ਪੜਚੋਲ ਕਰੋ

Festive Sale: ਤਿਉਹਾਰਾਂ ਦੇ ਸੀਜ਼ਨ ’ਚ ਖ਼ਰੀਦਦਾਰੀ ਦਾ ਸੁਨਹਿਰੀ ਮੌਕਾ, ਚੀਜ਼ਾਂ 'ਤੇ 80 ਫੀਸੀਦੀ ਛੋਟ

ਤਿਉਹਾਰਾਂ ਦੇ ਸੀਜ਼ਨ ’ਚ ਦੀਵਾਲੀ ਲਈ ਖ਼ਰੀਦਦਾਰੀ ਕਰਨੀ ਹੈ, ਤਾਂ ਕਈ ਈ–ਕਾਮਰਸ ਪਲੇਟਫ਼ਾਰਮਾਂ ਉੱਤੇ ਚੋਖਾ ਡਿਸਕਾਊਂਟ ਮਿਲ ਰਿਹਾ ਹੈ। ਐਮੇਜ਼ੌਨ ਤੇ ਮਿੰਤਰਾ ਉੱਤੇ ਨਵੇਂ ਕੱਪੜੇ, ਜੁੱਤੀਆਂ, ਬਿਊਟੀ ਪ੍ਰੋਡਕਟਸ ਖ਼ਰੀਦਣ ਦਾ ਵਧੀਆ ਮੌਕਾ ਹੈ।

ਚੰਡੀਗੜ੍ਹ: ਤਿਉਹਾਰਾਂ ਦੇ ਸੀਜ਼ਨ ’ਚ ਦੀਵਾਲੀ ਲਈ ਖ਼ਰੀਦਦਾਰੀ ਕਰਨੀ ਹੈ, ਤਾਂ ਕਈ ਈ–ਕਾਮਰਸ ਪਲੇਟਫ਼ਾਰਮਾਂ ਉੱਤੇ ਚੋਖਾ ਡਿਸਕਾਊਂਟ ਮਿਲ ਰਿਹਾ ਹੈ। ਐਮੇਜ਼ੌਨ ਤੇ ਮਿੰਤਰਾ ਉੱਤੇ ਨਵੇਂ ਕੱਪੜੇ, ਜੁੱਤੀਆਂ, ਬਿਊਟੀ ਪ੍ਰੋਡਕਟਸ ਖ਼ਰੀਦਣ ਦਾ ਵਧੀਆ ਮੌਕਾ ਹੈ। ਸੇਲ ਵਿੱਚ HDFC ਬੈਂਕ ਦੇ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਖ਼ਰੀਦਦਾਰੀ ਕਰਨ ਉੱਤੇ 10 ਪ੍ਰਤੀਸ਼ਤ ਤੁਰੰਤ ਕੈਸ਼ ਬੈਕ ਮਿਲੇਗਾ। ਡੈਬਿਟ ਕਾਰਡ ਉੱਤੇ ਇਹ ਵੱਧ ਤੋਂ ਵੱਧ 2,250 ਰੁਪਏ ਤੇ ਕ੍ਰੈਡਿਟ ਕਾਰਡ ਉੱਤੇ 4,750 ਰੁਪਏ ਹੋਵੇਗਾ। ਐਮੇਜ਼ੌਨ ਉੱਤੇ ਮਿਲ ਰਹੇ ਵਧੀਆ ਆਫ਼ਰ: ਐਮੇਜ਼ੌਨ ਗ੍ਰੇਟ ਇੰਡੀਅਨ ਫ਼ੈਸਟੀਵਲ ਸੇਲ ਵਿੱਚ ਤੁਹਾਨੂੰ ਕੱਪੜਿਆਂ ਉੱਤੇ 80 ਫ਼ੀਸਦੀ ਤੱਕ ਦੀ ਡਿਸਕਾਊਂਟ ਛੋਟ ਮਿਲ ਰਹੀ ਹੈ। ਸੇਲ ਵਿੱਚ ਮਰਦਾਨਾ ਕੱਪੜਿਆਂ ਉੱਤੇ 80 ਫ਼ੀ ਸਦੀ ਤੱਕ ਦੀ ਛੋਟ ਮਿਲ ਰਹੀ ਹੈ। ਟੀ ਸ਼ਰਟ 399 ਰੁਪਏ ਦੀ ਖ਼ਰੀਦ ਸਕਦੇ ਹੋ। ਆਮ ਕਮੀਜ਼ 499 ਰੁਪਏ ਤੋਂ ਘੱਟ ਕੀਮਤ ਦਾ ਮਿਲੇਗਾ। ਜੀਨਜ਼ 599 ਰੁਪਏ ’ਚ ਖ਼ਰੀਦੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੁੱਤੀਆਂ, ਘੜੀਆਂ ਜਿਹੇ ਸਾਮਾਨ ਉੱਤੇ ਵੀ 80 ਫ਼ੀਸਦੀ ਤੱਕ ਦੀ ਛੋਟ ਮਿਲ ਰਹੀ ਹੈ। ਸੇਲ ਵਿੱਚ ਔਰਤਾਂ ਦੇ ਕੱਪੜਿਆਂ ਉੱਤੇ ਵੀ 80 ਫ਼ੀਸਦੀ ਡਿਸਕਾਊਂਟ ਮਿਲ ਰਿਹਾ ਹੈ। ਉੱਧਰ ਮੇਕਅੱਪ ਤੇ ਬਿਊਟੀ ਪ੍ਰੋਡਕਟਸ ਉੱਤੇ 70 ਫ਼ੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਮਿੰਤਰਾ 'ਤੇ ਮਿਲ ਰਹੇ ਇਹ ਆੱਫ਼ਰ: ਈ–ਕਾਮਰਸ ਪਲੇਟਫ਼ਾਰਮ MYNTRA ਦੇ ਬਿੱਗ ਫ਼ੈਸ਼ਨ ਫ਼ੈਸਟੀਵਲ ਵਿੱਚ 50 ਤੋਂ 80 ਫ਼ੀ ਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸੇਲ ਵਿੱਚ ਔਰਤਾਂ ਲਈ ਟੌਪ ਉੱਤੇ 50 ਤੋਂ 80 ਫ਼ੀ ਸਦੀ ਦੀ ਛੋਟ ਮਿਲ ਰਹੀ ਹੈ। ਉਨ੍ਹਾਂ ਲਈ ਡ੍ਰੈੱਸ, ਸਾੜ੍ਹੀ ਤੇ ਕੁੜਤੇ ਉੱਤੇ ਵੀ 50 ਤੋਂ 80 ਫ਼ੀ ਸਦੀ ਦਾ ਡਿਸਕਾਊਂਟ ਹੈ। ਲੇਡੀਜ਼ ਜੀਨਜ਼ ਉੱਤੇ 40 ਤੋਂ 80 ਫ਼ੀ ਸਦੀ ਛੋਟ ਮਿਲ ਰਹੀ ਹੈ। ਨਾਲ ਹੀ ਹੈਂਡਬੈਗ ਉੱਤੇ 40 ਤੋਂ 80 ਫ਼ੀ ਸਦੀ ਤੱਕ ਡਿਸਕਾਊਂਟ ਮਿਲ ਰਿਹਾ ਹੈ। ਬਿਊਟੀ ਪ੍ਰੋਡਕਟਸ ਉੱਤੇ 80 ਫ਼ੀ ਸਦੀ ਛੋਟ ਮਿਲ ਰਹੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Post Office RD News : ਹਰ ਮਹੀਨੇ 500 ਰੁਪਏ ਤੋਂ ਸ਼ੁਰੂ ਕਰੋ, ਬਣਾਓ ਲੱਖਾਂ ਦਾ ਫੰਡ ! ਜਾਣੋ ਪੋਸਟ ਆਫਿਸ RD ਦਾ ਗਣਿਤ
Post Office RD News : ਹਰ ਮਹੀਨੇ 500 ਰੁਪਏ ਤੋਂ ਸ਼ੁਰੂ ਕਰੋ, ਬਣਾਓ ਲੱਖਾਂ ਦਾ ਫੰਡ ! ਜਾਣੋ ਪੋਸਟ ਆਫਿਸ RD ਦਾ ਗਣਿਤ
20 ਰੁਪਏ ਮਹਿੰਗੀ ਹੋਈ ਚੀਨੀ, ਕੀਮਤਾਂ 'ਚ ਰਿਕਾਰਡ ਉਛਾਲ; ਜਾਣੋ ਤਾਜ਼ਾ ਰੇਟ
20 ਰੁਪਏ ਮਹਿੰਗੀ ਹੋਈ ਚੀਨੀ, ਕੀਮਤਾਂ 'ਚ ਰਿਕਾਰਡ ਉਛਾਲ; ਜਾਣੋ ਤਾਜ਼ਾ ਰੇਟ
Schemes For Farmers: ਇਨ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਤਹਿਤ ਮਿਲਦੇ 10 ਹਜ਼ਾਰ ਰੁਪਏ, ਜਾਣੋ ਕਿਵੇਂ ਹੁੰਦਾ ਦੁੱਗਣਾ ਲਾਭ? ਇੰਝ ਦਿੱਤੀ ਜਾ ਸਕਦੀ ਅਰਜ਼ੀ...
