਲੋਂ 2.60 ਲੱਖ ਕਰੋੜ ਰੁਪਏ...
ਕਿਸਾਨਾਂ ਲਈ ਖੁਸ਼ਖਬਰੀ, ਕੇਂਦਰ ਨੇ 14 ਫ਼ਸਲਾਂ 'ਤੇ ਵਧਾਈ MSP; ਮੋਦੀ ਕੈਬਨਿਟ ਵੱਲੋਂ 2.60 ਲੱਖ ਕਰੋੜ ਰੁਪਏ...
Gold Silver Price Today: ਗਾਹਕਾਂ ਨੂੰ ਵੱਡਾ ਝਟਕਾ, 16675 ਰੁਪਏ ਮਹਿੰਗੀ ਹੋਈ ਚਾਂਦੀ; ਜਾਣੋ ਅੱਜ ਸੋਨੇ ਦੀ ਕਿੰਨੀ ਕੀਮਤ? ਇੰਪੋਰਟ ਡਿਊਟੀ 'ਚ ਵਾਧੇ ਦਾ ਵੱਡਾ ਅਸਰ...
ਗਾਹਕਾਂ ਨੂੰ ਵੱਡਾ ਝਟਕਾ, 16675 ਰੁਪਏ ਮਹਿੰਗੀ ਹੋਈ ਚਾਂਦੀ; ਜਾਣੋ ਅੱਜ ਸੋਨੇ ਦੀ ਕਿੰਨੀ ਕੀਮਤ? ਇੰਪੋਰਟ ਡਿਊਟੀ 'ਚ ਵਾਧੇ ਦਾ ਵੱਡਾ ਅਸਰ...
Gold Silver Price Today: ਸੋਨਾ-ਚਾਂਦੀ ਅੱਜ ਮਹਿੰਗਾ ਜਾ ਸਸਤਾ? ਚਾਂਦੀ 4,400 ਰੁਪਏ ਵਧੀ; ਜਾਣੋ 10 ਗ੍ਰਾਮ ਸੋਨੇ ਦਾ ਕੀ ਰੇਟ...
ਸੋਨਾ-ਚਾਂਦੀ ਅੱਜ ਮਹਿੰਗਾ ਜਾ ਸਸਤਾ? ਚਾਂਦੀ 4,400 ਰੁਪਏ ਵਧੀ; ਜਾਣੋ 10 ਗ੍ਰਾਮ ਸੋਨੇ ਦਾ ਕੀ ਰੇਟ...
Cheapest Gold Price : ਭਾਰਤ ਦੇ ਕਿਹੜੇ ਰਾਜਾਂ 'ਚ ਮਿਲਦਾ ਹੈ ਸਭ ਤੋਂ ਸਸਤਾ ਸੋਨਾ? ਕੀ ਤੁਹਾਡਾ ਰਾਜ ਇਸ ਸੂਚੀ 'ਚ ਹੈ?
Cheapest Gold Price : ਭਾਰਤ ਦੇ ਕਿਹੜੇ ਰਾਜਾਂ 'ਚ ਮਿਲਦਾ ਹੈ ਸਭ ਤੋਂ ਸਸਤਾ ਸੋਨਾ? ਕੀ ਤੁਹਾਡਾ ਰਾਜ ਇਸ ਸੂਚੀ 'ਚ ਹੈ?

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Sandeepa Virk ਦੀ ਜੇਲ੍ਹ 'ਚ ਕਈ ਵਾਰ ਕੱਪੜੇ ਉਤਾਰ ਕੇ ਕੀਤੀ ਚੈਕਿੰਗ , ਅਦਾਕਾਰਾ ਨੇ ਕੀਤੇ ਵੱਡੇ ਖੁਲਾਸੇ
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, BJP ਨੂੰ ਲੱਗਿਆ ਝਟਕਾ; ਸੀਨੀਅਰ ਆਗੂ 'AAP' 'ਚ ਹੋਇਆ ਸ਼ਾਮਲ: CM ਮਾਨ ਨਾਲ ਤਸਵੀਰ ਵਾਇਰਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, BJP ਨੂੰ ਲੱਗਿਆ ਝਟਕਾ; ਸੀਨੀਅਰ ਆਗੂ 'AAP' 'ਚ ਹੋਇਆ ਸ਼ਾਮਲ: CM ਮਾਨ ਨਾਲ ਤਸਵੀਰ ਵਾਇਰਲ...
ਪੰਜਾਬ CM ਅਤੇ BJP ਪ੍ਰਧਾਨ ਨੂੰ ਮਾਰਨ ਦੀ ਧਮਕੀ, ਈਮੇਲ 'ਚ ਲਿਖਿਆ- ਦੋਵੇਂ ਸਿੱਖਾਂ ਦੇ ਦੁਸ਼ਮਨ, ਬੇਅੰਤ ਸਿੰਘ ਦੀ ਤਰ੍ਹਾਂ ਬੰਬ ਨਾਲ ਉਡਾਵਾਂਗੇ...
ਪੰਜਾਬ CM ਅਤੇ BJP ਪ੍ਰਧਾਨ ਨੂੰ ਮਾਰਨ ਦੀ ਧਮਕੀ, ਈਮੇਲ 'ਚ ਲਿਖਿਆ- ਦੋਵੇਂ ਸਿੱਖਾਂ ਦੇ ਦੁਸ਼ਮਨ, ਬੇਅੰਤ ਸਿੰਘ ਦੀ ਤਰ੍ਹਾਂ ਬੰਬ ਨਾਲ ਉਡਾਵਾਂਗੇ...
Former CM Son Died: ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
ਸਿਆਸਤ 'ਚ ਪਸਰਿਆ ਮਾਤਮ, ਸਾਬਕਾ CM ਦੇ ਜਵਾਨ ਪੁੱਤ ਦੀ ਹੋਈ ਮੌਤ; ਰਾਜਨੀਤਿਕ ਗਲਿਆਰੀਆਂ 'ਚ ਸੋਗ ਦੀ ਲਹਿਰ...
Diljit Dosanjh Manager: ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਖਬਰ, ਮੈਨੇਜਰ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ; ਗੈਂਗਸਟਰ ਬੋਲੇ- ‘ਅਗਲੀ ਵਾਰ ਕੋਈ ਨਹੀਂ ਬਚੇਗਾ...’
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
Embed widget