ਇਨ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਤਹਿਤ ਮਿਲਦੇ 10 ਹਜ਼ਾਰ ਰੁਪਏ, ਜਾਣੋ ਕਿਵੇਂ ਹੁੰਦਾ ਦੁੱਗਣਾ ਲਾਭ? ਇੰਝ ਦਿੱਤੀ ਜਾ ਸਕਦੀ ਅਰਜ਼ੀ...
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
ਸਸਤਾ ਜਾਂ ਮਹਿੰਗਾ? ਧੜੰਮ ਕਰਕੇ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Shot Dead In Court: ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਅਦਾਲਤ ਬਾਹਰ ਅੰਨ੍ਹੇਵਾਹ ਗੋਲੀਆਂ ਚੱਲੀਆਂ; ਬਦਮਾਸ਼ਾਂ ਨੇ 14 ਫਾਇਰ ਕਰਕੇ ਭੁੰਨਿਆ ਨਾਮੀ ਗੈਂਗਸਟਰ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਅਦਾਲਤ ਬਾਹਰ ਅੰਨ੍ਹੇਵਾਹ ਗੋਲੀਆਂ ਚੱਲੀਆਂ; ਬਦਮਾਸ਼ਾਂ ਨੇ 14 ਫਾਇਰ ਕਰਕੇ ਭੁੰਨਿਆ ਨਾਮੀ ਗੈਂਗਸਟਰ...
3 Leader Arrest: ਸਿਆਸਤ 'ਚ ਮੱਚੀ ਤਰਥੱਲੀ, ਪੁਲਿਸ ਨੇ 3 ਆਗੂਆਂ ਨੂੰ ਕੀਤਾ ਗ੍ਰਿਫ਼ਤਾਰ, ਦਫ਼ਤਰ 'ਤੇ...
3 Leader Arrest: ਸਿਆਸਤ 'ਚ ਮੱਚੀ ਤਰਥੱਲੀ, ਪੁਲਿਸ ਨੇ 3 ਆਗੂਆਂ ਨੂੰ ਕੀਤਾ ਗ੍ਰਿਫ਼ਤਾਰ, ਦਫ਼ਤਰ 'ਤੇ...
Congress MP Death: ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
Amritsar News: ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
Punjab Congress: ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
Congress Leader: ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
Embed widget